Monday, 09 September 2024

 

 

खास खबरें गांव राजपुर भाइयां में क्रिकेट टूर्नामेंट सांसद राज कुमार चब्बेवाल ने किया खिलाड़ियों का उत्साहवर्धन “अपराजिता मैं चंबा की” कार्यक्रम के तहत कार्यशाला आयोजित जनता को सुविधाएं देने के लिए शहर के हर कोने में करवाए जा रहे हैं विकास कार्यः ब्रम शंकर जिंपा रयात बाहरा यूनिवर्सिटी में बॉडीबिल्डिंग चैंपियनशिप आयोजित जनता की मांग के अनुसार वार्डो में करवाए जा रहे हैं विकास कार्यः ब्रम शंकर जिंपा हर व्यक्ति नेत्रदान को अपनी जिंदगी का हिस्सा बनाएः ब्रम शंकर जिंपा पर्यटन विकास निगम अध्यक्ष आर.एस.बाली ने तीन दिवसीय मेले का शुभारम्भ किया पूर्व गृह मंत्री अनिल विज 11 सितम्बर को भरेंगे नामांकन पत्र, गांधी ग्राउंड से बड़ी संख्या में कार्यकर्ताओं के साथ एसडीएम कार्यालय जाएंगे मुख्यमंत्री सुखविंद्र सिंह सुक्खू ने देहरा निर्वाचन क्षेत्र में विकास कार्यों में तेजी लाने के निर्देश दिए रूहानीयत से इंसानियत का स्वरूप निरंकारी रक्तदान शिविर कैबिनेट मंत्री ब्रम शंकर जिंपा ने जनता दरबार लगा कर सुनी लोगों की शिकायतें कैबिनेट मंत्री ब्रम शंकर जिम्पा ने हॉकी खिलाड़ियों को खेलों से जुड़े रहकर नशे से दूर रहने की दी प्रेरणा सी जी सी झंजेड़ी कैंपस में राज्य स्तरीय आई डी ई बूट कैंप का आयोजन किया गया बिजली मंत्री हरभजन सिंह ईटीओ द्वारा पीएसपीसीएल को बिजली चोरी के खिलाफ विशेष जांच के सख्त निर्देश जालंधर की सबसे मशहूर लवली स्वीट्स ने मलेरकोटला में अपना शोरूम खोला बेटियों के साथ ही आगे बढ़ता है समाज : ब्रम शंकर जिम्पा अमरिंदर सिंह राजा वड़िंग द्वारा गांव नंदपुर के खेल मेले का पोस्टर रिलीज़ किया गिया मुख्यमंत्री भगवंत सिंह मान द्वारा राज्य में बड़े निवेश को प्रोत्साहन, कनाडा के नेबुला ग्रुप ने पंजाब में निवेश के लिए गहरी दिलचस्पी दिखाई शहर-गांव, गरीबी-अमीरी, लिंग भेद और जात-पात की दीवारें समाप्त करने के लिए शिक्षा ही एकमात्र साधन है : अनुराग वर्मा फिरोजपुर तिहरा हत्याकांड: पंजाब पुलिस ने केंद्रीय एजेंसियों और महाराष्ट्र पुलिस के साथ साझा ऑपरेशन में छह शूटरों को औरंगाबाद से गिरफ्तार किया डल लेक में राधाष्टमी पर्व पर सांस्कृतिक कार्यक्रम भी होंगे आयोजित : केवल सिंह पठानिया

 

प्रधानमंत्री ने सहायक सचिव के रूप में नियुक्त भारतीय प्रशासनिक सेवा के 2022 बैच के प्रशिक्षु अधिकारियों से बातचीत की

प्रधानमंत्री ने सभी अधिकारियों से संपूर्णता के दृष्टिकोण के साथ काम करने का आह्वान किया, जो सामाजिक न्याय सुनिश्चित करने और भेदभाव को रोकने में मदद करता है

Narendra Modi, Modi, BJP, Bharatiya Janata Party, Prime Minister of India, Prime Minister, Narendra Damodardas Modi
Listen to this article

Web Admin

Web Admin

5 Dariya News

नई दिल्ली , 11 Jul 2024

प्रधानमंत्री श्री नरेन्द्र मोदी ने आज नई दिल्ली में सुषमा स्वराज भवन में भारतीय प्रशासनिक सेवा (आईएएस) 2022 बैच के 181 अधिकारी प्रशिक्षुओं से बातचीत की, जिन्हें विभिन्न मंत्रालयों और विभागों में सहायक सचिव के रूप में शामिल किया गया है। बातचीत के दौरान, विभिन्न अधिकारियों ने अपने द्वारा प्राप्त प्रशिक्षण के अनुभव साझा किए। 

प्रधानमंत्री ने 2022 में आरंभिक पाठ्यक्रम के दौरान उनके साथ अपनी पिछली बातचीत को याद किया। सहायक सचिव पाठ्यक्रम के बारे में चर्चा करते हुए, उन्होंने कहा कि इसके पीछे का उद्देश्य प्रशासनिक पिरामिड के शीर्ष से नीचे तक युवा अधिकारियों को अनुभव के आधार पर सीखने का अवसर प्रदान करना है।प्रधानमंत्री ने कहा कि नया भारत सुस्त रवैये से संतुष्ट नहीं है और सक्रियता की मांग करता है और उन्हें सभी नागरिकों को सर्वोत्तम संभव शासन, विनिर्माण की गुणवत्ता और जीवन की गुणवत्ता प्रदान करने का प्रयास करना चाहिए।

लखपति दीदी, ड्रोन दीदी, पीएम आवास योजना आदि योजनाओं के बारे में बात करते हुए प्रधानमंत्री ने कहा कि इन सभी को इन योजनाओं को लोगों तक पहुंचाने के लिए संपूर्णता की दृष्टिकोण के साथ काम करना चाहिए। उन्होंने कहा कि संपूर्णता का दृष्टिकोण सामाजिक न्याय सुनिश्चित करता है और भेदभाव को रोकता है। उन्होंने कहा कि अब यह उनकी पसंद है कि वे सेवा वितरण में स्पीड ब्रेकर बनना चाहते हैं या सुपरफास्ट हाईवे। उन्होंने कहा कि उन्हें उत्प्रेरक एजेंट बनने की आकांक्षा रखनी चाहिए और जब वे अपनी आंखों के सामने बदलाव होते देखेंगे तो उन्हें संतुष्टि महसूस होगी।

प्रधानमंत्री ने कहा कि राष्ट्र प्रथम केवल एक नारा नहीं बल्कि उनके जीवन का उद्देश्य है और उन्होंने अधिकारियों से इस यात्रा में उनके साथ चलने का आह्वान किया। उन्होंने यह भी कहा कि आईएएस के रूप में चयन के बाद उन्हें जो सराहना मिली थी, वह अब अतीत की बात हो गई है और अतीत में रहने के बजाय उन्हें भविष्य की ओर बढ़ना चाहिए। केंद्रीय कार्मिक राज्य मंत्री श्री जितेन्द्र सिंह, प्रधानमंत्री के प्रधान सचिव श्री पी.के. मिश्रा, कैबिनेट सचिव श्री राजीव गौबा, और सचिव (गृह और कार्मिक एवं प्रशिक्षण विभाग) श्री ए.के. भल्ला तथा अन्य वरिष्ठ अधिकारी भी इस बातचीत के दौरान मौजूद थे।

PM interacts with IAS officer trainees of 2022 Batch posted as Assistant Secretaries

PM exhorts all officers to work with saturation approach which helps ensure social justice and prevents discrimination

New Delhi

Prime Minister Narendra Modi interacted with 181 Officer Trainees of IAS 2022 Batch who have been attached as Assistant Secretaries in various Ministries and Departments at Sushma Swaraj Bhawan in New Delhi earlier today.

During the interaction, various officers shared their experience of training undergone by them. Prime Minister recalled his earlier interaction with them during the Aarambh programme in 2022. Speaking about the Assistant Secretary programme, he said that the intent behind it was to provide opportunity of experiential learning to the young officers from the top to the bottom of the administrative pyramid.

Prime Minister said that New India is not satisfied with lackadaisical approach and demands proactiveness and they should endeavour to provide best possible governance, quality of manufacturing and quality of life to all citizens. Talking about schemes like Lakhpati Didi, Drone Didi, PM Awas Yojana etc., he said all of them should work with a saturation approach to take these schemes further to the people. 

He said that the saturation approach ensures social justice and prevents discrimination. He said that now it is their choice whether they will be speed breakers or superfast highway in service delivery. He added they should aspire to be catalytic agents and they will feel satisfaction when they will see change happening in front of their eyes.

Prime Minister said that Nation First is not just a slogan but his life’s aim and exhorted the officers to walk with him in this journey.  He also said that the accolades they had received after their selection as IAS are things of the past, and instead of staying in the past, they should move ahead towards the future.

Shri Jitendra Singh, Minister of State (Personnel), Shri P. K. Mishra, Principal Secretary to the Prime Minister, Shri Rajiv Gauba, Cabinet Secretary and Shri A.K. Bhalla, Secretary (Home and DoPT) and other senior officers were also present during the interaction.

ਪ੍ਰਧਾਨ ਮੰਤਰੀ ਨੇ ਸਹਾਇਕ ਸਕੱਤਰ ਦੇ ਰੂਪ ਵਿੱਚ ਨਿਯੁਕਤ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 2022 ਬੈਚ ਦੇ ਅਫ਼ਸਰ ਟ੍ਰੇਨੀਆਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਸੰਪੂਰਨਤਾ ਦੇ ਦ੍ਰਿਸ਼ਟੀਕੋਣ ਦੇ ਨਾਲ ਕੰਮ ਕਰਨ ਦੀ ਤਾਕੀਦ ਕੀਤੀ, ਜੋ ਸਮਾਜਿਕ ਨਿਆਂ ਸੁਨਿਸ਼ਚਿਤ ਕਰਨ ਅਤੇ ਭੇਦਭਾਵ ਨੂੰ ਰੋਕਣ ਵਿੱਚ ਮਦਦ ਕਰਦਾ ਹੈ

ਨਵੀਂ ਦਿੱਲੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੁਸ਼ਮਾ ਸਵਰਾਜ ਭਵਨ ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) 2022 ਬੈਚ ਦੇ 181 ਅਧਿਕਾਰੀ ਟ੍ਰੇਨੀਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੂੰ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸਹਾਇਕ ਸਕੱਤਰ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਗੱਲਬਾਤ ਦੇ ਦੌਰਾਨ, ਵਿਭਿੰਨ ਅਧਿਕਾਰੀਆਂ ਨੇ ਆਪਣੇ ਦੁਆਰਾ ਪ੍ਰਾਪਤ ਟ੍ਰੇਨਿੰਗ ਦੇ ਅਨੁਭਵ ਸਾਂਝੇ ਕੀਤੇ। 

ਪ੍ਰਧਾਨ ਮੰਤਰੀ ਨੇ 2022 ਵਿੱਚ ਆਰੰਭਿਕ ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਦੇ ਨਾਲ ਆਪਣੀ ਪਿਛਲੀ ਗੱਲਬਾਤ ਨੂੰ ਯਾਦ ਕੀਤਾ। ਸਹਾਇਕ ਸਕੱਤਰ ਪ੍ਰੋਗਰਾਮ ਬਾਰੇ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿੱਛੇ ਦਾ ਉਦੇਸ਼ ਪ੍ਰਸ਼ਾਸਨਿਕ ਪਿਰਾਮਿਡ ਦੇ ਟੌਪ ਤੋਂ ਹੇਠਾਂ ਤੱਕ ਯੁਵਾ ਅਧਿਕਾਰੀਆਂ ਨੂੰ ਅਨੁਭਵ ਦੇ ਅਧਾਰ ‘ਤੇ ਸਿੱਖਣ ਦਾ ਅਵਸਰ ਪ੍ਰਦਾਨ ਕਰਨਾ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਭਾਰਤ ਸੁਸਤ ਰਵੱਈਏ ਤੋਂ ਸੰਤੁਸ਼ਟ ਨਹੀਂ ਹੈ ਅਤੇ ਸਰਗਰਮੀ ਦੀ ਮੰਗ ਕਰਦਾ ਹੈ ਅਤੇ ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਸਰਵੋਤਮ ਸੰਭਵ ਸ਼ਾਸਨ, ਮੁੜ-ਨਿਰਮਾਣ ਦੀ ਗੁਣਵੱਤਾ ਅਤੇ ਜੀਵਨ ਦੀ ਗੁਣਵੱਤਾ ਪ੍ਰਦਾਨ ਕਰਨ ਦਾ ਪ੍ਰਯਾਸ ਕਰਨਾ ਚਾਹੀਦਾ ਹੈ। 

ਲਖਪਤੀ ਦੀਦੀ, ਡ੍ਰੋਨ ਦੀਦੀ, ਪੀਐੱਮ ਆਵਾਸ ਯੋਜਨਾ ਆਦਿ ਯੋਜਨਾਵਾਂ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਸੰਪੂਰਨਤਾ ਦੇ ਦ੍ਰਿਸ਼ਟੀਕੋਣ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਪੂਰਨਤਾ ਦਾ ਦ੍ਰਿਸ਼ਟੀਕੋਣ ਸਮਾਜਿਕ ਨਿਆਂ ਸੁਨਿਸ਼ਚਿਤ ਕਰਦਾ ਹੈ ਅਤੇ ਭੇਦਭਾਵ ਨੂੰ ਰੋਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਉਨ੍ਹਾਂ ਦੀ ਪਸੰਦ ਹੈ ਕਿ ਉਹ ਸੇਵਾ ਵਿਤਰਣ ਵਿੱਚ ਸਪੀਡ ਬ੍ਰੇਕਰ ਬਣਨਾ ਚਾਹੁੰਦੇ ਹਨ ਜਾਂ ਸੁਪਰਫਾਸਟ ਹਾਈਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਤਪ੍ਰੇਰਕ ਏਜੰਟ ਬਣਨ ਦੀ ਆਕਾਂਖਿਆ ਰੱਖਣੀ ਚਾਹੀਦੀ ਹੈ ਅਤੇ ਜਦੋਂ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਬਦਲਾਅ ਹੁੰਦੇ ਦੇਖਣਗੇ ਤਾਂ ਉਨ੍ਹਾਂ ਨੂੰ ਸੰਤੁਸ਼ਟੀ ਮਹਿਸੂਸ ਹੋਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਪ੍ਰਥਮ ਕੇਵਲ ਇੱਕ ਨਾਰਾ ਨਹੀਂ ਬਲਕਿ ਉਨ੍ਹਾਂ ਦੇ ਜੀਵਨ ਦਾ ਉਦੇਸ਼ ਹੈ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਯਾਤਰਾ ਵਿੱਚ ਉਨ੍ਹਾਂ ਦੇ ਨਾਲ ਚਲਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਈਏਐੱਸ ਦੇ ਰੂਪ ਵਿੱਚ ਸਿਲੈਕਸ਼ਨ ਦੇ ਬਾਅਦ ਉਨ੍ਹਾਂ ਨੂੰ ਜੋ ਸਰਾਹਨਾ ਮਿਲੀ ਸੀ, ਉਹ ਹੁਣ ਅਤੀਤ ਦੀ ਗੱਲ ਹੋ ਗਈ ਹੈ ਅਤੇ ਅਤੀਤ ਵਿੱਚ ਰਹਿਣ ਦੀ ਬਜਾਏ ਉਨ੍ਹਾਂ ਨੂੰ ਭਵਿੱਖ ਦੇ ਵੱਲ ਵਧਣਾ ਚਾਹੀਦਾ ਹੈ।ਕੇਂਦਰ ਪਰਸੋਨਲ ਰਾਜ ਮੰਤਰੀ, ਸ਼੍ਰੀ ਜਿਤੇਂਦਰ ਸਿੰਘ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਸ਼੍ਰੀ ਪੀ. ਕੇ. ਮਿਸ਼ਰਾ, ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ, ਅਤੇ ਸਕੱਤਰ (ਗ੍ਰਹਿ ਅਤੇ ਪਰਸੋਨਲ ਤੇ ਟ੍ਰੇਨਿੰਗ ਵਿਭਾਗ) ਸ਼੍ਰੀ ਏ. ਕੇ. ਭੱਲਾ ਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਗੱਲਬਾਤ ਦੇ ਦੌਰਾਨ ਮੌਜੂਦ ਸਨ।

 

Tags: Narendra Modi , Modi , BJP , Bharatiya Janata Party , Prime Minister of India , Prime Minister , Narendra Damodardas Modi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD