Monday, 22 April 2024

 

 

LATEST NEWS Vigilance Bureau arrests Sub Inspector for taking Rs 5000 bribe MOBiCON 2024 Conference at AIMS Mohali Explores Medical Disorders in Pregnancy DC Visits Derabassi’s Rain Affected Villages Markfed MD inspects wheat procurement in Khanna grain market Vision of Modi for the economic development of women through technology is both progressive and empowering: Priya Sethi Chief Minister Bhagwant Maan strongly rebuked the central government in an election rally at Hoshiarpur Punjab Has To Unite Against The Tyranny Of BJP : Amarinder Singh Raja Warring JKNC hold workers meeting at Samba Chief Secretary T.V.S.N Prasad directs prompt crop damage survey and speedy lifting of grain stocks from Mandis Gurjit Singh Aujla started the election campaign by paying obeisance at Gurudwara Baba Chhajjoji Government is wasting wheat for personal gain Atal Dulloo throws open 2-day multi-speciality medical camp at SDH Jagti School of Liberal & Creative Arts at LPU lifted Championship trophy of 12th Cultural Fest ‘One India-2024’ Health Minister Punjab inaugurates Aryans Pharmacy Conference Department of Applied Sciences, CGC Landran organises workshop Lokayukta presents Annual Report to Governor Shiv Pratap Shukla 118 year old Dharamveer of Palwal district is the oldest voter in the state Take proper permission for vehicles in road shows- DEO Sakshi Sawhney, CP and MC Commissioner Ludhiana DC Sakshi Sawhney, CP and MC Commissioner felicitate toppers of class 10 CM Bhagwant Mann in Fatehgarh Sahib: Regardless how long and dark the night is, the sun of truth always shines, in 2022 the people chose the light of truth Despite Heavy Rainfall and Storm, Bhagwant Mann Remains Committed to Address Gathering in Sri Fatehgarh Sahib

 

Punjab's Chief Minister Seeks Divine Blessings for State's Welfare at Baglamukhi Dham

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab
Listen to this article

Web Admin

Web Admin

5 Dariya News

Ludhiana , 17 Feb 2024

In a heartfelt visit to Baglamukhi Dham in Ludhiana, Punjab Chief Minister Bhagwant Singh Mann offered prayers for the state's well-being, articulating his wishes for peace, progress, and prosperity among its residents. On Saturday, the Chief Minister engaged in a spiritual journey, seeking divine guidance and strength to fulfill his duties with increased zeal and dedication.

During his visit, Mann expressed his intent to serve the people of Punjab with humility and dedication, irrespective of their caste, color, creed, or religion. He emphasized the importance of fostering a society marked by harmony and brotherhood, reiterating these principles as central to his administration's ethos.

Acknowledging the responsibility bestowed upon him, Mann thanked the divine for the opportunity to serve the state, committing to meet the people's aspirations with sincerity and commitment. He highlighted the visit to Baglamukhi Dham as a source of inspiration and positivity, not just for him but for millions worldwide, emphasizing the shrine's significance in promoting spiritual well-being and guidance.

Mann's reflections on his government's commitment to maintaining communal harmony and implementing pro-people policies underscored his dedication to the state's development and peaceful coexistence. With a focus on turning divine blessings into actionable policies, the Chief Minister assured that his administration is fully committed to ensuring Punjab's growth and maintaining social harmony at all costs.

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਗਲਾਮੁਖੀ ਧਾਮ ਲੁਧਿਆਣਾ ਵਿਖੇ ਮੱਥਾ ਟੇਕਿਆ

ਲੋਕਾਂ ਦੀ ਖੁਸ਼ਹਾਲੀ, ਸ਼ਾਂਤੀ ਤੇ ਤਰੱਕੀ ਲਈ ਕੀਤੀ ਅਰਦਾਸ

ਲੁਧਿਆਣਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿੱਚਰਵਾਰ ਨੂੰ ਬਗਲਾਮੁਖੀ ਧਾਮ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੀ ਸੇਵਾ ਹੋਰ ਜੋਸ਼ ਅਤੇ ਲਗਨ ਨਾਲ ਕਰਨ ਲਈ ਮਾਤਾ ਰਾਣੀ ਤੋਂ ਅਸ਼ੀਰਵਾਦ ਮੰਗਿਆ। ਉਨ੍ਹਾਂ ਸਰਬ ਸ਼ਕਤੀਮਾਨ ਅੱਗੇ ਪ੍ਰਾਰਥਨਾ ਕੀਤੀ ਕਿ ਪੂਰੇ ਸਮਰਪਣ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਤਾਕਤ ਤੇ ਸਮਰੱਥਾ ਬਖਸ਼ਣ। ਭਗਵੰਤ ਸਿੰਘ ਮਾਨ ਨੇ ਜਾਤ, ਰੰਗ, ਨਸਲ ਅਤੇ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਅਰਦਾਸ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਵਿੱਚ ਪਿਆਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀਆਂ ਤੰਦਾਂ ਨੂੰ ਹਰ ਹੀਲੇ ਕਾਇਮ ਰੱਖਣਾ ਹਮੇਸ਼ਾ ਉਨ੍ਹਾਂ ਦੀ ਤਰਜੀਹ ਰਹੇਗੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਮਾਤਾ ਰਾਣੀ ਦਾ ਧੰਨਵਾਦ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨਾ ਉਨ੍ਹਾਂ ਲਈ ਸੁਭਾਗਾ ਹੈ ਅਤੇ ਇਹ ਅਸਥਾਨ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਤੇ ਸਕਾਰਾਤਮਕਤਾ ਦਾ ਸੋਮਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੀ ਅਮਨ-ਸ਼ਾਂਤੀ ਅਤੇ ਵਿਕਾਸ ਦੀ ਅਰਦਾਸ ਕਰਨ ਲਈ ਇਸ ਅਸਥਾਨ 'ਤੇ ਆਏ ਹਨ, ਜਿਸ ਲਈ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ ਅਤੇ ਸਰਕਾਰ ਵੱਲੋਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਲਾਗੂ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ ਅਤੇ ਅਮਨ-ਸ਼ਾਂਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ।

मुख्यमंत्री भगवंत सिंह मान ने बगलामुखी धाम लुधियाना में माथा टेका

लोगों की खुशहाली, शांति और तरक्की के लिए की अरदास

लुधियाना

पंजाब के मुख्यमंत्री भगवंत सिंह मान ने शनिवार को बगलामुखी धाम में माथा टेका और राज्य की शांति, तरक्की और खुशहाली के लिए अरदास की।  मुख्यमंत्री ने कहा कि उन्होंने राज्य की सेवा ओर जोश और लगन के साथ करने के लिए माता रानी से आर्शीवाद माँगा। उन्होंने सर्व शक्तिमान के आगे प्रार्थना की कि पूरे समर्पण के साथ राज्य के लोगों की सेवा करने के लिए ताकत और सामर्थ्य प्रदान करें। भगवंत सिंह मान ने जाति, रंग, नसल और धर्म के भेदभाव से ऊपर उठ कर राज्य के लोगों की सेवा करने के लिए माता रानी का आशीर्वाद लेने के लिए अरदास की। 

मुख्यमंत्री ने कहा कि समाज में प्यार, भाईचारक सांझ और सदभावना की जड़ों को हर हाल में कायम रखना हमेशा उनकी प्राथमिकता रहेगी। उन्होंने पंजाब के लोगों की ईमानदारी, लगन और समपर्ण के साथ सेवा करने की ज़िम्मेदारी सौंपने के लिए माता रानी का धन्यवाद किया। भगवंत सिंह मान ने कहा कि इस पवित्र स्थान के दर्शन करना उनके लिए सौभाग्यशाली है और यह स्थान दुनिया भर के लाखों लोगों के लिए प्रेरणा और सकारात्मकता का स्रोत है। 

मुख्यमंत्री ने कहा कि वह राज्य की अमन-शांति और विकास की अरदास करने के लिए इस स्थान पर आए हैं, जिसके लिए उनकी सरकार पूरी तरह वचनबद्ध है। भगवंत सिंह मान ने कहा कि परमात्मा की कृपा से वह लोगों की उम्मीदों पर खरा उतरने के लिए कोई कसर बाकी नहीं छोड़ रहे हैं और सरकार द्वारा जनहितैषी और विकास अनुकूल नीतियों को लागू करने को प्राथमिकता दी जा रही है। उन्होंने कहा कि भाईचारक सांझ, सांप्रदायिक सदभावना और अमन-शांति को हरेक सूरत में बरकरार रखा जायेगा।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD