Tuesday, 16 April 2024

 

 

LATEST NEWS Hasta La Vista Fresher and Farewell Party at GJIMT, Mohali 50,000 Strong Punjab Cong Cadre Will Dismantle Bjp: Amarinder Singh Raja Warring Punjab Raj Bhavan celebrates Himachal Pradesh Foundation Day Himachal Day celebrated with fervour University of Leicester and The Apollo University Partner to Revolutionize Global Healthcare I will respect the faith with which the people of 22 villages placed turban on my head: Sanjay Tandon "In Ambala Cantonment, BJP's hardworking force, whose roar reverberates throughout country"-former Home Minister Anil Vij Karan Singh Grover Net Worth: Filmy Career, Hefty Paychecks, and Luxurious Lifestyle Vote for Modi Ji will be Vote for Vishwa Guru Bharat: Devender Singh Rana Punjab Governor Banwari Lal Purohit Attends Poila Baisakh Celebration by Bangiya Sanskritik Sammilani in Chandigarh Droom Launches Four Innovative Products to Further Revolutionize the Used Car Ecosystem On the Occasion of 10th Founding Day Anniversary The new track "Life” by DJ Flow: a musical way of living OUT NOW Bela Pharmacy College Organized National Workshop On Network Pharmacology "Reconnaissance-2024" ended on a High Note SPECTRUM 2.0 Inaugurated with Grand Ceremony at Punjab Engineering College (deemed to be University), Chandigarh Vigilance Bureau Nabs Patwari For Taking Rs 5,000 Bribe Question LS candidates about clean air and water, only vote for a party that has environmental issues in their election manifesto: Sant Balbir Singh Seechewal Celebrating Tiger Shroff: An Ode to His Stellar Performances in "Bade Miyan Chote Miyan" and Beyond Bhagwant Mann became emotional after meeting Arvind Kejriwal in jail, said Delhi Chief Minister is being treated like terrorists Preneet Kaur Releases Bjp's Sankalp Patra Cooper Corporation secures Second Place in ACMA (WR) 8th Best Practices Competition

 

Three Associates Of Terrorists Lakhbir Landa And Harwinder Rinda Held From Amritsar; Two Pistols Recovered

Arrested Accused Persons Were Carrying Out Criminal Activities On Directions Of Foreign Handlers, Says Dgp Gaurav Yadav

Crime News Punjab, Punjab Police, Police, Crime News, Amritsar Police, Amritsar
Listen to this article

Web Admin

Web Admin

5 Dariya News

Amritsar , 07 Feb 2024

Amidst the ongoing drive to eradicate organised crime from the state as per directions of Chief Minister Bhagwant Singh Mann, Anti-Gangster Task Force (AGTF) of Punjab Police has arrested three associates of a terrorists Harwinder Singh alias Rinda and Lakhbir Singh alias Landa Harike, said Director General of Police (DGP) Punjab Gaurav Yadav here on Wednesday.

Those arrested have been identified as Jobanjit Singh alias Joban, Bikramjit Singh alias Bikka and Kulwinder Singh alias Kala. Police teams have also recovered two .32 caliber pistols along with 10 live cartridges, besides, impounding their Maruti Swift car, in which they were travelling.

DGP Gaurav Yadav said that acting on reliable intel-inputs, Police teams from the AGTF Punjab headed by ADGP Promod Ban under the supervision of AIG Sandeep Goel and led by DSP AGTF Border Range Harminder Singh tracked their location, and nabbed them at T-Pont Near village Safipur Tarn-Taran road in Amritsar.

He said that both the accused persons have criminal history as Joban was wanted in Unlawful Activities (Prevention) Act (UAPA), attempt to murder case, Arms Act, NDPS Act and IT Act offences and remained absconding for long. While other accused Bikka was also wanted in two criminal cases pertaining to attempt to murder, he added.

“Preliminary investigations have revealed that the accused were carrying out criminal activities on the directions of their foreign handlers to disturb the hard-earned peace and harmony of the border state,” said the DGP. Sharing more details, AIG AGTF Sandeep Goel said that further investigations are on and more arrests are expected in coming days.A case FIR No. 11 dated 05-02-2024 has been registered under sections 25 and 27 of the Arms Act at Police Station SSOC Amritsar.

ਅੱਤਵਾਦੀ ਲਖਬੀਰ ਲੰਡਾ ਅਤੇ ਹਰਵਿੰਦਰ ਰਿੰਦਾ ਦੇ ਤਿੰਨ ਸਾਥੀ ਅੰਮ੍ਰਿਤਸਰ ਤੋਂ ਕਾਬੂ; ਦੋ ਪਿਸਤੌਲ ਵੀ ਕੀਤੇ ਬਰਾਮਦ 

ਗ੍ਰਿਫਤਾਰ ਕੀਤੇ ਗਏ ਦੋਸ਼ੀ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਅਪਰਾਧਿਕ ਗਤੀਵਿਧੀਆਂ ਨੂੰ ਦੇ ਰਹੇ ਸਨ ਅੰਜਾਮ: ਡੀਜੀਪੀ ਗੌਰਵ ਯਾਦਵ

Three Associates Of Terrorists Lakhbir Landa And Harwinder Rinda Held From Amritsar; Two Pistols Recovered

ਅੰਮ੍ਰਿਤਸਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ’ਚੋਂ ਸੰਗਠਿਤ ਅਪਰਾਧ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ  ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਲਖਬੀਰ ਸਿੰਘ ਉਰਫ ਲੰਡਾ ਦੇ ਤਿੰਨ ਸਾਥੀਆਂ ਨੂੰ ਹਰੀਕੇ ਤੋਂ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜੋਬਨਜੀਤ ਸਿੰਘ ਉਰਫ ਜੋਬਨ, ਬਿਕਰਮਜੀਤ ਸਿੰਘ ਉਰਫ ਬਿੱਕਾ ਅਤੇ ਕੁਲਵਿੰਦਰ ਸਿੰਘ ਉਰਫ ਕਾਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਕਤ ਦੋਸ਼ੀਆਂ ਪਾਸੋਂ ਦੋ .32 ਕੈਲੀਬਰ ਪਿਸਤੌਲਾਂ ਸਮੇਤ 10 ਜਿੰਦਾ ਕਾਰਤੂਸਾਂ ਬਰਾਮਦ ਕੀਤੇ ਹਨ ਅਤੇ ਇੱਕ ਮਾਰੂਤੀ ਸਵਿਫਟ ਕਾਰ (ਜਿਸ ਵਿੱਚ ਉਹ ਸਫ਼ਰ ਕਰ ਰਹੇ ਸਨ), ਵੀ ਜ਼ਬਤ ਕੀਤੀ ਗਈ ਹੈ । 

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਤਰਾਂ ਤੋਂ ਮਿਲੀ ਪੁਖ਼ਤਾ ਇਤਲਾਹ  ’ਤੇ ਕਾਰਵਾਈ ਕਰਦੇ ਹੋਏ, ਏਜੀਟੀਐਫ ਪੰਜਾਬ ਨੇ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ  ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਵਿੱਚ ਅਤੇ ਡੀਐਸਪੀ ਏਜੀਟੀਐਫ ਬਾਰਡਰ ਰੇਂਜ ਹਰਮਿੰਦਰ ਸਿੰਘ ਦੀ ਕਮਾਨ ਹੇਠ ਪੁਲਿਸ ਟੀਮਾਂ ਨੇ ਉਕਤ ਦੋਸ਼ੀਆਂ ਦੇ ਟਿਕਾਣੇ ਦਾ ਪਤਾ ਲਗਾਇਆ, ਅਤੇ ਉਨ੍ਹਾਂ ਨੂੰ ਅੰਮ੍ਰਿਤਸਰ  ਦੇ ਤਰਨ ਤਾਰਨ ਰੋਡ ‘ਤੇ ਸਥਿਤ ਪਿੰਡ ਸਫੀਪੁਰ ਨੇੜਲੇ  ਟੀ-ਪੁਆਇੰਟ ਤੋਂ ਕਾਬੂ ਕੀਤਾ ਹੈ। 

ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ। ਜੋਬਨ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ (ਯੂਏਪੀਏ), ਇਰਾਦਾ ਕਤਲ , ਆਰਮਜ਼ ਐਕਟ, ਐਨ.ਡੀ.ਪੀ.ਐਸ. ਐਕਟ ਅਤੇ ਆਈ.ਟੀ. ਐਕਟ ਦੇ ਅਪਰਾਧਾਂ ਵਿੱਚ ਲੋੜੀਂਦਾ ਸੀ ਅਤੇ ਲੰਬੇ ਸਮੇਂ ਤੋਂ ਭਗੌੜਾ ਸੀ। ਜਦੋਂਕਿ ਦੂਜਾ ਮੁਲਜ਼ਮ ਬਿੱਕਾ ਵੀ ਇਰਾਦਾ ਕਤਲ ਨਾਲ ਸਬੰਧਤ ਦੋ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।

ਡੀਜੀਪੀ ਨੇ ਕਿਹਾ, ‘‘ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਢਾਹ ਲਾਉਣ ਲਈ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ।’’ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦੇ ਹੋਏ, ਏਜੀਟੀਐਫ ਦੇ ਏ.ਆਈ.ਜੀ. ਸੰਦੀਪ ਗੋਇਲ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਦੀ ਆਸ ਹੈ। ਇਸ ਸਬੰਧੀ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਅਧੀਨ ਮੁਕੱਦਮਾ ਨੰਬਰ 11 ਮਿਤੀ 05-02-2024 ਦਰਜ ਕੀਤਾ ਗਿਆ ਹੈ।

आतंकवादी लखबीर लंडा और हरविन्दर रिन्दा के तीन साथी अमृतसर से काबू; दो पिस्तौल भी किये बरामद

गिरफ़्तार किये गए दोषी विदेशी हैंडलरों के निर्देशों पर आपराधिक गतिविधियों को दे रहे थे अंजाम : डीजीपी गौरव यादव

Three Associates Of Terrorists Lakhbir Landa And Harwinder Rinda Held From Amritsar; Two Pistols Recovered

अमृतसर

मुख्यमंत्री भगवंत सिंह मान के दिशा-निर्देशों पर राज्य में से संगठित अपराध को रोकने के मद्देनज़र चलाई जा रही मुहिम के अंतर्गत पंजाब पुलिस की एंटी गैंगस्टर टास्क फोर्स ( ए. जी. टी. एफ.) ने आतंकवादी हरविन्दर सिंह उर्फ रिन्दा और लखबीर सिंह उर्फ लंडा के तीन साथियों को हरीके से गिरफ़्तार किया है। यह जानकारी डायरैक्टर जनरल आफ पुलिस ( डीजीपी) पंजाब गौरव यादव ने बुधवार को यहाँ दी। 

गिरफ़्तार किये गए व्यक्तियों की पहचान जोबनजीत सिंह उर्फ जोबन, बिकरमजीत सिंह उर्फ बिक्का और कुलविन्दर सिंह उर्फ काला के तौर पर हुई है। पुलिस टीमों ने उक्त दोषियों से दो . 32 कैलीबर पिस्तौलों समेत 10 जिंदा कारतूस बरामद किये हैं और एक मारुति सविफट कार ( जिस में वह सफ़र कर रहे थे), भी ज़ब्त की गई है। 

डी. जी. पी. गौरव यादव ने बताया कि भरोसेमन्द सूत्रों से मिली पुख़ता सूचना पर कार्यवाही करते हुए, एजीटीऐफ पंजाब ने एडीजीपी प्रमोद बाण के नेतृत्व में एआईजी सन्दीप गोयल की निगरानी और डीएसपी एजीटीऐफ बार्डर रेंज हरमिन्दर सिंह की कमान अधीन पुलिस टीमों ने उक्त दोषियों के ठिकानो का पता लगाया, और उनको अमृतसर के तरन तारन रोड पर स्थित गाँव सफीपुर के नजदीक टी-प्वाइंट से काबू किया है। 

उन्होंने बताया कि दोनों मुलजिमों की आपराधिक पृष्टभूमि है। जोबन गैर कानूनी गतिविधियां (रोकथाम) कानून (यूएपीए), इरादतन कत्ल, आर्मज़ एक्ट, एन. डी. पी. एस. एक्ट और आई. टी. एक्ट के अपराधों में वांछित था और लम्बे समय से भगौड़ा था। जबकि दूसरा मुलजिम बिक्का भी इरादतन कत्ल से सम्बन्धित दो आपराधिक मामलों में वांछित था। 

डीजीपी ने कहा, ‘‘प्राथमिक जांच से पता लगा है कि दोषी अपने विदेशी हैंडलरों के निर्देशों पर सरहदी राज्य की शान्ति और सदभावना को नुकसान पहुंचाने के लिए आपराधिक गतिविधियों को अंजाम दे रहे थे।’’ इस सम्बन्धी और विवरण सांझा करते हुए एजीटीऐफ के ए. आई. जी. सन्दीप गोयल ने कहा कि आगे जांच जारी है और आने वाले दिनों में और गिरफ़्तारियों की उम्मीद है। इस सम्बन्धी थाना एस. एस. ओ. सी. अमृतसर में हथियार एक्ट की धाराओं 25 और 27 के अधीन मुकदमा नंबर 11 तारीख़ 05-02-2024 दर्ज किया गया है।

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD