पंजाब भाजपा के प्रधान सुनील जाखड़ के बयान पर प्रतिक्रिया देते हुए आम आदमी पार्टी (आप) के वरिष्ठ नेता और प्रवक्ता नील गर्ग ने कहा कि वह कानून-व्यवस्था के मसले पर लोगों को गुमराह करने की कोशिश कर रहे हैं। असल में नशा, गैंगस्टर और माफिया का पंजाब में बोलबाला 2007 से 2017 तक अकाली-भाजपा सरकार के दौरान हुआ। वही लोग आज भी इस नेक्सस के हिस्सा हैं।
नील गर्ग ने कहा कि सुनील जाखड़ पंजाब से जुड़े हर मसले पर सिर्फ घड़ियाली आंसू बहाते हैं। 2017 विधानसभा चुनाव के समय कैप्टन अमरिंदर सिंह ने कांग्रेस नेताओं के साथ गुटका साहिब की शपथ ली थी कि हम पंजाब से चार सप्ताह में नशा खत्म कर देंगे और कैप्टन सरकार के दौरान जाखड़ पार्टी के प्रधान थे, लेकिन नशा के खिलाफ एक बार भी नहीं बोलें।
उन्होंने कहा कि अकाली भाजपा और कांग्रेस सरकार के विपरीत मान सरकार पंजाब से नशा गैंगस्टर और माफिया खत्म करने के लिए गंभीरता पूर्वक काम कर रही है। अभी तक सरकार ने करीब 32 हजार से ज्यादा नशा तस्करों को गिरफ्तार किया है और 25 हजार मुकदमे दर्ज किए है। एनसीआरबी का डेटा भी कहता है कि पड़ोसी राज्यों के मुकाबले पंजाब की कानून व्यवस्था की स्थिति काफी बेहतर है।
ऐसा इसलिए है क्योंकि मुख्यमंत्री भगवंत मान कानून व्यवस्था को लेकर काफी गंभीर हैं। नील गर्ग ने कहा कि जाखड़ किसानों की बात करते हैं, लेकिन किसानों के लिए केंद्र सरकार के समक्ष आवाज नहीं उठाते। उन्होंने कहा कि खुद को किसान हितैषी बोलने से कोई हितैषी नहीं होता, उसके लिए काम करना पड़ता है।
अगर सुनील जाखड़ सच में किसान हितैषी हैं तो वह पंजाब की कृषि और किसानों के मुद्दों को प्रधानमंत्री मोदी के सामने उठाएं और किसानों की समस्याओं का समाधान करने की अपील करें। उन्होंने कहा कि 2013 में प्रधानमंत्री बनने से पहले नरेंद्र मोदी ने खुद कहा था कि हम किसानों का पूरा कर्ज माफ करेंगे और स्वामीनाथन आयोग की सिफारिशों के अनुसार एमएसपी पर कानून बनाएंगे, लेकिन बाद में मोदी अपने वादे से पलट गए और देश के किसानों के साथ धोखा किया।
उन्होंने किसानों से संबंधित अपने एक भी वादे पूरे नहीं किए, उल्टे किसानों जमीन और फसल अपने कॉर्पोरेट दोस्तों को सौंपने के लिए काले कृषि कानून उनपर थोपने की कोशिश की, जिसके कारण 750 से ज्यादा किसानों की मृत्यु हो गई। इन मौतों पर आज तक पीएम मोदी ने दुख भी प्रकट नहीं किया है।
उन्होंने कहा कि भाजपा कुछ भी कर ले लेकिन पंजाब में उसका कुछ बनने वाला नहीं है। यहां के लोग भाजपा की फितरत से अच्छी तरह वाकिफ हैं। लोग जानते हैं कि भाजपा किसान विरोधी और पूंजीपति समर्थक पार्टी है। किसानों के भले के लिए इसने कभी कुछ नहीं किया है। इसीलिए भाजपा का पंजाब से सफाया हो गया है।
ਸੁਨੀਲ ਜਾਖੜ ਦੇ ਬਿਆਨ 'ਤੇ ਆਮ ਆਦਮੀ ਪਾਰਟੀ ਦਾ ਪ੍ਰਤੀਕਰਮ, ਕਿਹਾ- ਜਾਖੜ ਪੰਜਾਬ ਨਾਲ ਜੁੜੇ ਹਰ ਮੁੱਦੇ 'ਤੇ ਮਗਰਮੱਛ ਦੇ ਹੰਝੂ ਵਹਾਉਂਦੇ ਹਨ
ਜਾਖੜ ਅਮਨ-ਕਾਨੂੰਨ ਦੇ ਮੁੱਦੇ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਅਸਲ ਵਿਚ ਨਸ਼ਾ ਤਸਕਰੀ ਅਤੇ ਗੈਂਗਸਟਰਾਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਹੱਲਾਸ਼ੇਰੀ ਦਿੱਤੀ ਸੀ - ਨੀਲ ਗਰਗ
ਚੰਡੀਗੜ੍ਹ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਉਹ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਰਅਸਲ ਪੰਜਾਬ ਵਿੱਚ ਨਸ਼ਾ, ਗੈਂਗਸਟਰ ਅਤੇ ਮਾਫ਼ੀਆ ਦਾ ਬੋਲਬਾਲਾ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਇਆ। ਉਹੀ ਲੋਕ ਅਜੇ ਵੀ ਇਸ ਗੱਠਜੋੜ ਦਾ ਹਿੱਸਾ ਹਨ।
ਨੀਲ ਗਰਗ ਨੇ ਕਿਹਾ ਕਿ ਸੁਨੀਲ ਜਾਖੜ ਪੰਜਾਬ ਨਾਲ ਜੁੜੇ ਹਰ ਮੁੱਦੇ 'ਤੇ ਸਿਰਫ਼ ਮਗਰਮੱਛ ਦੇ ਹੰਝੂ ਵਹਾਉਂਦੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਆਗੂਆਂ ਨਾਲ ਗੁਟਕਾ ਸਾਹਿਬ 'ਤੇ ਸਹੁੰ ਚੁੱਕੀ ਸੀ ਕਿ ਅਸੀਂ ਚਾਰ ਹਫ਼ਤਿਆਂ 'ਚ ਪੰਜਾਬ 'ਚੋਂ ਨਸ਼ਾ ਖ਼ਤਮ ਕਰ ਦਿਆਂਗੇ ਅਤੇ ਕੈਪਟਨ ਸਰਕਾਰ ਵੇਲੇ ਜਾਖੜ ਪਾਰਟੀ ਦੇ ਮੁਖੀ ਸਨ, ਪਰ ਅਜਿਹਾ ਨਹੀਂ ਕੀਤਾ, ਪਰੰਤੂ ਉਹ ਨਸ਼ੇ ਦੇ ਖ਼ਿਲਾਫ਼ ਇੱਕ ਵਾਰ ਵੀ ਨਹੀਂ ਬੋਲੋ।
ਉਨ੍ਹਾਂ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਰਕਾਰਾਂ ਦੇ ਉਲਟ ਮਾਨ ਸਰਕਾਰ ਪੰਜਾਬ ਵਿੱਚੋਂ ਨਸ਼ਾ, ਗੈਂਗਸਟਰ ਅਤੇ ਮਾਫ਼ੀਆ ਨੂੰ ਖ਼ਤਮ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਸਰਕਾਰ ਨੇ ਹੁਣ ਤੱਕ 32 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 25 ਹਜ਼ਾਰ ਕੇਸ ਦਰਜ ਕੀਤੇ ਹਨ। ਐਨਸੀਆਰਬੀ ਦੇ ਅੰਕੜੇ ਇਹ ਵੀ ਕਹਿੰਦੇ ਹਨ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਗੁਆਂਢੀ ਰਾਜਾਂ ਨਾਲੋਂ ਕਿਤੇ ਬਿਹਤਰ ਹੈ।
ਅਜਿਹਾ ਇਸ ਲਈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਕਾਨੂੰਨ ਵਿਵਸਥਾ ਨੂੰ ਲੈ ਕੇ ਬਹੁਤ ਗੰਭੀਰ ਹਨ। ਨੀਲ ਗਰਗ ਨੇ ਕਿਹਾ ਕਿ ਜਾਖੜ ਕਿਸਾਨਾਂ ਦੀ ਗੱਲ ਤਾਂ ਕਰਦੇ ਹਨ, ਪਰ ਕੇਂਦਰ ਸਰਕਾਰ ਅੱਗੇ ਕਿਸਾਨਾਂ ਲਈ ਆਵਾਜ਼ ਨਹੀਂ ਉਠਾਉਂਦੇ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਿਣ ਨਾਲ ਕੋਈ ਕਿਸੇ ਦਾ ਸ਼ੁੱਭਚਿੰਤਕ ਨਹੀਂ ਬਣਦਾ, ਇਸ ਲਈ ਕੰਮ ਕਰਨਾ ਪੈਂਦਾ ਹੈ।
ਜੇਕਰ ਸੁਨੀਲ ਜਾਖੜ ਸੱਚਮੁੱਚ ਕਿਸਾਨ ਹਿਤੈਸ਼ੀ ਹਨ ਤਾਂ ਉਨ੍ਹਾਂ ਨੂੰ ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੇ ਮੁੱਦੇ ਪ੍ਰਧਾਨ ਮੰਤਰੀ ਮੋਦੀ ਕੋਲ ਉਠਾਉਣੇ ਚਾਹੀਦੇ ਹਨ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 2013 'ਚ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਖ਼ੁਦ ਕਿਹਾ ਸੀ ਕਿ ਅਸੀਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਾਂਗੇ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨ ਬਣਾਵਾਂਗੇ, ਪਰ ਬਾਅਦ 'ਚ ਮੋਦੀ ਆਪਣੀ ਗੱਲ ਤੋਂ ਪਿੱਛੇ ਹਟ ਗਏ।
ਉਨ੍ਹਾਂ ਨੇ ਵਾਅਦਾ ਕਰਕੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਨਾਲ ਕੀਤਾ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਉਲਟਾ ਉਨ੍ਹਾਂ ਨੇ ਕਿਸਾਨਾਂ 'ਤੇ ਕਾਲੇ ਖੇਤੀ ਕਾਨੂੰਨ ਥੋਪ ਕੇ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਫ਼ਸਲਾਂ ਆਪਣੇ ਕਾਰਪੋਰੇਟ ਦੋਸਤਾਂ ਨੂੰ ਸੌਂਪਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ। ਅੱਜ ਤੱਕ ਪੀਐਮ ਮੋਦੀ ਨੇ ਵੀ ਇਨ੍ਹਾਂ ਮੌਤਾਂ 'ਤੇ ਦੁੱਖ ਪ੍ਰਗਟ ਨਹੀਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਭਾਵੇਂ ਕੁਝ ਵੀ ਕਰ ਲਵੇ ਪਰ ਪੰਜਾਬ ਵਿੱਚ ਉਸ ਨੂੰ ਕੁਝ ਹਾਸਲ ਨਹੀਂ ਹੋਣ ਵਾਲਾ। ਇੱਥੋਂ ਦੇ ਲੋਕ ਭਾਜਪਾ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਹਨ। ਲੋਕ ਜਾਣਦੇ ਹਨ ਕਿ ਭਾਜਪਾ ਕਿਸਾਨ ਵਿਰੋਧੀ ਅਤੇ ਸਰਮਾਏਦਾਰੀ ਪੱਖੀ ਪਾਰਟੀ ਹੈ। ਇਸ ਨੇ ਕਿਸਾਨਾਂ ਦੀ ਭਲਾਈ ਲਈ ਕਦੇ ਕੁਝ ਨਹੀਂ ਕੀਤਾ। ਇਸੇ ਕਰਕੇ ਪੰਜਾਬ ਵਿੱਚੋਂ ਭਾਜਪਾ ਦਾ ਸਫ਼ਾਇਆ ਹੋ ਗਿਆ ਹੈ।
Aam Aadmi Party on Sunil Jakhar's statement - Jakhar only sheds crocodile tears on every issue related to Punjab
Jakhar is misleading people on the issue of law and order, in fact the Akali-BJP government encouraged drug trafficking and gangsters - Neel Garg
Chandigarh
Reacting to the statement of Punjab BJP chief Sunil Jakhar, senior leader and spokesperson of Aam Aadmi Party (AAP) Neel Garg said that he (Jakhar) is trying to mislead people on the issue of law and order. In fact, drugs, gangsters and mafia dominated Punjab during the Akali-BJP government from 2007 to 2017. The same people are still part of this nexus.
Neel Garg said that Sunil Jakhar only sheds crocodile tears on every issue related to Punjab. During the 2017 assembly elections, Captain Amarinder Singh, with Congress leaders, had taken an oath on Gutka Sahib that we will eliminate drugs from Punjab in four weeks and Jakhar was the head of the party during the Captain government, but did not speak against drug abuse even once.
He said that unlike the Akali BJP and Congress government, the Mann government is working seriously to eliminate drug gangsters and mafia from Punjab. So far, the government has arrested more than 32 thousand drug smugglers and registered 25 thousand cases. NCRB data also says that the law and order situation in Punjab is much better than neighboring states.
This is because Chief Minister Bhagwant Mann is very serious about law and order. Neel Garg said that Jakhar talks about farmers, but does not raise his voice for the farmers before the central government. He said that calling oneself a farmer-friendly does not make one a well-wisher, one has to work for it.
If Sunil Jakhar is really farmer-friendly then he should raise the issues of agriculture and farmers of Punjab in front of Prime Minister Modi and appeal to solve the problems of the farmers. He said that before becoming the Prime Minister in 2013, Narendra Modi himself had said that we will waive the entire debt of the farmers and make a law on MSP as per the recommendations of the Swaminathan Commission, but later Modi went back on his promise and betrayed the farmers of the country.
He did not fulfill even a single promise related to the farmers, on the contrary, he tried to impose anti-farmers agricultural laws on them to hand over the land and crops to his corporate friends, due to which more than 750 farmers died. Till date PM Modi has not even expressed grief over these deaths.
He said that the BJP may do anything but it is not going to achieve anything in Punjab. People here are well aware of the nature of the BJP. People know that BJP is an anti-farmer and pro-capitalist party. It has never done anything for the welfare of farmers. That is why BJP has been wiped out from Punjab.