Thursday, 12 September 2024

 

 

खास खबरें महिंद्रा राज व्हीकल्स ने पटियाला में महिंद्रा थार रॉक्स 5-डोर का अनावरण किया!! पंजाब पुलिस ने प्रोटेक्टोरेट ऑफ इमिग्रेंट्स के साथ मिलकर अवैध ट्रैवल एजेंटों पर शिकंजा कसा; 25 के खिलाफ मामला दर्ज मुख्यमंत्री नायब सिंह सैनी की अध्यक्षता में हुई मंत्रिमंडल की बैठक गुलाब चंद कटारिया ने ‘हस्ते खेलते’ कार्यक्रम में छात्रों को खेल किट वितरित किए डल लेक को विकसित करने के लिए बनेगी डिवल्मेंट कमेटी : केवल सिंह पठानिया उप-मुख्यमंत्री मुकेश अग्निहोत्री से मिले न्यू डवेलपमेंट बैंक के प्रतिनिधि 5,000 रुपये की रिश्वत लेते हुए ग्रामीण रोजगार सेवक को विजिलेंस ब्यूरो ने रंगे हाथों काबू वित्त मंत्री हरपाल सिंह चीमा ने जीएसटी काउंसिल की 54वीं बैठक में जीएसटी मुआवजा और अनुसंधान अनुदान पर जीएसटी छूट पर दिया जोर एलपीयू ने अपने 19वें स्थापना दिवस पर अपने रिसर्च्स और शिक्षकों को लगभग 3 करोड़ रुपये का अवार्ड दिया पूर्व गृह मंत्री अनिल विज के नामांकन रोड शो में उमड़ा जन-सैलाब, हर जुबां पर “अनिल विज का ही नाम” सीएसआईओ और पीईसी की संयुक्त कार्यशाला "बायोमेडिकल अनुप्रयोगों के लिए इमेज प्रोसेसिंग (सीपीडब्ल्यूआईपी-2024)" पर पीईसी में आयोजित हुई राज्यसभा सांसद राघव चड्ढा की उपस्थिति में उचाना से “आप” उम्मीदवार पवन फौजी ने भरा नामांकन डिप्टी कमिश्रन कोमल मित्तल ने जिला बाल सुरक्षा यूनिट व बाल कल्याण कमेटी के कामकाज की समीक्षा की पंजाब के राज्यपाल यूटी चंडीगढ़ के प्रशासक गुलाब चंद कटारिया जी ने चंडीगढ़ बर्ड पार्क का दौरा किया पंजाब में अल्पसंख्यक समुदायों की सुरक्षा, विकास और उत्थान के लिए योग्य प्रयासों की आवश्यकता : सुखविंदर सिंह बिंद्रा सीजीसी लांडरां ने आईकेजीपीटीयू इंटर-कॉलेज स्विमिंग टूर्नामेंट में किया शानदार प्रदर्शन खेलें हमें जीवन में सकारात्मक ऊर्जा प्रदान करती हैं : सांसद राजकुमार चब्बेवाल गांव खरड़ अछरवाल में 9.49 करोड़ से बनने वाली लिंक रोड का किया शिलान्यास जियो स्टूडियोज का फ्रेंचाइज़ फिल्मों पर 2024 में बड़ा दांव कैबिनेट मंत्री ब्रम शंकर जिंपा ने वार्ड नंबर 3 के विक्रांत इन्क्लेव में पार्क निर्माण कार्य की करवाई शुरुआत कैबिनेट मंत्री ब्रम शंकर जिंपा ने वार्ड नंबर 20 व 42 में गलियों के निर्माण कार्य का किया शुभारंभ

 

आप नेताओं ने जालंधर पश्चिम में शानदार जीत का मनाया जश्न

नवनिर्वाचित विधायक मोहिंदर भगत, कैबिनेट मंत्री अमन अरोड़ा और ब्रह्म शंकर जिम्पा, सांसद राज कुमार चब्बेवाल, लोकसभा उम्मीदवार रहें पवन कुमार टीनू ने मतदाताओं को दिया धन्यवाद

Mohinder Bhagat, Aman Arora, Brahm Shanker Jimpa,Raj Kumar Chabbewal, Pawan Kumar Tinu, Jalandhar, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

जालंधर , 13 Jul 2024

आम आदमी पार्टी (आप) की जालंधर पश्चिम विधानसभा उपचुनाव में भारी जीत के बाद पार्टी के उम्मीदवार और अब नवनिर्वाचित विधायक मोहिंदर भगत और आप के वरिष्ठ नेताओं ने जालंधर पश्चिम के लोगों के साथ इस जीत का जश्न मनाया और लोगों को धन्यवाद देने के लिए एक रोड शो निकाला।

कैबिनेट मंत्री अमन अरोड़ा और ब्रह्म शंकर जिम्पा, सांसद राज कुमार चब्बेवाल और जालंधर से आप के लोकसभा उम्मीदवार पवन कुमार टीनू भी रोड शो में शामिल हुए। सभी नेताओं ने मीडिया को संबोधित करते हुए जालंधर पश्चिम के पार्टी कार्यकर्ताओं और मतदाताओं को धन्यवाद दिया।

मीडिया को संबोधित करते हुए कैबिनेट मंत्री अमन अरोड़ा ने मोहिंदर भगत और आम आदमी पार्टी के कार्यकर्ताओं को इस शानदार जीत के लिए बधाई दी। उन्होंने कहा कि जालंधर पश्चिम के लोगों ने आम आदमी पार्टी को इतना बड़ा जनादेश दिया है कि उनके पास उन्हें धन्यवाद देने के लिए शब्द नहीं हैं। उन्होंने कहा कि यह आप नेताओं और स्वयंसेवकों की मेहनत की जीत है। 

उन्होंने कहा कि जनता ने झूठ और नाटक से ऊपर उठकर विकास और ईमानदारी को चुना है। अरोड़ा ने कहा कि यह जनादेश पंजाब के अन्य सभी राजनीतिक दलों के लिए एक संदेश है। उन्होंने कहा कि लोकसभा चुनाव में जालंधर में जीत के बाद कांग्रेस अति आत्मविश्वास में थी। अब जनता ने साफ संकेत दे दिया है कि विधानसभा और लोकसभा चुनाव अलग-अलग हैं। 

उन्होंने कहा कि यह नतीजा बीजेपी और शीतल अंगुराल के लिए भी एक संदेश है। उन्होंने कहा कि भाजपा ने 2022 के विधानसभा चुनाव में केवल दो सीटें जीतीं लेकिन पंजाब में लोकसभा चुनाव में उन्हें एक भी सीट नहीं मिली। अरोड़ा ने कहा कि बीजेपी पंजाब में चाहे कितने भी विधायक तोड़ने की कोशिश कर ले, पंजाब की जनता आम आदमी पार्टी और मुख्यमंत्री भगवंत मान के साथ है।

अरोड़ा ने कहा कि मान सरकार शिक्षा और स्वास्थ्य के क्षेत्र में क्रांतिकारी कदम उठा रही है। भ्रष्टाचार पर अंकुश लगा है और लोगों को मुफ्त बिजली मिल रही है। इसलिए यह पंजाब में काम की राजनीति की जीत है। उन्होंने कहा कि पार्टी पंचायत और स्थानीय निकाय चुनाव में भी भारी जीत दर्ज करेगी।

विधायक मोहिंदर भगत ने जालंधर पश्चिम के मतदाताओं को धन्यवाद देते हुए कहा कि यह मान सरकार के कार्यों की जीत है। उन्होंने कहा कि इतने बड़े जनादेश का मतलब है कि जनता को मान सरकार की कार्यशैली पसंद है। उन्होंने सभी नेताओं से एकजुट होकर जालंधर पश्चिम विधानसभा क्षेत्र को और बेहतर बनाने का आग्रह किया। 

उन्होंने कहा कि जालंधर पश्चिम के कई क्षेत्रों में कुप्रबंधन और लापरवाही के कारण यह विधानसभा क्षेत्र जालंधर का सबसे असुरक्षित क्षेत्र बन गया है। उन्होंने कहा कि वादे के मुताबिक आप सरकार इसे जालंधर का सबसे अच्छा और सबसे सुरक्षित क्षेत्र बनाएगी। उन्होंने आप के कार्यकर्ताओं और स्वयंसेवकों को भी धन्यवाद दिया जिन्होंने अपनी मेहनत से इस जीत को सुनिश्चित किया।

मीडिया को संबोधित करते हुए सांसद राज कुमार चब्बेवाल ने पार्टी सुप्रीमो अरविंद केजरीवाल, डॉ. संदीप पाठक, सीएम भगवंत मान और पार्टी नेताओं व कार्यकर्ताओं को बधाई दी। उन्होंने कहा कि आम आदमी पार्टी ने एक ईमानदार उम्मीदवार को मैदान में उतारा। वहीं मान सरकार अपने गठन के बाद से ही आम लोगों के लिए काम कर रही है। 

इन दोनों कारकों ने आप उम्मीदवार की जीत में अहम भूमिका निभाई। चब्बेवाल और अमन अरोड़ा ने यह भी कहा कि सीएम भगवंत मान के जालंधर आवास का भी इस चुनाव में पार्टी को फायदा हुआ। डॉ. चब्बेवाल ने कहा कि यह जीत आप कैडर के लिए उत्प्रेरक की तरह होगी। अब पार्टी के स्वयंसेवक नए आत्मविश्वास और प्रोत्साहन के साथ काम करेंगे।

कैबिनेट मंत्री ब्रह्म शंकर जिम्पा ने कहा कि जालंधर पश्चिम के लोगों ने एक ईमानदार और सौम्य उम्मीदवार को चुना है। उन्होंने कहा कि जनता ने पूर्व विधायक शीतल अंगुराल की नकारात्मकता को हराया है। उन्होंने कहा कि यह जीत इस बात का भी सबूत है कि लोग सच्चाई जानते हैं और वे आम आदमी पार्टी और मुख्यमंत्री भगवंत भगवंत मान के साथ हैं।

आप के जालंधर से लोकसभा उम्मीदवार रहें पवन कुमार टीनू ने भी मीडिया को संबोधित किया। उन्होंने कहा कि पार्टी जालंधर पश्चिम के लोगों की उम्मीदों पर खरी उतरेगी। उन्होंने कहा कि पिछले सात वर्षों से जालंधर पश्चिम अवैध गतिविधियों के केंद्र बिंदु के रूप में नकारात्मक रूप से विकसित हो रहा था, लेकिन अब यह बदलने वाला है। उन्होंने कहा कि आम आदमी पार्टी ने एकजुट होकर भ्रष्टाचारियों और झूठों के खिलाफ यह चुनाव लड़ा। टीनू ने ईमानदार प्रतिनिधि चुनने के लिए मतदाताओं को धन्यवाद और बधाई दी।


AAP celebrates landslide victory in Jalandhar west

Newly elected MLA Mohinder Bhagat, AAP cabinet ministers Aman Arora and Brahm Shanker Jimpa, MP Raj Kumar Chabbewal, Lok Sabha candidate Pawan Kumar Tinu thanked the voters

Jalandhar 

The Aam Aadmi Party (AAP) has registered a landslide and historic victory in Jalandhar west by-poll on Saturday. Party's candidate and now newly elected MLA Mohinder Bhagat and senior leaders of the AAP celebrated this victory with the people of Jalandhar west and took out a road show to thank the people.

Cabinet minister Aman Arora and Brahm Shanker Jimpa, MP Raj Kumar Chabbewal and AAP's Lok Sabha candidate from Jalandhar Pawan Kumar Tinu also joined the road show and then addressed the media to thank the volunteers and voters of Jalandhar west. Addressing the media, cabinet minister Aman Arora congratulated Mohinder Bhagat and the volunteers of the AAP for this landslide victory. 

He said that the people of Jalandhar west have gifted such a big mandate to the AAP that he cannot find enough words to thank them. He said that this is the victory of the hardwork of the AAP leaders and volunteers. He said that people have chosen the development and honesty above lies and drama. 

Arora said that this mandate is a message to all the other political parties in Punjab. He said that the Congress was too over-confident after their win in Jalandhar in Lok Sabha elections. He said that the people have clearly indicated that the assembly and Lok Sabha elections are different. 

He said that this result is a message to the BJP and Sheetal Angural as well. He said that the BJP only won two seats in 2022 assembly elections but they didn't even manage a single seat in Lok Sabha elections in Punjab. Arora said that no matter how many MLAs the BJP tries to poach in Punjab, the people of Punjab are with the AAP and CM Bhagwant Mann. 

Arora said that the Mann government is taking revolutionary steps in the field of education and health, corruption has been curved, people are getting free electricity etc., so this is the victory of the politics of work in Punjab. He said that the party will register a landslide victory in Panchayat and local bodies' election too. 

Thanking the voters of Jalandhar west, MLA Mohinder Bhagat said that it is the victory of the works of the Mann government. He said that such a big mandate means that the people like the working style of the Mann government. He urged all the leaders to come together and improve the Jalandhar west constituency. 

He said that because of mismanagement and negligence of many areas in Jalandhar west, this constituency became the most unsafe area in Jalandhar. He said that like promised the AAP government will make it the best and most safe area of Jalandhar. He also thanked the workers and volunteers of the AAP who ensured this one sided win.

Addressing the media, MP Raj Kumar Chabbewal congratulated party supremo Arvind Kejriwal, Dr Sandeep Pathak, CM Bhagwant Mann and the party leaders and supporters. He said that the Aam Aadmi Party fielded an honest candidate and the Mann government has been working really hard for the common people since its formation. These two factors played a vital role in the victory of the AAP candidate. Chabbewal and Aman Arora also said that the residence of CM Bhagwant Mann in Jalandhar also favoured the party in this election. Dr Chabbewal said that this victory will be like a catalyst for the AAP cadre and party's volunteers will work with renewed confidence and encouragement. 

Cabinet Minister Brahm Shanker Jimpa said that the people of Jalandhar west have elected an honest and gentle candidate. He said that the people have defeated the negativity of the previous MLA Sheetal Angural. He said that this victory is also a proof that the people know the truth and they are with the AAP and CM Bhagwant Mann. 

AAP's Lok Sabha candidate and former MLA Pawan Kumar Tinu also addressed the media and promised that the party will live up to the expectations of the people of Jalandhar west. He said that for the last seven years, Jalandhar west was developing negatively as a focal point for illegal activities but that is about to change now. 

He said that the AAP unitedly fought this election against the corrupt and liars. He also thanked and congratulated the voters for electing an honest representative.

'ਆਪ' ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣ 'ਤੇ ਮਨਾਇਆ ਜਸ਼ਨ

ਨਵੇਂ ਚੁਣੇ ਵਿਧਾਇਕ ਮੋਹਿੰਦਰ ਭਗਤ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬ੍ਰਹਮ ਸ਼ੰਕਰ ਜਿੰਪਾ, ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਵੋਟਰਾਂ ਦਾ ਕੀਤਾ ਧੰਨਵਾਦ

ਜਲੰਧਰ

ਆਮ ਆਦਮੀ ਪਾਰਟੀ (ਆਪ) ਨੇ ਜਲੰਧਰ ਪੱਛਮੀ ਜ਼ਿਮਨੀ ਚੋਣ 'ਚ ਸ਼ਨੀਵਾਰ ਨੂੰ ਸ਼ਾਨਦਾਰ ਅਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਪਾਰਟੀ ਦੇ ਉਮੀਦਵਾਰ ਅਤੇ ਨਵੇਂ ਚੁਣੇ ਵਿਧਾਇਕ ਮੋਹਿੰਦਰ ਭਗਤ ਅਤੇ ‘ਆਪ’ ਦੇ ਸੀਨੀਅਰ ਆਗੂਆਂ ਨੇ ਇਸ ਜਿੱਤ ਦਾ ਜਸ਼ਨ ਜਲੰਧਰ ਪੱਛਮੀ ਦੇ ਲੋਕਾਂ ਨਾਲ ਮਨਾਇਆ ਅਤੇ ਲੋਕਾਂ ਦਾ ਧੰਨਵਾਦ ਕਰਨ ਲਈ ਰੋਡ ਸ਼ੋਅ ਕੱਢਿਆ। ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬ੍ਰਹਮ ਸ਼ੰਕਰ ਜਿੰਪਾ, ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਅਤੇ ਜਲੰਧਰ ਤੋਂ ‘ਆਪ’ ਦੇ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂੰ ਵੀ ਰੋਡ ਸ਼ੋਅ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਆਪ ਆਗੂਆਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਜਲੰਧਰ ਪੱਛਮੀ ਦੇ ਵਲੰਟੀਅਰਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੋਹਿੰਦਰ ਭਗਤ ਅਤੇ ਆਪ ਦੇ ਵਲੰਟੀਅਰਾਂ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਦੇ ਲੋਕਾਂ ਨੇ 'ਆਪ' ਨੂੰ ਇੰਨਾ ਵੱਡਾ ਫ਼ਤਵਾ ਦਿੱਤਾ ਹੈ ਕਿ ਉਨ੍ਹਾਂ ਦਾ ਧੰਨਵਾਦ ਕਰਨ ਲਈ ਉਨ੍ਹਾਂ ਕੋਲ ਸ਼ਬਦ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਜਿੱਤ ‘ਆਪ’ ਆਗੂਆਂ ਅਤੇ ਵਲੰਟੀਅਰਾਂ ਦੀ ਮਿਹਨਤ ਦਾ ਨਤੀਜਾ ਹੈ। 

ਉਨ੍ਹਾਂ ਕਿਹਾ ਕਿ ਲੋਕਾਂ ਨੇ ਝੂਠ ਅਤੇ ਡਰਾਮੇਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਅਤੇ ਇਮਾਨਦਾਰੀ ਨੂੰ ਚੁਣਿਆ ਹੈ। ਅਰੋੜਾ ਨੇ ਕਿਹਾ ਕਿ ਇਹ ਫ਼ਤਵਾ ਪੰਜਾਬ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਲਈ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਜਲੰਧਰ ਤੋਂ ਕਾਂਗਰਸ ਦੀ ਜਿੱਤ ਤੋਂ ਬਾਅਦ ਕਾਂਗਰਸ ਬਹੁਤ ਜ਼ਿਆਦਾ ਆਤਮਵਿਸ਼ਵਾਸ ਵਿੱਚ ਹੈ। 

ਉਨ੍ਹਾਂ ਕਿਹਾ ਕਿ ਲੋਕਾਂ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵੱਖ-ਵੱਖ ਹਨ। ਉਨ੍ਹਾਂ ਕਿਹਾ ਕਿ ਇਹ ਨਤੀਜਾ ਭਾਜਪਾ ਅਤੇ ਸ਼ੀਤਲ ਅੰਗੁਰਾਲ ਲਈ ਵੀ ਸੰਦੇਸ਼ ਹੈ।  ਉਨ੍ਹਾਂ ਕਿਹਾ ਕਿ ਭਾਜਪਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਦੋ ਸੀਟਾਂ ਹੀ ਜਿੱਤੀਆਂ ਸਨ ਪਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਇੱਕ ਵੀ ਸੀਟ ਨਹੀਂ ਮਿਲੀ। 

ਅਰੋੜਾ ਨੇ ਕਿਹਾ ਕਿ ਪੰਜਾਬ 'ਚ ਭਾਜਪਾ ਜਿੰਨੇ ਮਰਜ਼ੀ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਲਵੇ ਪਰ ਪੰਜਾਬ ਦੇ ਲੋਕ 'ਆਪ' ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹਨ। ਅਰੋੜਾ ਨੇ ਕਿਹਾ ਕਿ ਮਾਨ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਚੁੱਕ ਰਹੀ ਹੈ, ਭ੍ਰਿਸ਼ਟਾਚਾਰ ਨੂੰ ਨੱਥ ਪਾਈ ਗਈ ਹੈ, ਲੋਕਾਂ ਨੂੰ ਮੁਫ਼ਤ ਬਿਜਲੀ ਆਦਿ ਮਿਲ ਰਹੀ ਹੈ, ਇਸ ਲਈ ਇਹ ਪੰਜਾਬ ਵਿੱਚ ਕੰਮ ਦੀ ਰਾਜਨੀਤੀ ਦੀ ਜਿੱਤ ਹੈ। 

ਉਨ੍ਹਾਂ ਕਿਹਾ ਕਿ ਪਾਰਟੀ ਪੰਚਾਇਤੀ ਅਤੇ ਲੋਕਲ ਬਾਡੀਜ਼ ਦੀਆਂ ਚੋਣਾਂ ਵਿੱਚ ਵੀ ਸ਼ਾਨਦਾਰ ਜਿੱਤ ਦਰਜ ਕਰੇਗੀ। ਹਲਕਾ ਜਲੰਧਰ ਪੱਛਮੀ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਹਲਕਾ ਵਿਧਾਇਕ ਮੋਹਿੰਦਰ ਭਗਤ ਨੇ ਕਿਹਾ ਕਿ ਇਹ ਮਾਨ ਸਰਕਾਰ ਦੇ ਕੰਮਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਫ਼ਤਵੇ ਦਾ ਮਤਲਬ ਹੈ ਕਿ ਲੋਕ ਮਾਨ ਸਰਕਾਰ ਦੀ ਕਾਰਜਸ਼ੈਲੀ ਨੂੰ ਪਸੰਦ ਕਰਦੇ ਹਨ। 

ਉਨ੍ਹਾਂ ਸਮੂਹ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਜਲੰਧਰ ਪੱਛਮੀ ਹਲਕੇ ਦਾ ਸੁਧਾਰ ਕਰਨ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਦੇ ਕਈ ਖੇਤਰਾਂ ਦੇ ਮਾੜੇ ਪ੍ਰਬੰਧਾਂ ਅਤੇ ਅਣਗਹਿਲੀ ਕਾਰਨ ਇਹ ਹਲਕਾ ਜਲੰਧਰ ਦਾ ਸਭ ਤੋਂ ਅਸੁਰੱਖਿਅਤ ਇਲਾਕਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਮੁਤਾਬਿਕ ਇਸ ਨੂੰ ਜਲੰਧਰ ਦਾ ਸਭ ਤੋਂ ਵਧੀਆ ਅਤੇ ਸੁਰੱਖਿਅਤ ਖੇਤਰ ਬਣਾਏਗੀ। ਉਨ੍ਹਾਂ ਨੇ 'ਆਪ' ਦੇ ਵਰਕਰਾਂ ਅਤੇ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਇੱਕਤਰਫ਼ਾ ਜਿੱਤ ਨੂੰ ਯਕੀਨੀ ਬਣਾਇਆ।

ਮੀਡੀਆ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਡਾਕਟਰ ਸੰਦੀਪ ਪਾਠਕ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਆਗੂਆਂ ਤੇ ਸਮਰਥਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇੱਕ ਇਮਾਨਦਾਰ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਮੁੱਖ ਮੰਤਰੀ ਮਾਨ ਸਰਕਾਰ  ਬਣਨ ਤੋਂ ਲੈ ਕੇ ਹੁਣ ਤੱਕ ਆਮ ਲੋਕਾਂ ਲਈ ਸਖ਼ਤ ਮਿਹਨਤ ਕਰ ਰਹੇ ਹਨ। 

'ਆਪ' ਉਮੀਦਵਾਰ ਦੀ ਜਿੱਤ 'ਚ ਇਨ੍ਹਾਂ ਦੋਵਾਂ ਤੱਤਾਂ ਨੇ ਅਹਿਮ ਭੂਮਿਕਾ ਨਿਭਾਈ। ਚੱਬੇਵਾਲ ਅਤੇ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਸੀ.ਐਮ ਭਗਵੰਤ ਮਾਨ ਦੀ ਜਲੰਧਰ ਸਥਿਤ ਰਿਹਾਇਸ਼ ਨੇ ਵੀ ਇਸ ਚੋਣ ਵਿੱਚ ਪਾਰਟੀ ਦਾ ਪੱਖ ਪੂਰਿਆ ਹੈ। ਡਾ. ਚੱਬੇਵਾਲ ਨੇ ਕਿਹਾ ਕਿ ਇਹ ਜਿੱਤ 'ਆਪ' ਕੇਡਰ  ਵਿੱਚ ਜੋਸ਼ ਭਰੇਗੀ ਅਤੇ ਪਾਰਟੀ ਦੇ ਵਲੰਟੀਅਰ ਨਵੇਂ ਆਤਮ ਵਿਸ਼ਵਾਸ ਅਤੇ ਉਤਸ਼ਾਹ ਨਾਲ ਕੰਮ ਕਰਨਗੇ। 

ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਜਲੰਧਰ ਪੱਛਮੀ ਦੇ ਲੋਕਾਂ ਨੇ ਇੱਕ ਇਮਾਨਦਾਰ  ਉਮੀਦਵਾਰ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪਿਛਲੇ ਵਿਧਾਇਕ ਸ਼ੀਤਲ ਅੰਗੁਰਾਲ ਦੀ ਨਕਾਰਾਤਮਿਕ ਨੂੰ ਮਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਇਸ ਗੱਲ ਦਾ ਵੀ ਸਬੂਤ ਹੈ ਕਿ ਲੋਕ ਸਚਾਈ ਜਾਣਦੇ ਹਨ ਅਤੇ ਉਹ ‘ਆਪ’ ਅਤੇ ਸੀਐਮ ਭਗਵੰਤ ਮਾਨ ਦੇ ਨਾਲ ਹਨ। 

ਆਪ' ਦੇ ਲੋਕ ਸਭਾ ਉਮੀਦਵਾਰ ਅਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਵੀ ਮੀਡੀਆ ਨੂੰ ਸੰਬੋਧਨ ਕਰਦਿਆਂ ਵਾਅਦਾ ਕੀਤਾ ਕਿ ਪਾਰਟੀ ਜਲੰਧਰ ਪੱਛਮੀ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰੇਗੀ। ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਤੋਂ ਜਲੰਧਰ ਪੱਛਮੀ ਗੈਰ-ਕਾਨੂੰਨੀ ਗਤੀਵਿਧੀਆਂ ਦੇ ਕੇਂਦਰ ਬਿੰਦੂ ਵਜੋਂ ਨਕਾਰਾਤਮਿਕ ਤੌਰ 'ਤੇ ਵਿਕਸਤ ਹੋ ਰਿਹਾ ਸੀ ਪਰ ਹੁਣ ਇਹ ਬਦਲਣ ਵਾਲਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਇੱਕਜੁੱਟ ਹੋ ਕੇ ਇਹ ਚੋਣ ਭ੍ਰਿਸ਼ਟਾਚਾਰੀਆਂ ਅਤੇ ਝੂਠੇ ਲੋਕਾਂ ਵਿਰੁੱਧ ਲੜੀ ਹੈ। ਉਨ੍ਹਾਂ ਇਮਾਨਦਾਰ ਨੁਮਾਇੰਦੇ ਨੂੰ ਚੁਣਨ ਲਈ ਵੋਟਰਾਂ ਦਾ ਧੰਨਵਾਦ ਅਤੇ ਵਧਾਈ ਵੀ ਦਿੱਤੀ।

 

Tags: Mohinder Bhagat , Aman Arora , Brahm Shanker Jimpa , Raj Kumar Chabbewal , Pawan Kumar Tinu , Jalandhar , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD