फ़ौज, अर्ध सैनिक बलों और पुलिस में युवाओं के लिए रोज़गार के नए क्षितिज कायम करते पंजाब के मुख्य मंत्री भगवंत सिंह मान ने आज यहाँ लगभग 29 करोड़ रुपए की लागत से बनने वाले सैंटर फार प्रशिक्षण एंड इम्पलायमेंट आफ पंजाब यूथ ( सी- पाइट) का नींव पत्थर रखा। इस दौरान मुख्य मंत्री ने कहा कि सी- पाइट केंद्र 10 एकड़ क्षेत्रफल में बनेगा। उन्होंने कहा कि यह संस्था स्व-अनुशासित, राष्ट्रीय भावना और निष्पक्षता और काम सभ्याचार को प्रफुल्लित करने के साथ अलग- अलग क्षेत्रों में युवाओं को रोज़गार के काबिल बनाने के लिए कौशल प्रदान करने में सहायक होगी।
उन्होंने कहा कि सी- पाइट देश भर में अपनी प्रकार का अकेला संस्थान है जो युवाओं को सेना में भर्ती होने का प्रशिक्षण देता है और इसमें रिहायश एंव प्रशिक्षण बिल्कुल मुफ़्त है। भगवंत सिंह मान ने कहा कि पंजाब के अलग- अलग जिलों में 14 सी- पाइट कैंप हैं। सी- पाइट केंद्र अब तक 2 52, 656 युवाओं को प्रशिक्षण प्रदान कर चुका है और इसमें से 1,14, 670 युवाओं को रोज़गार प्राप्त हुआ है।
मुख्य मंत्री ने कहा कि सी- पाइट को ज्यादा मज़बूत करने के लिए गाँव खेड़ी में स्थापित होने वाले कैंपस में क्लास रूम, रिहायश, खाने- पीने, आधुनिक खेल मैदान सहित उत्तम दर्जे की सुविधा होंगी। उन्होंने कहा कि इस केंद्र में सालाना 1200 युवाओं को प्रशिक्षण दिया जाएगी। भगवंत सिंह मान ने कहा कि पंजाब के अलग-अलग जिलों में बाकी 14 सी- पाइट कैंपस की क्लास और अन्य आधुनिक सुविधाओं के साथ अपग्रेड किए जा रहे है।
इस उद्देश्य के लिए पंजाब सरकार द्वारा 78. 50 करोड़ रुपए के बजट का प्रबंध किया गया है। भगवंत सिंह मान ने कहा कि सी- पाइट के पिछले 34 सालों के इतिहास में किसी भी सरकार ने पंजाब के युवाओं के लिए ऐसे प्रयास नहीं किए।मुख्य मंत्री ने कहा कि सी- पाइट द्वारा अब नौजवानों के लिए ड्रोन, सुरक्षा सेवाएं और खुदाई का प्रशिक्षण भी शुरू किया जा रहा है।
उन्होंने कहा कि इसके बाद एक सी- पाइट कैंपस में ‘सैंटर आफ एक्सीलैंस इन ड्रोन प्रशिक्षण, रिपेयर एंड ऐसम्बली की स्थापना’ की जाएगी। भगवंत सिंह मान ने कहा कि इन प्रयासों का पंजाब के युवाओं को बड़ा लाभ होगा और हमारे युवाओं को रोज़गार के बढिया अवसर प्राप्त होंगे। उन्होंने कहा कि सी- पाइट के इन प्रयासों का सबसे अधिक लाभ ग्रामीण इलाकों के गरीब, अनुसूचित जातियों, पिछड़ीं श्रेणियों और बेरोज़गार युवाओं को होता है।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇੜੀ (ਸੁਨਾਮ) ਵਿਖੇ ਸੀ-ਪਾਈਟ ਕੇਂਦਰ ਦਾ ਨੀਂਹ ਪੱਥਰ ਰੱਖਿਆ
ਨੌਜਵਾਨਾਂ ਨੂੰ ਫੌਜ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਪ੍ਰਦਾਨ ਕਰੇਗਾ ਕੇਂਦਰ
ਖੇੜੀ (ਸੁਨਾਮ)
ਫੌਜ, ਅਰਧ ਸੈਨਿਕ ਬਲਾਂ ਅਤੇ ਪੁਲਿਸ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਲਗਪਗ 29 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ ਪੰਜਾਬ ਯੂਥ (ਸੀ-ਪਾਈਟ) ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੀ-ਪਾਈਟ ਕੇਂਦਰ 10 ਏਕੜ ਰਕਬੇ ਵਿੱਚ ਬਣੇਗਾ।
ਉਨ੍ਹਾਂ ਕਿਹਾ ਕਿ ਇਹ ਸੰਸਥਾ ਸਵੈ-ਅਨੁਸ਼ਾਸਨ, ਰਾਸ਼ਟਰੀ ਭਾਵਨਾ ਅਤੇ ਨਿਰਪੱਖਤਾ ਅਤੇ ਕੰਮ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਹੁਨਰ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸੀ-ਪਾਈਟ ਦੇਸ਼ ਭਰ ਵਿੱਚ ਆਪਣੀ ਕਿਸਮ ਦੀ ਇਕਲੌਤੀ ਸੰਸਥਾ ਹੈ ਜੋ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਹੋਣ ਦੀ ਸਿਖਲਾਈ ਦਿੰਦੀ ਹੈ ਅਤੇ ਇਸ ਵਿੱਚ ਰਹਿਣ-ਸਹਿਣ ਅਤੇ ਸਿਖਲਾਈ ਬਿਲਕੁਲ ਮੁਫ਼ਤ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 14 ਸੀ-ਪਾਈਟ ਕੈਂਪ ਹਨ। ਸੀ-ਪਾਈਟ ਕੇਂਦਰ ਹੁਣ ਤੱਕ 2,52,656 ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰ ਚੁੱਕੀ ਹੈ ਅਤੇ ਇਸ ਵਿਚੋਂ 1,14,670 ਨੌਜਵਾਨਾਂ ਨੂੰ ਰੋਜ਼ਗਾਰ ਹਾਸਲ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੀ-ਪਾਈਟ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਖੇੜੀ ਵਿਖੇ ਸਥਾਪਤ ਹੋਣ ਵਾਲੇ ਕੈਂਪਸ ਵਿੱਚ ਕਲਾਸ ਰੂਮ, ਰਹਿਣ-ਸਹਿਣ, ਖਾਣ-ਪੀਣ, ਆਧੁਨਿਕ ਖੇਡ ਮੈਦਾਨ ਸਮੇਤ ਉੱਤਮ ਦਰਜੇ ਦੀਆਂ ਸਹੂਲਤਾਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਸਾਲਾਨਾ 1200 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਬਾਕੀ 14 ਸੀ-ਪਾਈਟ ਕੈਂਪਸ ਵੀ ਕਲਾਸਾਂ ਅਤੇ ਹੋਰ ਆਧੁਨਿਕ ਸਹੂਲਤਾਂ ਨਾਲ ਅਪਗ੍ਰੇਡ ਕੀਤੇ ਜਾ ਰਹੇ ਹਨ। ਇਸ ਉਦੇਸ਼ ਲਈ ਪੰਜਾਬ ਸਰਕਾਰ ਵਲੋਂ 78.50 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਗਈ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੀ-ਪਾਈਟ ਦੇ ਪਿਛਲੇ 34 ਸਾਲਾਂ ਦੇ ਇਤਿਹਾਸ ਵਿੱਚ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਲਈ ਅਜਿਹੇ ਯਤਨ ਨਹੀਂ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਸੀ-ਪਾਈਟ ਵੱਲੋਂ ਹੁਣ ਨੌਜਵਾਨਾਂ ਲਈ ਡਰੋਨ, ਸੁਰੱਖਿਆ ਸੇਵਾਵਾਂ ਅਤੇ ਖੁਦਾਈ ਦੀ ਸਿਖਲਾਈ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਕ ਸੀ-ਪਾਈਟ ਕੈਂਪਸ ਵਿੱਚ ‘ਸੈਂਟਰ ਆਫ ਐਕਸੀਲੈਂਸ ਇਨ ਡਰੋਨ ਟ੍ਰੇਨਿੰਗ, ਰਿਪੇਅਰ ਐਂਡ ਐਸੰਬਲੀ ਦੀ ਸਥਾਪਨਾ’ ਕੀਤੀ ਜਾਵੇਗੀ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਦਾ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਮੌਕੇ ਹਾਸਲ ਹੋਣਗੇ। ਉਨ੍ਹਾਂ ਕਿਹਾ ਕਿ ਸੀ-ਪਾਈਟ ਦੇ ਇਨ੍ਹਾਂ ਉਪਰਾਲਿਆ ਦਾ ਸੱਭ ਤੋਂ ਵੱਧ ਫਾਇਦਾ ਪੈਂਡੂ ਇਲਾਕਿਆਂ ਦੇ ਗਰੀਬ, ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਹੁੰਦਾ ਹੈ।
CM Bhagwant Singh Mann Lays Foundation Stone Of C-Pyte Centre At Kheri (Sunam)
Move Aimed At Opening New Vistas Of Employment For Youth In Armed Forc
Kheri (Sunam)
In order to open new vistas of employment for the youth in the Armed forces, Police and Para Military Forces, the Punjab Chief Minister Bhagwant Singh Mann on Wednesday laid the foundation Stone of Centre for Training and Employment of Punjab Youth (C-PYTE) to come up at a cost of around Rs.29 crore.
The Chief Minister said that C-PYTE centre will come over 10 acres of land and will help in inculcating self discipline, spirit of national integration, secularism and work culture besides imparting skills for making youth employable in various fields. He said that it is the only institution of its type in the country which imparts training to youth for joining the Armed forces, CAPF and police along with free Boarding and Lodging.
Bhagwant Singh Mann said that 14 C-PYTE Camps have been established in different districts of Punjab from where so far 2.52 lakh 656 youth have got training and 1,14,670 youth have successfully got jobs. The Chief Minister said that to further strengthen the organization this new camp will come up at Kheri with modern and state of art facilities, dormitories, classrooms, dining facilities, modern sports field and many other facilities.
He said that in addition to this the state government has decided to upgrade and modernize with addition of classrooms and other facilities at all the 14 C- PYTE camps. Bhagwant Singh Mann said that for this purpose, a total Budget of Rs. 78.50 Crore has been allocated adding that never before in the 34 years history of C-PYTE, have such efforts been made by any government for the youth of Punjab.
The Chief Minister said that C-PYTE is now also commencing training of Punjab youth in drones, security services and excavator training. He said that will be followed by establishment of the Centre of Excellence in Drone training, repair and assembly, at one of the C-PYTE Camp.
Bhagwant Singh Mann said that these efforts will greatly benefit the youth of Punjab and will result in greater employment and development of the youth of the state adding that major beneficiaries of CPYTE camps are the rural poor, SC/BC and unemployed youth.