बीजेपी के सीनियर नेता सुखविंद्र सिंह बिंद्रा राष्ट्रीय मेंबर, एनआईएसडी, केन्द्रीय समाजिक न्याय और शक्तिक्रण मंत्रालय भारत सरकार ने कोटक महिंद्रा बैंक की फोकल प्वाइंट शाखा का रिबन काट कर उद्घाटन किया। इस दौरान बिंद्रा ने कोटक महिंद्रा बैंक के रीजनल बिजनेस हेड गौरव अग्रवाल, क्लेस्टर हेड गौरव जैन, ब्रांच मैनेजर साहिल ढींगरा के साथ ज्योति परज्वलित कर भगवान को याद किया गया।
बिंद्रा ने कहा कि कोटक महिंद्रा बैंक हमेशा लोगो को अच्छी गुणवत्ता की सुविधाएं प्रदान करता है। उन्होंने कहा कि फोकल प्वाइंट इलाका हल्का साउथ में पड़ता है और ये इंडस्ट्रीअल एरिया है और यहां एसे बैंक खुलना अच्छी बात है। यहां पर इस ब्रांच का खुलना भविष्य के लिए अच्छा है।
आज बैंक के पहले 50 ग्राहकों को सम्मानित किया। बैंक ने लोगो को सेविंग के लिए कोटक महिंद्रा बैंक को मौका देने की अपील की। बैंक स्टाफ ने सुखविंद्र सिंह बिंद्रा को सम्मान चिन्ह भेंट कर सम्मानित किया और उनका धन्यवाद किया।
ਸੁਖਵਿੰਦਰ ਸਿੰਘ ਬਿੰਦਰਾ ਨੇ ਕੋਟਕ ਮਹਿੰਦਰਾ ਬੈਂਕ ਦੀ ਫੋਕਲ ਪੁਆਇੰਟ ਸ਼ਾਖਾ ਦਾ ਕੀਤਾ ਉਦਘਾਟਨ
ਲੁਧਿਆਣਾ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਬਿੰਦਰਾ, ਨੈਸ਼ਨਲ ਮੈਂਬਰ, ਐਨ.ਆਈ.ਐਸ.ਡੀ., ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਨੇ ਕੋਟਕ ਮਹਿੰਦਰਾ ਬੈਂਕ ਦੀ ਫੋਕਲ ਪੁਆਇੰਟ ਸ਼ਾਖਾ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ। ਇਸ ਦੌਰਾਨ ਬਿੰਦਰਾ ਦੇ ਨਾਲ ਕੋਟਕ ਮਹਿੰਦਰਾ ਬੈਂਕ ਦੇ ਖੇਤਰੀ ਬਿਜ਼ਨਸ ਹੈੱਡ ਗੌਰਵ ਅਗਰਵਾਲ, ਕਲੱਸਟਰ ਹੈੱਡ ਗੌਰਵ ਜੈਨ, ਬ੍ਰਾਂਚ ਮੈਨੇਜਰ ਸਾਹਿਲ ਢੀਂਗਰਾ ਨੇ ਦੀਪ ਜਗਾ ਕੇ ਪ੍ਰਮਾਤਮਾ ਨੂੰ ਯਾਦ ਕੀਤਾ।
ਬਿੰਦਰਾ ਨੇ ਕਿਹਾ ਕਿ ਕੋਟਕ ਮਹਿੰਦਰਾ ਬੈਂਕ ਹਮੇਸ਼ਾ ਲੋਕਾਂ ਨੂੰ ਚੰਗੀ ਗੁਣਵੱਤਾ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਹਲਕਾ ਦੱਖਣ ਵਿੱਚ ਪੈਂਦਾ ਹੈ ਅਤੇ ਇਹ ਇੱਕ ਸਨਅਤੀ ਖੇਤਰ ਹੈ ਅਤੇ ਇੱਥੇ ਅਜਿਹਾ ਬੈਂਕ ਖੋਲ੍ਹਣਾ ਚੰਗੀ ਗੱਲ ਹੈ। ਇੱਥੇ ਇਸ ਸ਼ਾਖਾ ਦਾ ਖੁੱਲ੍ਹਣਾ ਭਵਿੱਖ ਲਈ ਬੁਹਤ ਚੰਗਾ ਹੈ। ਅੱਜ ਬੈਂਕ ਦੇ ਪਹਿਲੇ 50 ਗਾਹਕਾਂ ਨੂੰ ਸਨਮਾਨਿਤ ਕੀਤਾ ਗਿਆ।
ਬੈਂਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਟਕ ਮਹਿੰਦਰਾ ਬੈਂਕ ਵਿਚ ਐਕਾਊਟ ਖੁਲਵਾਉਣ ਅਤੇ ਆਪਣੀ ਬੱਚਤ ਤੇ ਵੱਧ ਵਿਆਜ ਪ੍ਰਾਪਤ ਕਰਨ। ਬੈਂਕ ਅਧਿਕਾਰੀਆ ਨੇ ਸੁਖਵਿੰਦਰ ਸਿੰਘ ਬਿੰਦਰਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਧੰਨਵਾਦ ਕੀਤਾ।