श्री आनंदपुर साहिब से सांसद मालविंदर सिंह कंग ने आज लोकसभा में एक विधेयक पर अपनी मांग रखते हुए कहा कि शहीद-ए-आज़म भगत सिंह के नाम पर बने शहीद भगत सिंह अंतरराष्ट्रीय हवाई अड्डा मोहाली से अंतरराष्ट्रीय उड़ानों की संख्या बढ़ाई जाए, तांकि पंजाब के लोगों को फ़ायदा मिल सके। सांसद मालविंदर सिंह कंग ने कहा कि एक मीडिया ग्रुप के सर्वे के मुताबिक़ पंजाब से 25 फ़ीसदी यात्री प्रतिदिन 10 हज़ार रुपये खर्च कर दिल्ली के इंदिरा गांधी अंतरराष्ट्रीय हवाई अड्डे पर विभिन्न देशों में जाने के लिए अपनी फ्लाइट्स पकड़ते हैं।
उन्होंने कहा कि अगर केंद्र सरकार मोहाली के भगत सिंह अंतरराष्ट्रीय हवाई अड्डे से अंतरराष्ट्रीय उड़ानों की संख्या में बढ़ौतरी कर देती है, तो चंडीगढ़ से दिल्ली तक सड़क यातायात पर काफ़ी हद तक फ़र्क पड़ेगा, जिससे लोग ट्रैफिक और प्रदूषण से बच सकेंगे। सांसद मालविंदर सिंह कंग ने कहा कि पंजाब और विदेशों में विभिन्न देशों के लोग श्री दरबार साहिब, ख़ालसा का जन्म स्थान श्री अमृतसर साहिब, श्री आनंदपुर साहिब, श्री चमकौर साहिब, माता नैना देवी, वैष्णु देवी आदि के दरबार में आकर नतमस्तक होते हैं।
वहीं दूसरी और बाहर के देशों में महंगा इलाज होने के कारण पंजाब के लोग अपना इलाज सस्ता करवाने के लिए पंजाब आते हैं। उन्होंने कहा कि पंजाब की यह बड़ी मांग है कि केंद्र सरकार मोहाली के शहीद भगत सिंह अंतरराष्ट्रीय हवाई अड्डे से अंतरराष्ट्रीय उड़ानों की संख्या में बढ़ौतरी करे तांकि पंजाब से विदेश जाने वाले और विदेश से पंजाब आने वाले लोगों को बड़ी राहत मिल सके।
ਸੰਸਦ ਮਾਲਵਿੰਦਰ ਕੰਗ ਨੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਤੋਂ ਅੰਤਰਰਾਸ਼ਟਰੀ ਉਡਾਨਾਂ ਵਧਾਉਣ ਦੀ ਕੀਤੀ ਮੰਗ
ਅੰਤਰਰਾਸ਼ਟਰੀ ਉਡਾਨਾਂ ਦੀ ਗਿਣਤੀ ਵਧਾਉਣ ਨਾਲ ਪੰਜਾਬ ਦੇ ਲੋਕਾਂ ਨੂੰ ਮਿਲੇਗਾ ਫ਼ਾਇਦਾ-ਕੰਗ
ਚੰਡੀਗੜ੍ਹ
ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਅੱਜ ਲੋਕ ਸਭਾ ਵਿਚ ਇੱਕ ਬਿੱਲ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਨਾਂਮ ‘ਤੇ ਬਣੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਤੋਂ ਅੰਤਰਰਾਸ਼ਟਰੀ ਉਡਾਨਾਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਫ਼ਾਇਦਾ ਮਿਲ ਸਕੇ। ਸੰਸਦ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇੱਕ ਮੀਡੀਆ ਗਰੁੱਪ ਦੇ ਸਰਵੈ ਅਨੁਸਾਰ ਪੰਜਾਬ ਤੋਂ 25 ਪ੍ਰਤੀਸ਼ਤ ਯਾਤਰੀ ਵੱਖ-ਵੱਖ ਦੇਸ਼ਾਂ ਵਿਚ ਜਾਣ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡਾ ਦਿੱਲੀ ਵਿਖੇ ਰੋਜ਼ਾਨਾ 10 ਹਜ਼ਾਰ ਟੈਕਸੀਆਂ ਰਾਹੀਂ ਕਰੋੜ ਰੁਪਇਆ ਖ਼ਰਚ ਕਰਕੇ ਲੋਕ ਪਹੁੰਚਦੇ ਹਨ ।
ਉਨ੍ਹਾਂ ਕਿਹਾ ਕਿ ਜੇਕਰ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਕੇਂਦਰ ਸਰਕਾਰ ਇੰਟਰਨੈਸ਼ਨਲ ਉਡਾਨਾਂ ਵਿਚ ਵਾਧਾ ਕਰ ਦੇਵੇ ਤਾਂ ਚੰਡੀਗੜ੍ਹ ਤੋਂ ਦਿੱਲੀ ਤੱਕ ਦੀ ਸੜਕੀ ਆਵਾਜਾਈ ਵਿਚ ਵੀ ਫ਼ਰਕ ਪਵੇਗਾ। ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਤੋਂ ਲੋਕ ਪੰਜਾਬ ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ , ਸ਼੍ਰੀ ਚਮਕੌਰ ਸਾਹਿਬ, ਮਾਤਾ ਨੈਣਾ ਦੇਵੀ, ਵੈਸ਼ਨੂੰ ਦੇਵੀ ਆਦਿ ‘ਤੇ ਨਤਮਸਤਕ ਹੋਣ ਅਤੇ ਵਿਦੇਸ਼ ਵਿਚ ਮਹਿੰਗੇ ਇਲਾਜ਼ ਹੋਣ ਕਾਰਨ ਲੋਕ ਇਲਾਜ਼ ਕਰਵਾਉਣ ਲਈ ਪੰਜਾਬ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹ ਵੱਡੀ ਡਿਮਾਂਡ ਹੈ ਕਿ ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਇੰਟਰਨੈਸ਼ਨਲ ਉਡਾਨਾਂ ਵਿਚ ਵਾਧਾ ਕਰਕੇ ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਦੇਵੇ।
MP Malwinder Kang Demands Increase in International Flights from Shaheed Bhagat Singh International Airport, Mohali
Increasing the Number of International Flights Will Benefit the People of Punjab
Chandigarh
Shri Anandpur Sahib MP Malwinder Singh Kang today raised a demand in the Lok Sabha, urging the government to increase the number of international flights from Shaheed Bhagat Singh International Airport, Mohali, named after the great martyr Shaheed-e-Azam Bhagat Singh, to benefit the people of Punjab. MP Malwinder Singh Kang highlighted a media group survey that reveals 25% of passengers from Punjab travel daily to Delhi's Indira Gandhi International Airport to catch flights to various countries.
He stated that if the central government increases the number of international flights from Bhagat Singh International Airport in Mohali, it would significantly reduce road traffic between Chandigarh and Delhi, allowing people to avoid traffic congestion and pollution. MP Malwinder Singh Kang also emphasized that people from Punjab and various countries visit sacred sites such as Sri Darbar Sahib, the birthplace of the Khalsa Sri Amritsar Sahib, Sri Anandpur Sahib, Sri Chamkaur Sahib, Mata Naina Devi, and Vaishno Devi to pay their respects.
Additionally, due to the high cost of treatment abroad, people from Punjab often seek affordable medical care within the state. He concluded by stressing that there is a significant demand from Punjab for the central government to increase the number of international flights from Shaheed Bhagat Singh International Airport, Mohali, to provide much-needed relief to those traveling between Punjab and abroad.