बुधवार को दिल्ली में बारिश के दौरान नई संसद भवन से पानी टपकने पर आम आदमी पार्टी(आप) ने प्रतिक्रिया देते हुए कहा कि इससे प्रधानमंत्री नरेंद्र मोदी और उनकी सरकार के भ्रष्टाचार की पोल खुल गई है। 'आप' पंजाब के वरिष्ठ नेता और प्रवक्ता नील गर्ग ने कहा कि प्रधानमंत्री नरेंद्र मोदी और भाजपा के नेता हमेशा भ्रष्टाचार के खिलाफ लड़ने की बातें करते हैं जबकि उनके खुद के सारे काम भ्रष्टाचार से भरे हैं।
उन्होंने कहा कि यह बेहद दुर्भाग्यपूर्ण है कि हजारों करोड़ से बनी इमारत में पहली बारिश में ही पानी टपकने लगा। केवल इतना ही नहीं पिछले दिनों दिल्ली इंटरनेशनल एयरपोर्ट की छत गिर गई एवं कई और पुल भी गिरे जो नरेंद्र मोदी सरकार के दौरान बने थे। उन्होंने कहा कि केवल लोकतंत्र के मंदिर संसद भवन से ही पानी नहीं टपका, इन्होंने जो राम मंदिर बनाया उसके छत से भी पानी टपका है। 'मुख पर राम, बगल में छुरी' वाला भाजपा के कामों पर पूरी तरह फिट बैठता है।
नील गर्ग ने कहा कि जितने बड़े घपले नरेंद्र मोदी की सरकार में हुए हैं उतना हिंदुस्तान के इतिहास में कभी नहीं हुआ। इलेक्टोरल बॉन्ड स्कैम इसका सबसे बड़ा उदाहरण है। उन्होंने कहा कि कि भाजपा अब 'भ्रष्टाचारी जनता पार्टी बन चुकी है।
ਸੰਸਦ ਭਵਨ ਤੋਂ ਪਾਣੀ ਟਪਕਣ 'ਤੇ 'ਆਪ' ਨੇ ਕਿਹਾ - ਨਰਿੰਦਰ ਮੋਦੀ ਦੀ ਖੁੱਲ੍ਹੀ ਪੋਲ
ਮੋਦੀ ਭ੍ਰਿਸ਼ਟਾਚਾਰ ਵਿਰੁੱਧ ਲੜਨ ਦੀ ਗੱਲ ਕਰਦੇ ਹਨ, ਜਦੋਂਕਿ ਉਨ੍ਹਾਂ ਦੇ ਆਪਣੇ ਸਾਰੇ ਕੰਮ ਭ੍ਰਿਸ਼ਟਾਚਾਰ ਨਾਲ ਭਰੇ ਹੋਏ ਹਨ - ਨੀਲ ਗਰਗ
ਚੰਡੀਗੜ੍ਹ
ਬੁੱਧਵਾਰ ਨੂੰ ਦਿੱਲੀ ਵਿੱਚ ਮੀਂਹ ਦੌਰਾਨ ਨਵੀਂ ਸੰਸਦ ਭਵਨ ਤੋਂ ਪਾਣੀ ਦੇ ਟਪਕਣ 'ਤੇ ਆਮ ਆਦਮੀ ਪਾਰਟੀ (ਆਪ) ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਗਿਆ ਹੈ। ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਗੂ ਹਮੇਸ਼ਾ ਭ੍ਰਿਸ਼ਟਾਚਾਰ ਵਿਰੁੱਧ ਲੜਨ ਦੀ ਗੱਲ ਕਰਦੇ ਹਨ ਜਦਕਿ ਉਨ੍ਹਾਂ ਦੇ ਸਾਰੇ ਕੰਮ ਭ੍ਰਿਸ਼ਟਾਚਾਰ ਨਾਲ ਭਰੇ ਹਨ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਪਹਿਲੀ ਬਰਸਾਤ ਵਿੱਚ ਹੀ ਲੀਕ ਹੋਣੀ ਸ਼ੁਰੂ ਹੋ ਗਈ। ਇੰਨਾ ਹੀ ਨਹੀਂ ਪਿਛਲੇ ਕੁੱਝ ਦਿਨ ਪਹਿਲਾਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਛੱਤ ਡਿੱਗ ਗਈ। ਇਸ ਤੋਂ ਇਲਾਵਾ ਢਹਿ ਢੇਰੀ ਹੋਏ ਹੋਰ ਵੀ ਕਈ ਪੁਲ ਨਰਿੰਦਰ ਮੋਦੀ ਸਰਕਾਰ ਦੌਰਾਨ ਬਣਾਏ ਗਏ ਸਨ।
ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਮੰਦਰ, ਸੰਸਦ ਭਵਨ ਤੋਂ ਹੀ ਪਾਣੀ ਨਹੀਂ ਟਪਕ ਰਿਹਾ, ਉਨ੍ਹਾਂ ਵੱਲੋਂ ਬਣਾਏ ਰਾਮ ਮੰਦਰ ਦੀ ਛੱਤ ਤੋਂ ਵੀ ਪਾਣੀ ਟਪਕ ਰਿਹਾ ਹੈ। 'ਮੁਹ 'ਤੇ ਰਾਮ, ਬਗਲ 'ਚ ਛੂਰੀ' ਕਹਾਵਤ ਭਾਜਪਾ ਦੇ ਕੰਮ 'ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ।
ਨੀਲ ਗਰਗ ਨੇ ਕਿਹਾ ਕਿ ਇੰਨੇ ਵੱਡੇ ਘੁਟਾਲੇ ਭਾਰਤ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਏ ਜਿੰਨੇ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਹੋਏ ਹਨ। ਇਲੈਕਟੋਰਲ ਬਾਂਡ ਘੋਟਾਲਾ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ‘ਭ੍ਰਿਸ਼ਟਾਚਾਰੀ ਜਨਤਾ ਪਾਰਟੀ’ ਬਣ ਚੁੱਕੀ ਹੈ।
'Narendra Modi exposed': AAP on roof leakage in the parliament
Modi talks about fighting against corruption while all his own projects are full of corruption - Neel Garg
Chandigarh
The Aam Aadmi Party (AAP) reacted to water leakage from the new Parliament House building during rain on Wednesday and said that this has exposed the corruption of Prime Minister Narendra Modi and his government. Senior AAP leader and spokesperson of Punjab Neel Garg said that Prime Minister Narendra Modi and BJP leaders always talk about fighting against corruption while all their own projects are full of corruption.
He said that it is very unfortunate that water started dripping in the first rain in a building built with thousands of crores. Not only this, the roof of the Delhi International Airports also collapsed a few days ago. Apart from this, many more bridges collapsed which were built during the Narendra Modi government.
He said that water did not drip only from the temple of democracy, Parliament House, water also dripped from the roof of the Ram temple that he built. The saying 'mukh par Ram, baghal mein chhuri' completely fits the actions of BJP.
Neel Garg said that the number of scams that have happened in Narendra Modi's government has never happened in the history of India. Electoral bond scam is the biggest example of this. He said that BJP has now become 'Bhrashtachari Janata Party'.