Sunday, 14 April 2024

 

 

LATEST NEWS Baisakhi Festival: Lt Governor pays obeisance at the Gurudwara Sahib Abtal, Ramgarh Samba Gauri Khan Net Worth 2024 | Know The Income Of Shah Rukh Khan’s Wife Governor Shiv Pratap Shukla honored High Flyers of HP Lt Governor Manoj Sinha pays tributes to General Zorawar Singh on his Birth Anniversary Malaika Arora & Narifirst Aikta Sharma present the Jewel of India Trophy to Dr. Rupinderkaur Khera & Eesha Agarwal Zee Punjabi Stars KP Singh and Isha Kaloya Shine as Guests at Times Food and Nightlife Awards 2024 IPL 2024: PBKS vs RR Match Updates And Playing 11 Predictions LPU secures top spots in QS World University Rankings by Subjects-2024 Karan Johar Net Worth 2024: Know The Wealth of Bollywood's Iconic Producer Indus Public School students presented a colourful cultural programme and visited field on Baisakhi Apurva Padgaonkar Net Worth [April 2024] | 5 Dariya News 12 Best Gurmeet Kaur Web Series List 2024 Updated Ashmah International School celebrated Baisakhi with pomp and show in traditional manner Kidzee Bela Celebrates Baisakhi Festival with Traditional Fervor Colourful function marks Baisakhi at RBU EVs Would become Cheaper, more Powerful, and Safer PEC Students participated in “Bharat SaaS Yatra”, celebrating the rise of SaaS Industries Campaigning for AAP candidates Chief Minister Bhagwant Mann appeals to the people of Assam: bring change in Assam by pressing the number 1 button of 'jharoo' DC Sakshi Sawhney urges residents to vote for better future of coming generations; takes part in 'Vaisakhi celebrations' by Indian Red Cross Society Barun Chanda, Riya Deb Roy, Kamalika Sen Gupta, Kamaleshwar Mukherjee Grace iLEAD’s Future Vista 2024 For Career Insights In The Creative Field Growing BJP Family- Happy To See That Hundreds Of People From Across Patiala District Are Daily Joining Us: Preneet Kaur

 

Sakshi Sawhney chairs meeting to review functioning of DEDC

Education is top priority of government- DC

DC Ludhiana, Sakshi Sawhney, Ludhiana, Deputy Commissioner Ludhiana
Listen to this article

Web Admin

Web Admin

5 Dariya News

Ludhiana , 23 Feb 2024

Deputy Commissioner Sakshi Sawhney on Friday directed the education department to ensure that no students must be left out in the district without access to schools.Presiding over a meeting of District Education Development Committee (DEDC) here today, the Deputy Commissioner underlined the need for ensuring access of quality education for each and every child in the district. 

She said that concerted efforts must be made to ensure that the children could reap the benefits of pro-poor and progressive education policy of the state government. She also asked the officers to ensure that all the students who have not been yet enrolled in schools get admission in government schools at the earliest. During the survey by education department in November-December last year, 219 children were found out of the school and they would be admitted to the schools this year.

The DC also reviewed the status of development projects in schools in the district. The detailed discussions held over the ongoing construction works, mid-day meal, SSA, Inclusive Education for Disabled, UDise survey, food grains, toilets, and others. The schools were also asked to give orders of uniforms to the Self Help Groups during the new academic session.

Sawhney said education was the top priority of the government and special focus was being laid to empower the government schools in Punjab. Prominent amongst others present on the occasion included Additional Deputy Commissioner Anmol Singh Dhaliwal and others.


ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ, ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੇ ਕਾਰਜ਼ਾਂ ਦੀ ਸਮੀਖਿਆ ਲਈ ਮੀਟਿੰਗ ਆਯੋਜਿਤ

ਸਿੱਖਿਆ ਸਰਕਾਰ ਦੀ ਪ੍ਰਮੁੱਖ ਤਰਜੀਹ -ਡਿਪਟੀ ਕਮਿਸ਼ਨਰ

ਲੁਧਿਆਣਾ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਿੱਖਿਆ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ਵਿੱਚ ਕੋਈ ਵੀ ਵਿਦਿਆਰਥੀ ਸਕੂਲਾਂ ਤੱਕ ਪਹੁੰਚ ਤੋਂ ਵਾਂਝਾ ਨਾ ਰਹਿ ਜਾਵੇ। ਸਥਾਨਕ ਬੱਚਤ ਭਵਨ ਵਿਖੇ, ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ (ਡੀ.ਈ.ਡੀ.ਸੀ.) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਹਰੇਕ ਬੱਚੇ ਲਈ ਮਿਆਰੀ ਸਿੱਖਿਆ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। 

ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਕਿ ਬੱਚੇ ਸੂਬਾ ਸਰਕਾਰ ਦੀ ਗਰੀਬ ਪੱਖੀ ਅਤੇ ਅਗਾਂਹਵਧੂ ਸਿੱਖਿਆ ਨੀਤੀ ਦਾ ਲਾਭ ਉਠਾ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਜਿਹੜੇ ਵਿਦਿਆਰਥੀ ਅਜੇ ਤੱਕ ਸਕੂਲਾਂ ਵਿੱਚ ਦਾਖਲ ਨਹੀਂ ਹੋਏ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਸਰਕਾਰੀ ਸਕੂਲਾਂ ਵਿੱਚ ਦਾਖਲਾ ਦਿੱਤਾ ਜਾਵੇ। ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲ ਨਵੰਬਰ-ਦਸੰਬਰ ਵਿੱਚ ਕੀਤੇ ਸਰਵੇਖਣ ਦੌਰਾਨ 219 ਬੱਚੇ ਸਕੂਲੋਂ ਬਾਹਰ ਪਾਏ ਗਏ ਸਨ ਅਤੇ ਉਨ੍ਹਾਂ ਨੂੰ ਇਸ ਸਾਲ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਚੱਲ ਰਹੇ ਨਿਰਮਾਣ ਕਾਰਜਾਂ, ਮਿਡ-ਡੇ-ਮੀਲ, ਐਸ.ਐਸ.ਏ., ਅਪਾਹਜਾਂ ਲਈ ਸਮਾਵੇਸ਼ੀ ਸਿੱਖਿਆ, ਯੂ.ਡੀ.ਆਈਜ਼ ਸਰਵੇਖਣ, ਅਨਾਜ, ਪਖਾਨੇ ਅਤੇ ਹੋਰਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਸਕੂਲਾਂ ਨੂੰ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਸਵੈ ਸਹਾਇਤਾ ਸਮੂਹਾਂ ਨੂੰ ਵਰਦੀਆਂ ਦੇ ਆਰਡਰ ਦੇਣ ਲਈ ਵੀ ਕਿਹਾ ਗਿਆ।

ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਸਿੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਸ਼ਕਤ ਬਣਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

Tags: DC Ludhiana , Sakshi Sawhney , Ludhiana , Deputy Commissioner Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD