Monday, 22 April 2024

 

 

LATEST NEWS Vigilance Bureau arrests Sub Inspector for taking Rs 5000 bribe MOBiCON 2024 Conference at AIMS Mohali Explores Medical Disorders in Pregnancy DC Visits Derabassi’s Rain Affected Villages Markfed MD inspects wheat procurement in Khanna grain market Vision of Modi for the economic development of women through technology is both progressive and empowering: Priya Sethi Chief Minister Bhagwant Maan strongly rebuked the central government in an election rally at Hoshiarpur Punjab Has To Unite Against The Tyranny Of BJP : Amarinder Singh Raja Warring JKNC hold workers meeting at Samba Chief Secretary T.V.S.N Prasad directs prompt crop damage survey and speedy lifting of grain stocks from Mandis Gurjit Singh Aujla started the election campaign by paying obeisance at Gurudwara Baba Chhajjoji Government is wasting wheat for personal gain Atal Dulloo throws open 2-day multi-speciality medical camp at SDH Jagti School of Liberal & Creative Arts at LPU lifted Championship trophy of 12th Cultural Fest ‘One India-2024’ Health Minister Punjab inaugurates Aryans Pharmacy Conference Department of Applied Sciences, CGC Landran organises workshop Lokayukta presents Annual Report to Governor Shiv Pratap Shukla 118 year old Dharamveer of Palwal district is the oldest voter in the state Take proper permission for vehicles in road shows- DEO Sakshi Sawhney, CP and MC Commissioner Ludhiana DC Sakshi Sawhney, CP and MC Commissioner felicitate toppers of class 10 CM Bhagwant Mann in Fatehgarh Sahib: Regardless how long and dark the night is, the sun of truth always shines, in 2022 the people chose the light of truth Despite Heavy Rainfall and Storm, Bhagwant Mann Remains Committed to Address Gathering in Sri Fatehgarh Sahib

 

Chandigarh Group of Colleges Landran Kicks Off Its 18th Annual Sports Meet

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal, Dr. P.N. Hrisheekesha
Listen to this article

Web Admin

Web Admin

5 Dariya News

Landran , 15 Feb 2024

Chandigarh Group of Colleges (CGC) Landran inaugurated its 18th Annual Sports Meet today, welcoming esteemed Kabaddi player, Padma Shri and Arjuna Awardee, Ajay Thakur, as the chief guest for the event. The day began with the hoisting of the National Flag and the rendition of the National Anthem, setting the stage for an inspiring opening ceremony.

Following the flag hoisting, Ajay Thakur, alongside Dr. P.N. Hrisheekesha, the Campus Director of CGC Landran, reviewed the march past by NCC cadets and athletes participating from the college. Thakur officially opened the sports meet, marking the start of a day filled with athletic zeal and competition.

The athletes pledged to demonstrate the highest standards of sportsmanship, a promise that was symbolized by the lighting of the flame ceremony, led by CGC's star athletes, Chirag and Richa. This moment underscored the values of hope, unity, determination, and courage.

In a special segment of the opening day, Ajay Thakur felicitated CGC athletes who have excelled at national and inter-university levels, acknowledging their achievements with certificates of appreciation and cash awards.

Addressing the gathering, Thakur shared motivational insights from his career, emphasizing the importance of self-discipline, time management, and the careful selection of companions. He highlighted the significance of respect towards teachers and family and encouraged the athletes to give their best in all endeavors, reminding them that in every competition, "one either wins or learns."

The sports meet commenced with matches in Basketball, Volleyball, Football, and Kabaddi, alongside track and field events such as 800m and 1500m races for girls and boys, respectively, and sprints and high jump competitions.

The first day's highlights included notable performances in the 800m race for girls, with Pooja from B.Tech ECE clinching the first position, followed by Richa from B.Tech AI/ML, and Komal from CCT. In the boys' 1500m race, Sujeet from HMCT took the lead, with Anshul, also from HMCT, and Kundan from CCT rounding out the top three.

As CGC Landran's 18th Annual Sports Meet unfolds, the institution celebrates the spirit of competition and camaraderie, reflecting the college's commitment to fostering excellence in sports and academics alike.

ਸੀਜੀਸੀ ਵਿਖੇ 18ਵੀਂ ਸਾਲਾਨਾ ਸਪੋਰਟਸ ਮੀਟ ਦਾ ਉਦਘਾਟਨ

ਲਾਂਡਰਾਂ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵਿਖੇ 18ਵੀਂ ਸਾਲਾਨਾ ਸਪੋਰਟਸ ਮੀਟ ਦਾ ਅੱਜ ਉਦਘਾਟਨ ਕੀਤਾ ਗਿਆ। ਇਸ ਸਮਾਰੋਹ ਵਿੱਚ ਪ੍ਰਸਿੱਧ ਕਬੱਡੀ ਖਿਡਾਰੀ ਪਦਮ ਸ਼੍ਰੀ ਅਤੇ ਅਰਜੁਨ ਐਵਾਰਡੀ ਅਜੈ ਠਾਕੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਾਸ਼ਟਰੀ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਗੀਤ ਗਾਉਣ ਉਪਰੰਤ ਸ੍ਰੀ ਠਾਕੁਰ ਵੱਲੋਂ ਡਾ.ਪੀਐਨ ਹਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਦੀ ਮੌਜੂਦਗੀ ਹੇਠ ਸੀਜੀਸੀ ਦੇ ਐਨਸੀਸੀ ਕੈਡਿਟਾਂ ਅਤੇ ਅਦਾਰੇ ਦੇ ਭਾਗ ਲੈਣ ਵਾਲੇ ਐਥਲੀਟਾਂ ਵੱਲੋਂ ਆਯੋਜਿਤ ਮਾਰਚ ਪਾਸਟ ਦਾ ਨਿਰੀਖਣ ਕੀਤਾ ਗਿਆ।

ਇਸ ਉਪਰੰਤ ਖਿਡਾਰੀਆਂ ਨੂੰ ਖੇਡ ਦੇ ਉੱਚੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਪ੍ਰਦਰਸ਼ਨ ਕਰਨ ਦੀ ਸਹੁੰ ਚੁਕਾਈ ਗਈ। ਇਸ ਦੇ ਨਾਲ ਹੀ ਸੀਜੀਸੀ ਦੇ ਸਟਾਰ ਅਥਲੀਟ ਚਿਰਾਗ ਅਤੇ ਰਿਚਾ ਦੀ ਅਗਵਾਈ ਵਿੱਚ ਕਰਵਾਇਆ ਫਲੇਮ ਲਾਈਟਿੰਗ ਸਮਾਰੋਹ ਉਮੀਦ, ਏਕਤਾ, ਦ੍ਰਿੜਤਾ ਅਤੇ ਹਿੰਮਤ ਦਾ ਪ੍ਰਤੀਕ ਸੀ। ਸ਼੍ਰੀ ਠਾਕੁਰ ਨੇ ਸੰਬੋਧਿਤ ਕਰਦਿਆਂ ਖੇਡਾਰੀਆਂ ਨੂੰ ਆਪਣੇ ਜੇਤੂ ਨਾਇਕ ਬਣਨ, ਸਵੈ ਅਨੁਸ਼ਾਸਨ ਅਤੇ ਇੱਕ ਚੰਗੀ ਯੋਜਨਾਬੱਧ ਰੁਟੀਨ ਦੀ ਜ਼ਿੰਦਗੀ ਜੀਉਣ ਲਈ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਆਪਣੇ ਖੇਡ ਦੇ ਹੁਨਰ ਅਤੇ ਫਿਟਨੈੱਸ ਨੂੰ ਨਿਖਾਰਣ ਲਈ ਪ੍ਰੇਰਿਤ ਕੀਤਾ।

ਆਪਣੇ ਜੀਵਨ ਦੇ ਤਜ਼ਰਬਿਆਂ ਨੂੰ ਦਰਸਾਉਂਦੇ ਹੋਏ ਸ਼੍ਰੀ ਠਾਕੁਰ ਨੇ ਉਨ੍ਹਾਂ ਨੂੰ ਸਮੇਂ ਦੀ ਕੀਮਤ ਨੂੰ ਸਮਝਣ ਅਤੇ ਇਸ ਨੂੰ ਲਾਭਕਾਰੀ ਢੰਗ ਨਾਲ ਵਰਤਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਭਨਾਂ ਨੂੰ ਅਜਿਹੇ ਦੋਸਤਾਂ ਦੀ ਚੋਣ ਕਰਨ ਦੀ ਸਲਾਹ ਦਿੱਤੀ ਜੋ ਤੁਹਾਡੇ ਆਸਪਾਸ ਚੰਗਿਆਈ ਅਤੇ ਸਕਰਾਤਮਕਤਾ ਬਿਖੇਰਨ ਅਤੇ ਨਾਲ ਹੀ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਤੁਹਾਡਾ ਸਾਥ ਦੇਣ।

ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਆਪਣੇ ਅਧਿਆਪਕਾਂ ਅਤੇ ਪਰਿਵਾਰ ਪ੍ਰਤੀ ਹਮੇਸ਼ਾ ਸਤਿਕਾਰ ਰੱਖਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਹਰ ਚੀਜ਼ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਕਿਹਾ। ਇਸ ਉਪਰੰਤ ਸ੍ਰੀ ਠਾਕੁਰ ਨੇ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣ ਲਈ ਕਿਹਾ ਕਿ ਜਾਂ ਤਾਂ ਤੁਸੀਂ ਜਿੱਤਦੇ ਹੋ ਜਾਂ ਤੁਸੀਂ ਸਿੱਖਦੇ ਹੋ।

ਉਦਘਾਟਨ ਦਿਵਸ ਮੌਕੇ ਮੁੱਖ ਮਹਿਮਾਨ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸੀਜੀਸੀ ਦੇ ਰਾਸ਼ਟਰੀ ਪੱਧਰ ਅਤੇ ਅੰਤਰ ਯੂਨੀਵਰਸਿਟੀ ਪੱਧਰ ਦੇ ਮੈਡਲ ਜੇਤੂਆਂ ਨੂੰ ਪ੍ਰਸ਼ੰਸਾ ਪੱਤਰਾਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ।ਸਪੋਰਟਸ ਮੀਟ ਦੇ ਪਹਿਲੇ ਦਿਨ ਦੀ ਸ਼ੁਰੂਆਤ ਬਾਸਕਟਬਾਲ, ਵਾਲੀਬਾਲ, ਫੁੱਟਬਾਲ ਅਤੇ ਕਬੱਡੀ ਦੇ ਸ਼ੁਰੂਆਤੀ ਮੈਚਾਂ ਨਾਲ ਹੋਈ। ਟ੍ਰੈਕ ਅਤੇ ਫੀਲਡ ਈਵੈਂਟਸ ਵਿੱਚ ਲੜਕੀਆਂ ਅਤੇ ਲੜਕਿਆਂ ਲਈ ਕ੍ਰਮਵਾਰ 800 ਮੀਟਰ ਅਤੇ 1500 ਮੀਟਰ ਦੌੜ, 100 ਮੀਟਰ, 200 ਮੀਟਰ, 400 ਮੀਟਰ ਦੌੜ ਅਤੇ ਉੱਚੀ ਛਾਲ ਸ਼ਾਮਲ ਸੀ।

ਇਹ ਰਿਪੋਰਟ ਦਰਜ ਕਰਨ ਤੱਕ ਪਹਿਲੇ ਦਿਨ ਦੇ ਨਤੀਜੇ ਇਸ ਪ੍ਰਕਾਰ ਹਨ: ਲੜਕੀਆਂ ਦੀ 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਬੀਟੈਕ-(ਈਸੀਈ) ਪੂਜਾ ਨੇ ਜਿੱਤਿਆ, ਦੂਜਾ ਸਥਾਨ ਬੀਟੈਕ-(ਏਆਈਐਮਐਲ) ਦੀ ਰੀਚਾ ਅਤੇ ਤੀਜਾ ਸਥਾਨ ਸੀਸੀਟੀ ਦੀ ਕੋਮਲ ਨੇ ਹਾਸਲ ਕੀਤਾ। ਲੜਕਿਆਂ ਦੀ 1500 ਮੀਟਰ ਦੌੜ ਵਿੱਚ ਐਚਐਮਸੀਟੀ ਦੇ ਸੁਜੀਤ ਨੇ ਪਹਿਲਾ ਇਨਾਮ, ਦੂਜਾ ਇਨਾਮ ਐਚਐਮਸੀਟੀ ਦੇ ਅੰਸ਼ੁਲ ਨੇ ਜਿੱਤਿਆ ਜਦਕਿ ਤੀਜਾ ਇਨਾਮ ਕੁੰਦਨ, ਸੀਸੀਟੀ ਨੇ ਜਿੱਤਿਆ।

सीजीसी की 18वां वार्षिक स्पोर्ट्स मीट का हुआ आगाज़

लांडरां

चंडीगढ़ ग्रुप ऑफ कॉलेजेस (सीजीसी) लांडरां में आज 18वां वार्षिक स्पोर्ट्स मीट का उद्घाटन किया गया। इस ख़ास अवसर पर प्रसिद्ध कबड्डी खिलाड़ी, पद्म श्री और अर्जुन पुरस्कार विजेता, अजय ठाकुर, मुख्य अतिथि के रूप में उपस्थित हुए। राष्ट्रीय ध्वज और राष्ट्रगान के समारोह के बाद, श्री अजय ठाकुर ने सीजीसी लांडरां के कैंपस डायरेक्टर डॉ पी.एन. हृषीकेश, एनसीसी कैडेट्स और संस्थान के भागीदार एथलीटों के मार्च पास्ट का निरिक्षण किया। मार्च पास्ट के संपन्न होने पर उन्होंने स्पोर्ट्स मीट का आगाज़ किया।

इसके बाद, सभी खिलाड़ियों को खेल-साहसिकता के सर्वोच्च मानकों को उचित रखने और प्रदर्शित करने के लिए शपथ दिलाई गई। फिर सीजीसी के स्टार एथलीट चिराग और ऋचा ने फ्लेम लाइटिंग सैरेमनी की अगुवाई की, जिसका जिसका संदेश उम्मीद, एकता, निर्धारितता और साहस  दर्शाना था।सभी खिलाड़ियों को सम्बोधित करते हुए श्री अजय ठाकुर ने कहा, "आप सभी खुद को अपना हीरो माने और आत्म-अनुशासन और एक अच्छी योजना बनाकर जीवन जीने की कोशिश करें।“

उन्होंने सभी खिलाड़ियों को कौशल और फिटनेस को बढ़ाने का आग्रह किया। फिर अपने खुद के जीवन अनुभवों से उदाहरण लेते हुए, उन्होंने सभी को समय के मूल्य को समझने और उसे सही रूप से बिताने का सुझाव दिया। उन्होंने इस बात पर  भी ज़ोर दिया की सभी को दोस्त बहुत सोच समझकर चुनने चाहिए।

सिर्फ उनको अपने नज़दीक रखें जो हममें सर्वोत्तम को निकालने में मदद करते है। उन्होंने सभी खिलाड़ियों से हमेशा अपने शिक्षकों और परिवार के प्रति सम्मानपूर्वक रहने का आग्रह किया और उन्हें हर चीज में अपना सर्वश्रेष्ठ देने के लिए कहा। इसके बाद उन्होंने सभी को प्रतियोगिताओं के लिए शुभकामनाएं दी और उन्हें याद दिलाया कि आप या तो जीतते हैं या सीखते हैं।

मुख्य अतिथि ने सीजीसी के विभिन्न खेल प्रतियोगिताओं के राष्ट्रीय स्तर और अंतरविश्वविद्यालय स्तर के मेडल विजेताओं को प्रशंसा प्रमाण पत्रों और नकद पुरस्कारों के साथ भी सम्मानित किया। स्पोर्ट्स मीट के पहले दिन बास्केटबॉल, वॉलीबॉल, फुटबॉल और कबड्डी के मैच के साथ प्रारंभ हुआ। ट्रैक और फील्ड इवेंट्स में लड़कियों और लड़कों के लिए 800 मीटर और 1500 मीटर रेसेज शामिल थीं; जिसमें 100 मीटर, 200 मीटर, 400 मीटर रेसेज और हाई जम्प भी था।

इस रिपोर्ट के फाइलिंग के समय तक दिन के पहले रिज़ल्ट इस प्रकार है:- लड़कियों की 800 मीटर रेस में, पहले स्थान बी.टेक- ईसीई, की पूजा ने जीता, दूसरे स्थान पर बी.टेक एआई/एमएल, की रिचा ने अपने नाम किया और तीसरे स्थान को सीसीटी की कोमल ने जीता। लड़कों की1500 मीटर रेस में, एचएमसीटी से सुजीत ने पहला पुरस्कार जीता, दूसरा पुरस्कार एचएमसीटी से अंशुल ने जबकि तीसरा पुरस्कार सीसीटी के कुंदन ने जीता।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal , Dr. P.N. Hrisheekesha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD