Wednesday, 11 September 2024

 

 

खास खबरें नशे की रोकथाम को लेकर संगठित प्रयासों की जरूरत : डीसी हेमराज बैरवा विजिलेंस ब्यूरो ने 5,000 की रिश्वत लेते हुए ए.एस.आई. को पकड़ा प्रदेश के युवाओं को उनकी योग्यतानुसार रोजगार मुहैया करवा रही है पंजाब सरकारः डा. राज कुमार चब्बेवाल राज्यपाल शिव प्रताप शुक्ल ने सोलन में 27वें राष्ट्रीय मशरूम मेले का शुभारंभ किया सिर्फ़ टैक्स पर टैक्स लाद देना राजस्व बढ़ाने का तरीक़ा नहीं : जयराम ठाकुर पर्यटन विकास निगम अध्यक्ष आर.एस. बाली ने एचडीएफसी बैंक की शाखा विस्तारीकरण का शुभारम्भ किया सरकार ने धान की कटाई से पहले पराली के उचित प्रबंधन के लिए किए अग्रिम इंतजाम : गुरमीत सिंह खुड़ियां प्रधानमंत्री नरेन्द्र मोदी ने अबू धाबी के क्राउन प्रिंस का स्वागत किया अमित शाह को सर्वसम्मति से पुनः संसदीय राजभाषा समिति का अध्यक्ष चुना गया सरकारी मेडिकल कॉलेज एवं अस्पताल, सेक्टर-32, चंडीगढ़ का 33वां वार्षिक दिवस समारोह आयोजित किया गया आर्यन्स ग्रुप ऑफ कॉलेजेज ने लाला जगत नारायण की 43वीं पुण्य तिथि पर रक्तदान शिविर का आयोजन किया बेला फार्मेसी कॉलेज के प्रोफेसर कुशवाह को प्राप्त हुआ प्रतिष्ठित प्रोफेसर एम.एल. श्रोफ फार्मा रिकग्निशन अवार्ड 2024 कुलदीप सिंह धालीवाल ने केंद्रीय मंत्री रवनीत सिंह बिट्टू को मांग पत्र सौंपकर अजनाला-बल्लढ़वाल सीमा क्षेत्र को श्री अमृतसर साहिब से रेल मार्ग द्वारा पूरे भारत से जोड़ने के लिए व्यक्तिगत हस्तक्षेप की मांग की जनता की भागीदारी से ही शहर का विकास संभवः ब्रम शंकर जिंपा होशियारपुर के सभी वार्डों में बुनियादी ढांचे को सुदृढ़ करने के लिए सरकार पूरी तरह से प्रतिबद्धः ब्रम शंकर जिंपा कैबिनेट मंत्री ब्रम शंकर जिंपा ने वार्ड नंबर 32 में गली निर्माण कार्य की करवाई शुरुआत सीजन के दौरान कोई समस्या नहीं आने दी जाएगी – हरचंद सिंह बरसट कैबिनेट मंत्री ब्रम शंकर जिंपा ने ई.एस.आई अस्पताल पहुंच कर डायरिया के मरीजों का जाना हाल राज्य की आर्थिक विफलताओं की ज़िम्मेदारी लेते हुए तत्काल इस्तीफा दें भगवंत मान: तरुण चुग राजेश धर्माणी की अध्यक्षता में हिमुडा के निदेशक मंडल की बैठक आयोजित पूर्व गृह मंत्री अनिल विज ने गांधी ग्राउंड में भरी हुंकार, 11 सितम्बर को शक्ति प्रदर्शन के साथ दाखिल करेंगे अपना नामांकन

 

झंजेड़ी कैंपस दक्षिण एशिया ग्रीन कैंपस कार्यक्रम का हिस्सा बना

कैंपस को और हरा-भरा बनाते हुए प्रकृति से जोड़कर छात्रों को प्रकृति संरक्षण के लिए प्रोत्साहित किया जाएगा

CGC Jhanjeri, Chandigarh Group Of Colleges, Satnam Singh Sandhu, Rashpal Singh Dhaliwal, Jhanjeri, CGC Jhanjeri Campus, Tree Plantation, Forest Plantation, Plantation forestry, Tree Planting, Tree Plantation Drive, Plants Sapling, Tree Plantation Drive 2024
Listen to this article

Web Admin

Web Admin

5 Dariya News

मोहाली , 31 Jul 2024

चंडीगढ़ ग्रुप ऑफ कॉलेजेस के झंजेड़ी कैंपस ने क्लाइमेट रियलिटी प्रोजेक्ट इंडिया और साउथ एशिया के साथ साझेदारी करके पर्यावरणीय स्थिरता की दिशा में एक महत्वपूर्ण कदम उठाया है। इस पहल का उद्देश्य कैंपस को पानी और जैव विविधता जैसे प्राकृतिक संसाधनों के संरक्षण, ऊर्जा दक्षता को अनुकूलित करने, कचरे का प्रबंधन करने और छात्रों के कल्याण के लिए जलवायु परिवर्तन और स्थिरता के बारे में शिक्षित करने में सक्षम बनाना है।

झंजेड़ी कैंपस के युवा एम डी अर्श धालीवाल की दूरदर्शी सोच पर चलते हुए क्लाइमेट रियलिटी प्रोजेक्ट इंडिया और साउथ एशिया के डायरेक्टर आदित्य पंढेर के साथ हस्ताक्षरित एक समझौते को भी औपचारिक रूप दिया गया। इस समझौते के औपचारिक होने के बाद एक ओरिएंटेशन कार्यक्रम भी आयोजित किया गया। 

इसके साथ ही कैंपस में पौधारोपण कर इस अभियान की शुरुआत की गयी । यहां यह भी उल्लेखनीय है कि झंजेड़ी कैंपस  को प्रदेश के सबसे हरित कैंपस का पुरस्कार भी मिल चुका है। अब इस समझौते के बाद झंजेड़ी कैंपस  प्रकृति की सेवा में अपनी सेवाएं बेहतर ढंग से कर सकेगा।

इस मौके पर एम डी अर्श धालीवाल ने खुशी जाहिर करते हुए कहा कि बेशक झंजेडी कैंपस को राज्य में सबसे अच्छे ग्रीन कैंपस के रूप में जाना जाता है। लेकिन साथ ही हमें यह भी याद रखना चाहिए कि छात्रों को गुणवत्तापूर्ण शिक्षा के साथ-साथ प्राकृतिक संसाधन भी उपलब्ध कराए जाते हैं संरक्षण की आदत सिखाना शिक्षण संस्थानों का भी कर्तव्य है। 

इसके अलावा, ग्रीन कैंपस कार्यक्रम को शैक्षिक प्रयासों के माध्यम से बढ़ाया जाएगा। जिसमें आकर्षक डिजिटल सामग्री का निर्माण और सेमिनार और कार्यशालाएं आयोजित करना शामिल है। इन गतिविधियों को छात्रों, शिक्षकों और व्यापक समुदाय के बीच जलवायु परिवर्तन, संसाधन संरक्षण और स्थिरता के बारे में जागरूकता पैदा करने के लिए डिज़ाइन किया जाएगा, ताकि वे प्रकृति से जुड़कर अपने घरों और कार्यालयों को हरा-भरा रखने  में अपनी सेवा दे।

चंडीगढ़ ग्रुप ऑफ कॉलेजेस के चेयरमैन रछपाल सिंह धालीवाल ने अपने विचार साझा करते हुए कहा कि ग्रीन कैंपस कार्यक्रम एक स्थायी कल के निर्माण के हमारे दृष्टिकोण और मिशन में प्रेरणा स्रोत के रूप में कार्य करता है। हमारा मानना है कि जलवायु संकट के लिए दीर्घकालिक और अत्यधिक प्रभावी समाधान की आवश्यकता है । 

इससे निपटने के लिए शिक्षा से बेहतर कोई उपकरण नहीं है। हमारी भावी पीढ़ियों में मूल्यों को विकसित करने और उन्हें अधिक ग्रह-प्रेमी बनाने के लिए व्यवहारिक परिवर्तन लाने के लिए हम शारीरिक और व्यवहारिक परिवर्तनों के माध्यम से कैंपस  में उदाहरण स्थापित कर रहे हैं। इसी लिए झंजेड़ी कैंपस क्लाइमेट रियलिटी प्रोजेक्ट को चैंपियन सस्टेनेबिलिटी के साथ जोड़ा गया है।

ਝੰਜੇੜੀ ਕੈਂਪਸ ਸਾਊਥ ਏਸ਼ੀਆ ਗਰੀਨ ਕੈਂਪਸ ਪ੍ਰੋਗਰਾਮ ਦਾ ਹਿੱਸਾ ਬਣੀਆਂ

ਕੈਂਪਸ ਨੂੰ ਹੋਰ ਹਰਾ ਭਰਿਆਂ ਕਰਦੇ ਹੋਏ ਕੁਦਰਤ ਨਾਲ ਜੋੜਦੇ ਹੋਏ ਪਾੜਿਆਂ ਨੂੰ ਕੁਦਰਤ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਜਾਵੇਗਾ

ਮੋਹਾਲੀ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਕਲਾਈਮੇਟ ਰਿਐਲਿਟੀ ਪ੍ਰੋਜੈਕਟ ਇੰਡੀਆ ਅਤੇ ਸਾਊਥ ਏਸ਼ੀਆ ਨਾਲ ਸਾਂਝੀਦਾਰੀ ਕਰਕੇ ਵਾਤਾਵਰਨ ਦੀ ਸਥਿਰਤਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸ ਉਪਰਾਲੇ ਅਧੀਨ ਕੈਂਪਸ ਨੂੰ ਵਿਦਿਆਰਥੀਆਂ ਦੀ ਭਲਾਈ  ਲਈ ਪਾਣੀ ਅਤੇ ਜੈਵ ਵਿਭਿੰਨਤਾ ਵਰਗੇ ਕੁਦਰਤੀ ਸਰੋਤਾਂ ਦੀ ਸੰਭਾਲ, ਊਰਜਾ ਕੁਸ਼ਲਤਾ ਨੂੰ ਅਨੁਕੂਲ ਬਣਾਉਣ, ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਅਤੇ ਜਲਵਾਯੂ ਤਬਦੀਲੀ ਅਤੇ ਸਥਿਰਤਾ ਬਾਰੇ ਸਿੱਖਿਆ ਦੇਣ ਦੇ ਯੋਗ ਬਣਾਉਣਾ ਹੈ।

ਝੰਜੇੜੀ ਕੈਂਪਸ ਦੇ ਨੌਜਵਾਨ ਐਮ ਡੀ ਅਰਸ਼ ਧਾਲੀਵਾਲ ਨੇ ਦੂਰਅੰਦੇਸ਼ੀ ਸੋਚ ਤੇ ਚਲਦੇ ਹੋਏ ਕਲਾਈਮੇਟ ਰਿਐਲਿਟੀ ਪ੍ਰੋਜੈਕਟ ਇੰਡੀਆ ਐਂਡ ਸਾਊਥ ਏਸ਼ੀਆ ਦੇ ਡਾਇਰੈਕਟਰ ਅਦਿੱਤਿਆ ਪੰਧੇਰ ਨਾਲ ਹਸਤਾਖ਼ਰ ਸਹਿਤ ਕੀਤੇ ਗਏ ਇੱਕ ਸਮਝੌਤੇ  ਨੂੰ ਵੀ ਰਸਮੀ ਰੂਪ ਦਿੱਤਾ ਗਿਆ। ਸਮਝੌਤੇ  ਨੂੰ ਵੀ ਰਸਮੀ ਰੂਪ  ਦੇਣ ਤੋਂ ਬਾਅਦ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆਂ ਗਿਆ। 

ਇਸ ਦੇ ਨਾਲ ਹੀ ਕੈਂਪਸ ਵਿਚ ਰੁੱਖ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਝਜੇੜੀ ਕੈਂਪਸ ਨੂੰ ਸੂਬੇ ਦੇ ਸਭ ਤੋਂ ਹਰੇ ਭਰੇ ਕੈਂਪਸ ਦਾ ਐਵਾਰਡ ਵੀ ਮਿਲ ਚੁੱਕਾ ਹੈ। ਹੁਣ ਇਸ ਸਮਝੌਤੇ ਤੋਂ ਬਾਅਦ ਇਹ ਕੈਂਪਸ ਕੁਦਰਤ ਦੀ ਸੇਵਾ ਵਿਚ ਆਪਣੀਆਂ ਸੇਵਾਵਾਂ ਨੂੰ ਹੋਰ ਬਿਹਤਰੀਨ ਤਰੀਕੇ ਨਾਲ ਨਿਭਾ ਸਕੇਗਾ।

ਐਮ ਡੀ ਅਰਸ਼ ਧਾਲੀਵਾਲ ਨੇ ਇਸ ਮੌਕੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਦੱਸਿਆਂ ਕਿ ਬੇਸ਼ੱਕ ਝੰਜੇੜੀ ਕੈਂਪਸ ਸੂਬੇ ਦੇ ਬਿਹਤਰੀਨ ਹਰੇ ਭਰੇ ਕੈਂਪਸ ਵਜੋਂ ਜਾਣਿਆਂ ਜਾਂਦਾ ਹੈ ।ਪਰ ਇਸ ਦੇ ਨਾਲ ਹੀ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਮਿਆਰੀ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਦੀ ਆਦਤ ਸਿਖਾਉਣਾ ਵੀ ਵਿੱਦਿਅਕ ਅਦਾਰਿਆਂ ਦਾ ਫ਼ਰਜ਼ ਹੈ। 

ਇਸੇ ਉੱਪਰਲੇ ਵਿਚ ਗਰੀਨ ਕੈਂਪਸ ਪ੍ਰੋਗਰਾਮ ਨੂੰ ਵਿੱਦਿਅਕ ਯਤਨਾਂ ਦੁਆਰਾ ਸਮਰੱਥਾ ਕੀਤਾ ਜਾਵੇਗਾ, ਜਿਸ ਵਿਚ ਆਕਰਸ਼ਕ ਡਿਜੀਟਲ ਸਮਗਰੀ ਦੀ ਸਿਰਜਣਾ ਅਤੇ ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਨਾ ਸ਼ਾਮਲ ਹੈ। ਇਹ ਗਤੀਵਿਧੀਆਂ ਵਿਦਿਆਰਥੀਆਂ, ਫੈਕਲਟੀ ਅਤੇ ਵਿਆਪਕ ਭਾਈਚਾਰੇ ਵਿਚ ਜਲਵਾਯੂ ਪਰਿਵਰਤਨ, ਸਰੋਤ ਸੰਭਾਲ, ਅਤੇ ਸਥਿਰਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕੀਤੀਆਂ ਜਾਣਗੀਆਂ।ਜਿਸ ਨਾਲ ਉਹ ਕੁਦਰਤ ਨਾਲ ਜੁੜਦੇ ਹੋਏ ਆਪਣੀ ਜ਼ਿੰਦਗੀ ਵਿਚ ਵਾਪਸ ਜਾ ਕੇ ਆਪਣੇ ਘਰਾਂ ਅਤੇ ਦਫ਼ਤਰਾਂ ਨੂੰ ਹਰਾ ਭਰਿਆਂ ਰੱਖਣ ਦਾ ਉਪਰਾਲਾ ਕਰਨ।

ਸੀ ਜੀ ਸੀ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗਰੀਨ ਕੈਂਪਸ ਪ੍ਰੋਗਰਾਮ ਇੱਕ ਟਿਕਾਊ ਕੱਲ੍ਹ ਨੂੰ ਬਣਾਉਣ ਦੇ ਸਾਡੇ ਦ੍ਰਿਸ਼ਟੀਕੋਣ ਅਤੇ ਮਿਸ਼ਨ ਵਿਚ ਪ੍ਰੇਰਣਾਸ੍ਰੋਤ ਵਜੋਂ ਕੰਮ ਕਰਦਾ ਹੈ। ਸਾਡਾ ਮੰਨਣਾ ਹੈ ਕਿ ਜਲਵਾਯੂ ਸੰਕਟ ਨੂੰ ਲੰਬੇ ਸਮੇਂ ਦੇ ਅਤੇ ਬਹੁਤ ਪ੍ਰਭਾਵਸ਼ਾਲੀ ਹੱਲਾਂ ਦੀ ਲੋੜ ਹੈ, ਅਤੇ ਇਸ ਨੂੰ ਹੱਲ ਕਰਨ ਲਈ ਸਿੱਖਿਆ ਤੋਂ ਵਧੀਆ ਕੋਈ ਸਾਧਨ ਨਹੀਂ ਹੈ। 

ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿਚ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਅਤੇ ਵਿਹਾਰਕ ਤਬਦੀਲੀਆਂ ਲਿਆਉਣ ਲਈ ਉਨ੍ਹਾਂ ਨੂੰ ਹੋਰ ਗ੍ਰਹਿ-ਸਮਝਦਾਰ ਬਣਾਉਣ ਲਈ, ਅਸੀਂ ਭੌਤਿਕ ਅਤੇ ਵਿਵਹਾਰਿਕ ਤਬਦੀਲੀਆਂ ਰਾਹੀਂ ਕੈਂਪਸ ਵਿਚ ਉਦਾਹਰਨਾਂ ਸਥਾਪਤ ਕਰ ਰਹੇ ਹਾਂ। ਇਸੇ ਲਈ ਝੰਜੇੜੀ ਕੈਂਪਸ ਕਲਾਈਮੇਟ ਰਿਐਲਿਟੀ ਪ੍ਰੋਜੈਕਟ ਨੂੰ ਚੈਂਪੀਅਨ ਸਸਟੇਨੇਬਿਲਟੀ ਨਾਲ ਜੋੜਿਆ ਗਿਆ ਹੈ।

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri , CGC Jhanjeri Campus , Tree Plantation , Forest Plantation , Plantation forestry , Tree Planting , Tree Plantation Drive , Plants Sapling , Tree Plantation Drive 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD