Tuesday, 23 April 2024

 

 

LATEST NEWS In Haryana, notification for the Lok Sabha elections will be issued on April 29 : Anurag Agarwal ‘Voter-in-Queue’ App to provide information on queues at polling centers - Anurag Agarwal Will Quit Politics If Aap Secures 13 Seats In Punjab : Amarinder Singh Raja Warring CGC Landran sets up IPR cell VIT-AP University Honoured with Prestigious CSR Outstanding University in Education Excellence Award for 2024 DC Aashika Jain Reviews the Checks imposed on the sale, supply and stock of Methanol/Industrial Spirit and Distilleries/Bottling Plants/ENA/Liquor Vends in the District BJP's good days became a dream, now Congress will bring happy days - Gurjit Aujla Two independents file nomination papers for 02-Srinagar Lok Sabha Seat Returning Officer Jammu PC assesses election preparedness ahead of polling CS assesses progress on development of youth Employment & Skilling portal Shinda Shinda No Papa: Gippy Grewal And Shinda Grewal Steal The Show In Hilarious Trailer Lt Governor conducts on-site inspection of SASB’s Office & Yatri Niwas at Pantha Chowk Lt Governor meets family members of the victims of Srinagar Boat Tragedy Lok Sabha Elections 2024 : DEO Reasi assesses election related arrangements in Mahore Lok Sabha Elections 2024 : General, Police Observers for Anantnag-Rajouri PC visit Shopian Arrangements for annual Kheer Bhawani Mela reviewed at Ganderbal Dish TV Revolutionizes Entertainment with ‘Dish TV Smart+’ Services Kia unveils unique camouflage for its first-ever Tasman pickup truck What Prime Minister Shri Narendra Modi has done for the country, no one else could have done," -Anil Vij HPNLU, Shimla organizes Intra- University Debate Competition on “Plastic Recycling and Unveiling the Shades of Green” on the occasion of Earth Day 2024 Karan Singh Nagra appointed as Marketing and Communications Manager of Hyatt Regency Dehradun, Resort & Spa

 

Harbhajan Singh ETO lays foundation stone for reconstruction of Ldh-Malerkotla-Sangrur road worth Rs 105.11 crore

Rs 43.85 crore to be spent on stretch falling in Ludhiana

Harbhajan Singh ETO, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

5 Dariya News

5 Dariya News

5 Dariya News

Ludhiana , 17 Feb 2024

Public Works Department Minister Harbhajan Singh ETO on Saturday laid the foundation stone for Ludhiana-Malerkotla-Sangrur road including Dehlon bypass worth Rs 43.85 crore (under Ludhiana jurisdiction) in Dehlon. The total cost of the project is Rs 105.11 crore of which Rs 43.85 crore will be spent in Ludhiana and Rs 61.26 crore for Malerkotla where the length of stretch is 48.79 km.

Out of total 73-km length, the work on this 25-km stretch falls under the jurisdiction of Ludhiana district, will be completed in the next nine months. The company responsible for the reconstruction of the road, will also ensure maintenance of the road for the next five years.

Accompanied by MLA Jiwan Singh Sangowal, the Cabinet Minister said that this stretch was one of the important routes and used by the commuters as bypass to reach Malerkotla, Sangrur and other parts of the state. He said that the Punjab government was led by Chief Minister Bhagwant Singh Mann was committed to make Punjab a progressive state as it is evident from the developmental projects being effectively carried out in every field. 

Listing top-priority to the quality road infrastructure in Punjab, the Minister said that the AAP government had been making strenuous efforts to make the state number one in terms of best road infrastructure. He said that a toll plaza on this road was closed by the government on September 4, 2022.

The Minister Harbhajan Singh ETO also lashed out at previous governments for not reconstruction of the road and said that this road should have been overlaid in 2016 but no one listened to the long pending demand of the people. He said that several lives were lost in the road mishaps being reported daily on this stretch. 

He said that the reconstruction of the road would facilitate the commuters in a smooth and hassle free journey and would minimize the mishaps. He also asked the contractual company to ensure use of quality material during the work. Prominent among the present on the occasion included PWD Superintendent Engineer HS Dhillon, Executive Engineer Pardeep Kumar and others were present.

ਲੋਕ ਨਿਰਮਾਣ ਮੰਤਰੀ ਨੇ 105.11 ਕਰੋੜ ਦੀ ਲਾਗਤ ਵਾਲੇ ਲੁਧਿਆਣਾ-ਮਲੇਰਕੋਟਲਾ-ਸੰਗਰੂਰ ਸੜਕ ਦੇ ਪੁਨਰ ਨਿਰਮਾਣ ਕਾਰਜ਼ਾਂ ਦਾ ਰੱਖਿਆ ਨੀਂਹ ਪੱਥਰ

ਲੁਧਿਆਣੇ 'ਚ ਪੈਂਦੀ ਸੜਕ 'ਤੇ 43.85 ਕਰੋੜ ਰੁਪਏ ਕੀਤੇ ਜਾਣਗੇ ਖਰਚ

ਲੁਧਿਆਣਾ

ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਡੇਹਲੋਂ ਵਿਖੇ 43.85 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਮਲੇਰਕੋਟਲਾ-ਸੰਗਰੂਰ ਸੜਕ ਸਮੇਤ ਡੇਹਲੋਂ ਬਾਈਪਾਸ (ਲੁਧਿਆਣਾ ਅਧਿਕਾਰ ਖੇਤਰ ਅਧੀਨ) ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 105.11 ਕਰੋੜ ਰੁਪਏ ਹੈ, ਜਿਸ ਵਿੱਚੋਂ 43.85 ਕਰੋੜ ਰੁਪਏ ਲੁਧਿਆਣਾ ਅਤੇ 61.26 ਕਰੋੜ ਰੁਪਏ ਮਲੇਰਕੋਟਲਾ ਵਿੱਚ ਖਰਚੇ ਜਾਣਗੇ ਜਿੱਥੇ ਸੜਕ ਦੀ ਲੰਬਾਈ 48.79 ਕਿਲੋਮੀਟਰ ਹੈ।

ਕੁੱਲ 73 ਕਿਲੋਮੀਟਰ ਦੀ ਲੰਬਾਈ ਵਿੱਚੋਂ, ਇਸ 25 ਕਿਲੋਮੀਟਰ ਲੰਬਾਈ ਦਾ ਕੰਮ ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਅਗਲੇ 9 ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ। ਸੜਕ ਦੇ ਪੁਨਰ ਨਿਰਮਾਣ ਲਈ ਜਿੰਮੇਵਾਰ ਕੰਪਨੀ ਅਗਲੇ ਪੰਜ ਸਾਲਾਂ ਤੱਕ ਸੜਕ ਦੀ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਏਗੀ। ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮਾਰਗ ਮਹੱਤਵਪੂਰਨ ਮਾਰਗਾਂ ਵਿੱਚੋਂ ਇੱਕ ਹੈ ਅਤੇ ਮਲੇਰਕੋਟਲਾ, ਸੰਗਰੂਰ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਜਾਣ ਲਈ ਯਾਤਰੀਆਂ ਵੱਲੋਂ ਬਾਈਪਾਸ ਵਜੋਂ ਵਰਤਿਆ ਜਾਂਦਾ ਸੀ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਇੱਕ ਅਗਾਂਹਵਧੂ ਸੂਬਾ ਬਣਾਉਣ ਲਈ ਵਚਨਬੱਧ ਹੈ ਕਿਉਂਕਿ ਹਰ ਖੇਤਰ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਸਪੱਸ਼ਟ ਹੁੰਦਾ ਹੈ। ਪੰਜਾਬ ਵਿੱਚ ਮਿਆਰੀ ਸੜਕੀ ਬੁਨਿਆਦੀ ਢਾਂਚੇ ਨੂੰ ਪ੍ਰਮੁੱਖ ਤਰਜੀਹ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ 'ਆਪ' ਸਰਕਾਰ ਵੱਲੋਂ ਸੂਬੇ ਨੂੰ ਵਧੀਆ ਸੜਕੀ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। 

ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਬਣਿਆ ਟੋਲ ਪਲਾਜ਼ਾ ਸਰਕਾਰ ਵੱਲੋਂ 4 ਸਤੰਬਰ 2022 ਨੂੰ ਬੰਦ ਕਰ ਦਿੱਤਾ ਗਿਆ ਸੀ। ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪਿਛਲੀਆਂ ਸਰਕਾਰਾਂ ਵੱਲੋਂ ਸੜਕ ਦਾ ਪੁਨਰ ਨਿਰਮਾਣ ਨਾ ਕਰਨ 'ਤੇ ਵਰ੍ਹਦਿਆਂ ਕਿਹਾ ਕਿ ਇਸ ਸੜਕ ਦੀ ਸਾਲ 2016 ਵਿੱਚ ਮੁਰੰਮਤ ਕਰਨੀ ਬਣਦੀ ਸੀ ਪਰ ਲੋਕਾਂ ਦੀ ਚਿਰੋਕਣੀ ਮੰਗ ਨੂੰ ਅੱਖੋਂ ਪਰੋਖੇ ਕੀਤੇ ਗਿਆ ਜਿਸ ਨੂੰ ਹੁਣ ਬੂਰ ਪਿਆ ਹੈ। 

ਉਨ੍ਹਾਂ ਕਿਹਾ ਕਿ ਇਸ ਸੜਕ 'ਤੇ ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਕਈ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੜਕ ਦੇ ਪੁਨਰ ਨਿਰਮਾਣ ਨਾਲ ਯਾਤਰੀਆਂ ਲਈ ਆਵਾਜਾਈ ਸੁਖਾਵੀਂ ਹੋਵੇਗੀ ਅਤੇ ਮੰਦਭਾਗੀਆਂ ਘਟਨਾਵਾਂ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਠੇਕੇਦਾਰੀ ਕੰਪਨੀ ਨੂੰ ਕੰਮ ਦੌਰਾਨ ਮਿਆਰੀ ਸਮੱਗਰੀ ਦੀ ਵਰਤੋਂ ਯਕੀਨੀ ਬਣਾਉਣ ਲਈ ਵੀ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਐਸ.ਈ. ਐਚ.ਐਸ. ਢਿੱਲੋਂ, ਕਾਰਜਕਾਰੀ ਇੰਜਨੀਅਰ ਪਰਦੀਪ ਕੁਮਾਰ ਅਤੇ ਹੋਰ ਹਾਜ਼ਰ ਸਨ।

 

Tags: Harbhajan Singh ETO , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD