चंडीगढ़ हाउसिंग बोर्ड फेडरेशन कमेटी के प्रतिनिधिमंडल ने भाजपा के राष्ट्रीय कार्यकारिणी सदस्य एवं हिमाचल सह प्रभारी संजय टंडन से उनके निवास स्थान पर मुलाकात की। प्रतिनिधिमंडल ने संजय टंडन के समक्ष सीएचबी आवंटियों को आने वाली समस्याओं बारे अवगत कराया। प्रतिनिधिमंडल ने सीएचबी अलॉटियों के लिए नीड-बेएस्ड चेंजिज (आवश्यकता-आधारित परिवर्तन), लीजहोल्ड से फ्री होल्ड, जीपीए/सब जीपीए के आधार पर आवास इकाइयों के हस्तांतरण जैसे मुद्दों को हल करने के लिए दिल्ली में भाजपा शासन के दौरान तत्कालीन मुख्यमंत्री वी के मल्होत्रा की सरकार द्वारा उठाये गए एकमुश्त निपटान पेटर्न पर समाधान करवाने की मांग रखी|
आये हुए प्रतिनिधिमंडल के सदस्यों से विस्तृत रूप से चर्चा करते हुए टंडन ने आश्वासन दिया कि वे सीएचबी मुद्दों के बारे चंडीगढ़ प्रशासक को अवगत कराएंगे और उनके प्रतिनिधिमंडल की मुलाकात कराने का भी समय मांगा जाएगा। इस मौके पर वीके निर्मल सिंह ,एसी धवन, संजीव ग्रोवर, तरसेम शर्मा, एमएल कालड़ा व एएस वालिया सहित कमेटी के अन्य सदस्य मौजूद रहे।
CHB Allottees issues will be resolved on the pattern of Delhi : Sanjay Tandon
Meeting held with Sanjay Tandon by CHB Federation Committee
Chandigarh
A delegation of the Chandigarh Housing Board Federation Committee met with Sanjay Tandon, National Executive Member of BJP and in-charge of Himachal Pradesh, at his residence. During the meeting the delegation briefed Sanjay Tandon about the upcoming issues related to CHB allottees.
They demanded a resolution based on the pattern adopted by the government of former Chief Minister V.K. Malhotra during the BJP’s regime in Delhi, addressing issues such as Need-Based Changes for CHB allottees, conversion from Leasehold to Freehold, and transfer of housing units based on GPA/SPA. During extensive discussions with the visiting delegation members, Tandon assured that he would keep the Chandigarh administration informed about the CHB issues and requested for a meeting with their delegation.
Present at the occasion were VK Nirmal Singh, AC Dhawan, Sanjiv Grover, Tarsem Sharma, ML Kalra, and AS Walia, among other committee members.
ਸੀਐੱਚਬੀ ਅਲਾਟੀਆਂ ਦਾ ਦਿੱਲੀ ਪੈਟਰਨ ਉੱਤੇ ਕਰਵਾਏਗੀ ਭਾਜਪਾ : ਸੰਜੈ ਟੰਡਨ
ਚੰਡੀਗਡ਼੍ਹ ਹਾਉਸਿੰਗ ਬੋਰਡ ਫੈਡਰੇਸ਼ਨ ਕਮੇਟੀ ਨੇ ਸੰਜੈ ਟੰਡਨ ਨਾਲ ਕੀਤੀ ਮੁਲਾਕਾਤ
ਚੰਡੀਗਡ਼੍ਹ
ਚੰਡੀਗਡ਼੍ਹ ਹਾਉਸਿੰਗ ਬੋਰਡ ਫੈਡਰੇਸ਼ਨ ਕਮੇਟੀ ਦੇ ਵਫ਼ਦ ਨੇ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਹਿਮਾਚਲ ਪ੍ਰਦੇਸ਼ ਦੇ ਸਹਿ ਪ੍ਰਭਾਰੀ ਸੰਜੈ ਟੰਡਨ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਸੰਜੈ ਟੰਡਨ ਦੇ ਸਾਹਮਣੇ ਸੀਐੱਚਬੀ ਅਲਾਟੀਆਂ ਨੂੰ ਆਉਣ ਵਾਲੀ ਸਮੱਸਿਆਵਾਂ ਬਾਰੇ ਜਾਣੂ ਕਰਾਵਾਇਆ।
ਵਫ਼ਦ ਨੇ ਸੀਐੱਚਬੀ ਅਲਾਟੀਆਂ ਲਈ ਨੀਡ- ਬੇਸ ਚੇਂਜ਼ਿਜ (ਲੋਡ਼ ਅਨੁਸਾਰ ਤਬਦੀਲੀ), ਲੀਜਹੋਲਡ ਤੋਂ ਫਰੀ ਹੋਲਡ ਵਰਗੇ ਮੁੱਦਿਆਂ ਨੂੰ ਹੱਲ ਕਰਨ ਲਈ ਦਿੱਲੀ ਵਿੱਚ ਭਾਜਪਾ ਸ਼ਾਸਨ ਦੌਰਾਨ ਤਤਕਾਲੀਨ ਮੁੱਖ ਮੰਤਰੀ ਵੀਕੇ ਮਲਹੋਤਰਾ ਦੀ ਸਰਕਾਰ ਵੱਲੋਂ ਚੁੱਕੇ ਗਏ ਇਕ ਮੁਸ਼ਤ ਨਿਪਟਾਰਾ ਸਕੀਮ ਪੇਟਰਨ ’ਤੇ ਹੱਲ ਕਰਵਾਉਣ ਦੀ ਮੰਗ ਕੀਤੀ। ਸੰਜੈ ਟੰਡਨ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਯੂਟੀ ਪ੍ਰਸ਼ਾਸਨ ਨਾਲ ਉਨ੍ਹਾਂ ਦੀਆਂ ਮੰਗਾਂ ਬਾਰੇ ਗੱਲਬਾਤ ਕਰਨਗੇ।
ਉਨ੍ਹਾਂ ਕਿਹਾ ਕਿ ਉਹ ਵਫ਼ਦ ਨੂੰ ਨਾਲ ਲੈ ਕੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਵੀ ਗੱਲਬਾਤ ਕਰਨਗੇ। ਸ੍ਰੀ ਟੰਡਨ ਨੇ ਕਿਹਾ ਕਿ ਭਾਜਪਾ ਸੀਐੱਚਬੀ ਅਲਾਟੀਆਂ ਦਾ ਦਿੱਲੀ ਪੈਟਰਨ ’ਤੇ ਹੱਲ ਕਰਵਾ ਕੇ ਰਹੇਗੀ। ਇਸ ਮੌਕੇ ਵੀਕੇ ਨਿਰਮਲ ਸਿੰਘ, ਏਸੀ ਧਵਨ, ਸੰਜੀਵ ਗਰੋਵਰ, ਤਰਸੇਮ ਸ਼ਰਮਾ, ਐਮਐਲ ਕਾਲਡ਼ਾ ਅਤੇ ਏਐਸ ਵਾਲੀਆ ਸਣੇ ਹੋਰ ਕਮੇਟੀ ਮੈਂਬਰ ਵੀ ਮੌਜੂਦ ਰਹੇ।