Saturday, 20 July 2024

 

 

खास खबरें हरियाणा में कचरे के निस्तारण की दिशा में अहम कदम, राज्य में स्थापित होंगे वेस्ट-टू-चारकोल के दो प्लांट मुख्यमंत्री नायब सिंह सैनी ने हिसार में महाराजा दक्ष प्रजापति जयंती राज्य स्तरीय समारोह में लगाई घोषणाओं की झड़ी राज्यपाल बंडारू दत्तात्रेय से पैरा क्रिकेटर आमिर हुसैन लोन ने राजभवन में की मुलाकात मुख्यमंत्री नायब सिंह ने हिसार से मुख्यमंत्री तीर्थ यात्रा योजना के तहत बस को हरी झंडी दिखाकर किया रवाना मुख्यमंत्री सुख-आश्रय कोष में 1.5 करोड़ रुपये का अंशदान कैबिनेट मंत्री ब्रम शंकर जिंपा ने जनता दरबार में सुनी लोगों की शिकायतें हर घर तक पीने वाला स्वच्छ पानी मुहैया करवाना सरकार की मुख्य प्राथमिकता : ब्रम शंकर जिंपा होशियारपुर वासियों की हर समस्या का समयबद्ध तरीके से किया जा रहा है समाधान : ब्रम शंकर जिंपा मनजिंदर सिंह सिरसा के नेतृत्व में एक उच्च स्तरीय प्रतिनिधिमंडल ने हरियाणा के मुख्यमंत्री नायब सिंह सैनी का सन्मान श्री गुरु साहिबान द्वारा सद्भाव और भाईचारे के दिखाए मार्ग पर चलना ही गुरुओं के प्रति हमारी सच्ची श्रद्धा का प्रतीक : नायब सिंह सैनी अग्निवीरों के कल्याण के लिए हरियाणा सरकार द्वारा चलाई योजना पर प्रधानमंत्री ने दिखाई विशेष रूचि मुख्यमंत्री नायब सिंह सैनी ने फिर किसान हितैषी होने का दिया परिचय नवनिर्वाचित विधायक हरदीप सिंह बावा ने मुख्यमंत्री सुखविंद्र सिंह सुक्खू से की भेंट सरकार की जन हितैषी नीतियों का आम जनता तक पहुंचाया जाए लाभः ब्रम शंकर जिंपा परिवहन निगम में 357 कंडक्टरों को जल्द मिलेगी नियुक्ति: मुकेश अग्निहोत्री मुख्यमंत्री सुखविंद्र सिंह सुक्खू ने अम्रुत योजना में पहाड़ी राज्यों के लिए मापदंडों में ढील देने का आग्रह किया केंद्र के फंड होने के बावजूद प्रोजेक्ट को पूरा नहीं करवा रहे मुख्यमंत्री मान एलपीयू एनसीसी कैडेट नवनीत सिंह ने यू.के. में वायईपी 2024 प्रोग्राम में भारत का प्रतिनिधित्व किया PEC में 'एक पेड़ मां के नाम' अभियान के तहत वन महोत्सव 2024 धूम-धाम से मनाया गया माता चिंतपूर्णी मेले को सुचारु बनाने में लंगर कमेटियां व सामाजिक संगठन करे जिला प्रशासन को सहयोग : ब्रम शंकर जिंपा सार्वजनिक शिकायत निवारण कैंप के दौरान विधायक कर्मबीर सिंह घुम्मण व ए.डी.सी ने सुनी लोगों की शिकायतें

 

जिले के बैंकों ने ऋण योजना 2023-24 के तहत 14625.24 करोड़ रुपये का ऋण दिया - कोमल मित्तल

कमजोर वर्गों, बेरोजगारों और स्वयं सहायता समूहों को अधिक से अधिक ऋण देने के निर्देश

Komal Mittal, DC Hoshiarpur, Deputy Commissioner Hoshiarpur, Hoshiarpur
Listen to this article

Web Admin

Web Admin

5 Dariya News

होशियारपुर , 19 Jun 2024

डिप्टी कमिश्नर कोमल मित्तल ने आज जिला प्रशासनिक परिसर के मीटिंग हॉल में जिले के विभिन्न बैंकों के प्रदर्शन की समीक्षा की। इस संबंध में जिला सलाहकार समिति एवं जिला स्तरीय समीक्षा समिति की बैठक की अध्यक्षता करते हुए उन्होंने बैंकों को निर्देश दिया कि वे समाज के कमजोर वर्गों, शिक्षित बेरोजगारों एवं स्वयं सहायता समूहों को अधिक से अधिक ऋण देने का प्रयास करें, ताकि अधिकतम लोगों को अपने पैरों पर खड़ा करके उनका जीवन स्तर ऊंचा उठाया जा सके।

बैठक में जिले के अग्रणी बैंक, पंजाब नेशनल बैंक के मंडल प्रमुख एवं डी. जी. एम संजीव कुमार, जिला अग्रणी प्रबंधक राजेश जोशी, आर. बी. आई से संजीव सिंह, डी. डी. एम नाबार्ड रजत छाबड़ा, महाप्रबंधक डी. आई. सी अरुण कुमार एवं विभिन्न बैंकों के प्रतिनिधि एवं अन्य अधिकारी उपस्थित थे। इस मौके पर डिप्टी कमिश्नर कोमल मित्तल ने बताया कि ऋण योजना वर्ष 2023-24 के तहत मार्च 2024 तक जिले के बैंकों द्वारा कुल 14625.24 करोड़ रुपये का ऋण दिया गया है।

इसमें 11040.75 करोड़ रुपये का ऋण प्राथमिकता क्षेत्र को जबकि 3584.49 करोड़ रुपये का ऋण गैर-प्राथमिकता क्षेत्र को दिया गया। उन्होंने कहा कि प्राथमिकता क्षेत्र में कृषि क्षेत्र को 6768.76 करोड़ रुपये, गैर-कृषि क्षेत्र को 3884.25 करोड़ रुपये और अन्य प्राथमिकता वाले क्षेत्रों को 387.74 करोड़ रुपये का ऋण दिया गया। 

उन्होंने सी.डी अनुपात को बढ़ाने की आवश्यकता पर बल देते हुए बैंकों से इस पर ध्यान देने को कहा, ताकि अधिक से अधिक लोगों, विशेषकर शिक्षित बेरोजगार युवाओं और समाज के कमजोर वर्गों के लोगों को ऋण मिल सके और उनका जीवन स्तर ऊंचा उठ सके। डिप्टी कमिश्नर ने स्वयं सहायता समूहों को अधिक से अधिक ऋण उपलब्ध कराने पर भी जोर दिया। 

उन्होंने बैंकों को विभिन्न योजनाओं के तहत सूचित करने और कृषि और लघु उद्योग, सेवा क्षेत्र, सरकारी कार्यक्रमों जैसे प्रधानमंत्री रोजगार सृजन कार्यक्रम, राष्ट्रीय शहरी आजीविका मिशन, प्रधान मंत्री स्वनिधि योजना, डेयरी टाई अप योजना आदि के तहत ऋण प्रदान करने की कार्रवाई में तेजी लाने को कहा। उन्होंने बैंकों से कहा कि अधिक से अधिक गरीब लोगों को ऋण दिया जाना चाहिए ताकि उनकी आय बढ़ सके और उनका जीवन स्तर ऊंचा उठाया जा सके। 

उन्होंने बैंकों से प्रधानमंत्री सुरक्षा बीमा योजना और प्रधानमंत्री जीवन ज्योति बीमा योजना के तहत अधिक से अधिक गरीब लोगों का बीमा करने का भी आग्रह किया। बैठक को संबोधित करते हुए पंजाब नेशनल बैंक के मंडल प्रमुख एवं डी. जी. एम संजीव कुमार ने कहा कि जिला होशियारपुर के बैंकों में जमा राशि जो मार्च 2023 में 40291 करोड़ थी, वह मार्च 2024 में बढ़कर 44273 करोड़ हो गई है। 

इसी प्रकार, बैंकों द्वारा दी गई कुल ऋण राशि, जो मार्च 2023 में 11336 करोड़ रुपये थी, मार्च 2024 में बढ़कर 13380 करोड़ रुपये हो गई है। इस मौके पर जिला अग्रणी प्रबंधक राजेश जोशी ने बताया कि जिले के बैंकों द्वारा 1822 किसानों को 53.60 करोड़ रुपये के किसान कार्ड जारी किये गये हैं। उन्होंने बैंक अधिकारियों से नये उद्यमियों को अधिक से अधिक ऋण उपलब्ध कराने की अपील की, ताकि जिले में अधिक से अधिक उद्योग स्थापित हो सकें और अधिक से अधिक लोगों को रोजगार के अवसर उपलब्ध कराये जा सकें।

उन्होंने बैंकों के सहयोग के लिए जिला प्रशासन को धन्यवाद दिया। बैठक में जिला उद्योग विभाग, एस. आर.एल एम/एन यू एल एम और सभी बैंकों के अधिकारी और डी. सी. ओ मौजूद थे।

ਜ਼ਿਲ੍ਹੇ ਦੀਆਂ ਬੈਂਕਾਂ ਨੇ ਕਰਜ਼ਾ ਯੋਜਨਾ 2023-24 ਤਹਿਤ 14625.24 ਕਰੋੜ ਰੁਪਏ ਦੇ ਦਿੱਤੇ ਕਰਜ਼ੇ - ਕੋਮਲ ਮਿੱਤਲ

ਕਮਜ਼ੋਰ ਵਰਗਾਂ, ਬੇਰੁਜ਼ਗਾਰਾਂ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਵੱਧ ਤੋਂ ਵੱਧ ਕਰਜ਼ੇ ਦੇਣ ਦੇ ਦਿੱਤੇ ਨਿਰਦੇਸ਼

ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਇਸ ਸਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਬੈਂਕਾਂ ਨੂੰ ਸਮਾਜ ਦੇ ਕਮਜ਼ੋਰ ਵਰਗਾਂ, ਪੜ੍ਹੇ-ਲਿਖੇ ਬੇਰੁਜ਼ਗਾਰਾਂ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਵੱਧ ਤੋਂ ਵੱਧ ਕਰਜ਼ੇ ਦੇਣ ਦੇ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਕਰਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। 

ਮੀਟਿੰਗ ਵਿਚ ਜ਼ਿਲ੍ਹੇ ਦੀ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਅਤੇ ਡੀ. ਜੀ. ਐਮ ਸੰਜੀਵ ਕੁਮਾਰ, ਜ਼ਿਲ੍ਹਾ ਲੀਡ ਮੈਨੇਜਰ ਰਾਜੇਸ਼ ਜੋਸ਼ੀ, ਆਰ. ਬੀ. ਆਈ ਦੇ ਐਲ. ਡੀ. ਓਸੰਜੀਵ ਸਿੰਘ, ਡੀ. ਡੀ. ਐਮ ਨਾਬਾਰਡ  ਰਜਤ ਛਾਬੜਾ, ਜਨਰਲ ਮੈਨੇਜਰ ਡੀ. ਆਈ. ਸੀ ਅਰੁਣ ਕੁਮਾਰ ਅਤੇ ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ ਤੇ ਹੋਰ ਅਧਿਕਾਰੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਮੌਕੇ ਦੱਸਿਆ ਕਿ ਕਰਜ਼ਾ ਯੋਜਨਾ ਸਾਲ 2023-24 ਤਹਿਤ ਜ਼ਿਲ੍ਹੇ ਦੀਆਂ ਬੈਂਕਾਂ ਵੱਲੋਂ ਮਾਰਚ 2024 ਤੱਕ ਕੁੱਲ 14625.24 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ। 

ਇਸ ਵਿਚ ਤਰਜੀਹੀ ਖੇਤਰ ਨੂੰ 11040.75 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਜਦਕਿ ਗੈਰ-ਤਰਜੀਹੀ ਖੇਤਰ ਵਿਚ 3584.49 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਤਰਜੀਹੀ ਖੇਤਰ ਵਿਚ 6768.76 ਕਰੋੜ ਰੁਪਏ ਖੇਤੀਬਾੜੀ ਲਈ, 3884.25 ਕਰੋੜ ਰੁਪਏ ਗੈਰ ਖੇਤੀ ਖੇਤਰ ਲਈ ਅਤੇ 387.74 ਕਰੋੜ ਰੁਪਏ ਹੋਰਨਾਂ ਤਰਜੀਹੀ ਖੇਤਰਾਂ ਨੂੰ ਕਰਜ਼ ਵਜੋਂ ਦਿੱਤੇ ਗਏ। 

ਉਨ੍ਹਾਂ ਸੀ. ਡੀ ਰੇਸ਼ੋ ਵਧਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਬੈਂਕਾਂ ਨੂੰ ਇਸ ਵੱਲ ਧਿਆਨ ਦੇਣ ਲਈ ਕਿਹਾ, ਤਾਂ ਜੋ ਵੱਧ ਤੋਂ ਵੱਧ ਲੋਕ ਖਾਸ ਤੌਰ ’ਤੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕ ਕਰਜ਼ੇ ਪ੍ਰਾਪਤ ਕਰਕੇ ਆਰਥਿਕ ਧੰਦੇ ਸ਼ੁਰੂ ਕਰਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ। ਡਿਪਟੀ ਕਮਿਸ਼ਨਰ ਨੇ ਸਵੈ-ਸਹਾਈ ਗਰੁੱਪਾਂ ਨੂੰ ਵੀ ਵੱਧ ਤੋਂ ਵੱਧ ਕਰਜ਼ਾ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ। 

ਉਨ੍ਹਾਂ ਬੈਂਕਾਂ ਨੂੰ ਵੱਖ-ਵੱਖ ਸਕੀਮਾਂ ਅਧੀਨ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਖੇਤੀਬਾੜੀ ਅਤੇ ਲਘੂ ਉਦਯੋਗਾਂ, ਸੇਵਾ ਖੇਤਰ, ਸਰਕਾਰੀ ਪ੍ਰੋਗਰਾਮਾਂ, ਜਿਵੇਂ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ, ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਪ੍ਰਧਾਨ ਸਵੈਨਿਧੀ ਯੋਜਨਾ, ਡੇਅਰੀ ਟਾਈ ਅੱਪ ਯੋਜਨਾ ਆਦਿ ਅਧੀਨ ਕਰਜ਼ੇ ਦੇਣ ਦੀ ਕਾਰਵਾਈ ਵਿਚ ਤੇਜ਼ੀ ਲਿਆਉਣ ਲਈ ਕਿਹਾ। ਉਨ੍ਹਾਂ ਬੈਂਕਾਂ ਨੂੰ ਕਿਹਾ ਕਿ ਡੀ. ਆਰ. ਆਈ ਸਕੀਮ ਵਿਚ ਵੱਧ ਤੋਂ ਵੱਧ ਗਰੀਬ ਲੋਕਾਂ ਨੂੰ ਕਰਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਸਕੇ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। 

ਉਨ੍ਹਾਂ ਬੈਂਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਅਧੀਨ ਵੱਧ ਤੋਂ ਵੱਧ ਗ਼ਰੀਬ ਲੋਕਾਂ ਦਾ ਬੀਮਾ ਕੀਤਾ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਅਤੇ ਡੀ. ਜੀ. ਐਮ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੈਂਕਾਂ ਵਿਚ ਜਮ੍ਹਾ ਰਾਸ਼ੀ, ਜੋ ਕਿ ਮਾਰਚ 2023 ਵਿਚ 40291 ਕਰੋੜ ਸੀ, ਉਹ ਮਾਰਚ 2024 ਵਿਚ ਵੱਧ ਕੇ 44273 ਕਰੋੜ ਰੁਪਏ ਹੋ ਗਈ ਹੈ। 

ਇਸੇ ਤਰ੍ਹਾਂ ਬੈਂਕਾਂ ਵੱਲੋਂ ਦਿੱਤੇ ਗਏ ਕੁੱਲ ਕਰਜ਼ੇ ਦੀ ਰਾਸ਼ੀ ਜੋ ਕਿ ਮਾਰਚ 2023 ਵਿਚ 11336 ਕਰੋੜ ਰੁਪਏ ਸੀ, ਮਾਰਚ 2024 ਵਿਚ ਵੱਧ ਕੇ 13380 ਕਰੋੜ ਰੁਪਏ ਹੋ ਗਈ ਹੈ। ਜ਼ਿਲ੍ਹਾ ਲੀਡ ਮੈਨੇਜਰ ਰਾਜੇਸ਼ ਜੋਸ਼ੀ ਨੇ ਇਸ ਮੌਕੇ ਦੱਸਿਅ ਕਿ ਜ਼ਿਲ੍ਹੇ ਦੀਆਂ ਬੈਂਕਾਂ ਵੱਲੋਂ 1822 ਕਿਸਾਨਾਂ ਨੂੰ 53.60 ਕਰੋੜ ਰੁਪਏ ਦੇ ਕਿਸਾਨ ਕਾਰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਬੈਂਕਾਂ ਨੂੰ ਸੀ. ਡੀ ਰੇਸ਼ੋ ਵਿਚ ਬਿਹਤਰੀ ਲਿਆਉਣ ਲਈ ਵੱਧ ਤੋਂ ਵੱਧ ਕਰਜ਼ੇ ਦੇਣ ਲਈ ਕਿਹਾ। 

ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਨਵੇਂ ਕਾਰੋਬਾਰੀਆਂ ਨੂੰ ਵੱਧ ਤੋਂ ਵੱਧ ਕਰਜ਼ਾ ਪ੍ਰਦਾਨ ਕੀਤਾ ਜਾਵੇ, ਤਾਂ ਜੋ ਜ਼ਿਲ੍ਹੇ ਵਿਚ ਵੱਧ ਤੋਂ ਵੱਧ ਉਦਯੋਗ ਲੱਗ ਸਕਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬੱਧ ਹੋ ਸਕਣ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਬੈਂਕਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਮੀਟਿੰਗ ਵਿਚ ਜ਼ਿਲ੍ਹਾ ਉਦਯੋਗ ਵਿਭਾਗ, ਐਸ. ਆਰ. ਐਲ. ਐਮ/ਐਨ. ਯੂ. ਐਲ. ਐਮ ਆਦਿ ਦੇ ਅਧਿਕਾਰੀ ਅਤੇ ਸਾਰੇ ਬੈਂਕਾਂ ਦੇ ਡੀ. ਸੀ. ਓ ਹਾਜ਼ਰ ਸਨ।

 

Tags: Komal Mittal , DC Hoshiarpur , Deputy Commissioner Hoshiarpur , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD