आम आदमी पार्टी (आप) को पंजाब में बहुत बड़ी मजबूती मिली है। बंगा विधानसभा क्षेत्र से मौजूदा विधायक डॉ सुखविंदर सिंह सुक्खी बुधवार को शिरोमणि अकाली दल छोड़कर 'आप' में शामिल हो गए। मुख्यमंत्री भगवंत मान ने पार्टी के राष्ट्रीय संगठन महासचिव संदीप पाठक और अन्य आप नेताओं की मौजूदगी में डॉ सुखविंदर सुक्खी को 'आप' में शामिल कराया।
डॉ सुखविंदर सुक्खी के साथ उनके सैकड़ों समर्थक भी आम आदमी पार्टी में शामिल हुए। डॉ सुखविंदर सुक्खी को पार्टी में शामिल कराने के बाद मुख्यमंत्री भगवंत मान ने ट्वीट कर कहा कि पंजाब में आम आदमी पार्टी के परिवार में लगातार बढ़ोतरी हो रही है। बंगा से मौजूदा विधायक डॉ. सुखविंदर सिंह सुक्खी का मैं तहे दिल से स्वागत करता हूं।
मुख्यमंत्री ने कहा कि डॉक्टर कम्यूनिटी के साथ आम आदमी पार्टी का बहुत गहरा रिश्ता है। हमारे कई मंत्री और विधायक भी डॉक्टर हैं। उन्होंने कहा कि डॉ सुखविंदर सुक्खी ने विधानसभा में हमेशा मुद्दे की बात की। इन्होंने कभी भी कोई विवादित भाषण नहीं दिया, हमेशा अपने क्षेत्र के लोगों की बात की।
इनका आम आदमी पार्टी में शामिल होना हमारे बहुत फायदेमंद साबित होगा। डॉ सुखविंदर सुक्खी बंगा विधानसभा क्षेत्र से 2017 और 2022 में लगातार दूसरी बार विधायक हैं। वह पेशे से डॉक्टर हैं और वर्षों से समाजसेवा के कार्य में भी सक्रिय रहे हैं।
आम आदमी पार्टी में शामिल होने के बाद डॉ सुक्खी ने मुख्यमंत्री भगवंत मान और पार्टी नेतृत्व का धन्यवाद किया। उन्होंने कहा कि मैं शुरू से ही मुख्यमंत्री भगवंत मान से प्रभावित रहा हूं। मुख्यमंत्री के खटकर कलां शपथ ग्रहण समारोह में भी मैं शामिल हुआ था।
उन्होंने कहा कि भ्रष्ट अधिकारियों और कर्मचारियों पर मुख्यमंत्री भगवंत मान के कार्रवाई का तरीका मुझे सबसे ज्यादा आकर्षित किया। एक बार मैंने उनसे विधानसभा में मिलकर अपने क्षेत्र के एक नायब तहसीलदार की शिकायत की, मेरी शिकायत के तुरंत बाद उन्होंने उसे सस्पेंड करने का आदेश जारी कर दिया।
वहीं मुख्यमंत्री ने मुझे मेरे विधानसभा क्षेत्र बंगा में एक मेडिकल कॉलेज बनाने का भी भरोसा दिया है।
ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜਬੂਤੀ, ਬੰਗਾ ਤੋਂ ਮੌਜੂਦਾ ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ 'ਆਪ' ਵਿੱਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਕੌਮੀ ਸੰਗਠਨ ਜਨਰਲ ਸਕੱਤਰ ਸੰਦੀਪ ਪਾਠਕ ਦੀ ਮੌਜੂਦਗੀ ਵਿੱਚ 'ਆਪ' ਵਿੱਚ ਕਰਵਾਇਆ ਸ਼ਾਮਲ
ਚੰਡੀਗੜ੍ਹ
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਬਹੁਤ ਵੱਡੀ ਮਜਬੂਤੀ ਮਿਲੀ ਹੈ। ਬੰਗਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਕੌਮੀ ਸੰਗਠਨ ਜਨਰਲ ਸਕੱਤਰ ਸੰਦੀਪ ਪਾਠਕ ਅਤੇ ਹੋਰ ‘ਆਪ’ ਆਗੂਆਂ ਦੀ ਹਾਜ਼ਰੀ ਵਿੱਚ ਡਾ. ਸੁਖਵਿੰਦਰ ਸੁੱਖੀ ਨੂੰ ‘ਆਪ’ ਵਿੱਚ ਸ਼ਾਮਲ ਕੀਤਾ।
ਡਾ. ਸੁਖਵਿੰਦਰ ਸੁੱਖੀ ਦੇ ਨਾਲ-ਨਾਲ ਉਨ੍ਹਾਂ ਦੇ ਸੈਂਕੜੇ ਸਮਰਥਕ ਵੀ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ। ਡਾਕਟਰ ਸੁਖਵਿੰਦਰ ਸੁੱਖੀ ਨੂੰ ਪਾਰਟੀ ਵਿੱਚ ਸ਼ਾਮਲ ਕਰਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ "ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਵਾਧਾ ਹੋਇਆ ਹੈ...ਬੰਗਾ ਤੋਂ ਮੌਜੂਦਾ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਅਕਾਲੀ ਦਲ ਨੂੰ ਛੱਡ ਕੇ ਅੱਜ ਸਾਡੇ ਪਰਿਵਾਰ 'ਚ ਸ਼ਾਮਿਲ ਹੋਏ ਨੇ....ਮੈਂ ਦਿਲੋਂ 'ਜੀ ਆਇਆਂ ਨੂੰ' ਆਖਦਾ ਹਾਂ।
ਟੀਮ ਰੰਗਲਾ ਪੰਜਾਬ ਦਾ ਇਹ ਕਾਰਵਾਂ ਲਗਾਤਾਰ ਵੱਧ ਰਿਹਾ ਹੈ।" ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਡਾਕਟਰ ਭਾਈਚਾਰੇ ਨਾਲ ਬਹੁਤ ਡੂੰਘਾ ਰਿਸ਼ਤਾ ਹੈ। ਸਾਡੇ ਕਈ ਮੰਤਰੀ ਅਤੇ ਵਿਧਾਇਕ ਵੀ ਡਾਕਟਰ ਹਨ। ਉਨ੍ਹਾਂ ਕਿਹਾ ਕਿ ਡਾ.ਸੁਖਵਿੰਦਰ ਸੁੱਖੀ ਨੇ ਹਮੇਸ਼ਾ ਵਿਧਾਨ ਸਭਾ ਵਿੱਚ ਮੁੱਦੇ ਦੀ ਗੱਲ ਕੀਤੀ ਹੈ।
ਉਨ੍ਹਾਂ ਨੇ ਕਦੇ ਵੀ ਕੋਈ ਵਿਵਾਦਤ ਭਾਸ਼ਣ ਨਹੀਂ ਦਿੱਤਾ, ਹਮੇਸ਼ਾ ਆਪਣੇ ਇਲਾਕੇ ਦੇ ਲੋਕਾਂ ਦੀ ਗੱਲ ਕੀਤੀ। ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਸਾਡੇ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਡਾ.ਸੁਖਵਿੰਦਰ ਸੁੱਖੀ ਬੰਗਾ ਵਿਧਾਨ ਸਭਾ ਹਲਕੇ ਤੋਂ 2017 ਤੋਂ ਬਾਅਦ 2022 ਵਿੱਚ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ।
ਉਹ ਪੇਸ਼ੇ ਤੋਂ ਡਾਕਟਰ ਹਨ ਅਤੇ ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਸਰਗਰਮ ਹਨ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਾਕਟਰ ਸੁੱਖੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਪ੍ਰਭਾਵਿਤ ਰਿਹਾ ਹਾਂ।
ਮੈਂ ਮੁੱਖ ਮੰਤਰੀ ਦੇ ਖਟਕੜ ਕਲਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਸ਼ਾਮਲ ਹੋਇਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟ ਅਫਸਰਾਂ ਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੇ ਤਰੀਕੇ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਇੱਕ ਵਾਰ ਮੈਂ ਵਿਧਾਨ ਸਭਾ ਵਿੱਚ ਉਨਾਂ ਨੂੰ ਮਿਲਿਆ ਅਤੇ ਆਪਣੇ ਇਲਾਕੇ ਦੇ ਇੱਕ ਨਾਇਬ ਤਹਿਸੀਲਦਾਰ ਦੀ ਸ਼ਿਕਾਇਤ ਕੀਤੀ ਤਾਂ ਮੇਰੀ ਸ਼ਿਕਾਇਤ ਤੋਂ ਤੁਰੰਤ ਬਾਅਦ ਉਨਾਂ ਨੇ ਉਸ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮੇਰੇ ਵਿਧਾਨ ਸਭਾ ਹਲਕਾ ਬੰਗਾ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਵੀ ਭਰੋਸਾ ਦਿੱਤਾ ਹੈ।
Akali MLA Dr. Sukhwinder Sukhi joins AAP, boosting party's strength in Punjab
Chief Minister Bhagwant Mann welcomed Dr Sukhi to the AAP in the presence of the party's National General Secretary Sandeep Pathak
Chandigarh
The Aam Aadmi Party (AAP) received a significant boost in Punjab when Dr. Sukhwinder Singh Sukhi, the current MLA from the Banga Assembly constituency, left the Shiromani Akali Dal and joined AAP on Wednesday. Chief Minister Bhagwant Mann welcomed Dr. Sukhi into the AAP in the presence of the party's National General Secretary (Organization) Sandeep Pathak and other AAP leaders.
Alongside Dr. Sukhi, hundreds of his supporters also joined the party. Following Dr. Sukhi's induction, Chief Minister Bhagwant Mann tweeted that the Aam Aadmi Party family is continuously growing in Punjab and extended a warm welcome to Dr. Sukhwinder Singh Sukhi.
The Chief Minister stated that the Aam Aadmi Party (AAP) has a strong connection with the medical community, noting that many of its ministers and MLAs are doctors. He highlighted Dr. Sukhwinder Sukhi’s consistent focus on the issues of his Assembly constituency and his reputation for avoiding controversial statements.
Instead, Dr. Sukhi has always concentrated on addressing the needs of his constituents. The Chief Minister believes that Dr. Sukhi’s joining AAP will be highly beneficial for the party. Dr. Sukhwinder Sukhi, the MLA for the Banga Assembly constituency, has been serving his constituents since 2017 and was re-elected in 2022.
A doctor by profession, Dr. Sukhi has also been active in social service for many years. After joining AAP, he expressed his gratitude to Chief Minister Bhagwant Mann and the party leadership. Dr. Sukhi mentioned that he has been impressed with Chief Minister Mann from the start and attended the Chief Minister’s swearing-in ceremony at Khatkar Kalan.
He praised the Chief Minister for his decisive actions against corrupt officials, recounting an incident where he reported a Naib Tehsildar from his area. Following his complaint, Chief Minister Mann promptly ordered the official’s suspension. Additionally, the Chief Minister has assured Dr. Sukhi that a medical college will be established in the Banga constituency.