Tuesday, 25 June 2024

 

 

खास खबरें जालंधर में कांग्रेस और भाजपा को झटका! दोनों पार्टियों के कई नेता 'आप' में शामिल एक्ज़िम बैंक ने मुख्यमंत्री सुखविंदर सिंह सुक्खू के समक्ष हिमाचल में संभावित निर्यात रणनीति पर प्रस्तुति दी मुख्यमंत्री भगवंत मान पंजाब पुलिस का मनोबल गिरा रहे : तरुण चुघ भाजपा को मिल रहा है हिमाचल के लोगों का आशीर्वाद : जयराम ठाकुर मुख्यमंत्री सुखविंदर सिंह सुक्खू ने वित्त आयोग से हिमाचल को उदार वित्तीय सहायता प्रदान करने की सिफारिश का आग्रह किया अधिकारियों को निर्देश ,चंगर क्षेत्र में पेयजल-विद्युत हो बेहतर व्यवस्था : केवल सिंह पठानिया पी.एस.पी.सी.एल ने हरित ऊर्जा को दिया बढावा मुख्यमंत्री नायब सिंह ने संपूर्ण मंत्रिमंडल के साथ अयोध्या में किए श्री रामलला के दर्शन तकनीकी प्रगति के सामाजिक प्रभाव का पता लगाने के लिए एलपीयू ने एसयूटीएकेएस का आयोजन किया संगीत मेरे फेफड़ों के लिए हवा और ऑक्सीजन है - नेहा भसीन प्रधानमंत्री का “एक पेड़ मां के नाम” अभियान युवा पीढ़ी के लिए प्रेरणादायक : संजय टंडन शाहपुर के किसानों को सिंचाई के लिए मिलेगी बेहतर सुविधाएं : केवल सिंह पठानिया डाडासीबा सिविल अस्पताल की बिस्तर क्षमता स्तरोन्नत कर 100 की जाएगीः मुख्यमंत्री सुखविंदर सिंह सुक्खू मुख्यमंत्री सुखविंदर सिंह सुक्खू ने वीरभद्र सिंह की जयंती पर श्रद्धासुमन अर्पित किए सांसद संजीव अरोड़ा ने वित्त मंत्री निर्मला सीतारमण से आगामी बजट में व्यक्तिगत करदाताओं के लिए आयकर दरों को युक्तिसंगत बनाने की मांग की खो चुके जनाधार की हताशा में कुछ भी कह रहे हैं मुख्यमंत्री : जयराम ठाकुर होशियार के कमल खरीदने से भाजपा कार्यकर्ता निराश, बिका हुआ कमल नहीं खिलेगा : मुख्यमंत्री सुखविंदर सिंह सुक्खू किसी भी हाल में बख्शे नहीं जाएंगे अपराधी : ब्रम शंकर जिंपा क्या एक तकनीकी गड़बड़ी कारण मुख्यमंत्री नायब सैनी को दोबारा पेश करना पड़ सकता है विश्वास-मत नशे विरुद्ध निर्णायक जंग: पटियाला पुलिस ने नशे विरुद्ध जंग को ज्यादा मज़बूत करन के लिए ‘ मिशन सहयोग’ की शुरुआत पंजाब विधानसभा के स्पीकर कुलतार सिंह संधवां ने हॉकी खिलाड़ियों को नकद पुरस्कार से किया सम्मानित

 

लोक सभा चुनाव के दौरान चुनाव आयोग की हिदायतों का पूरा पालन किया जाए: जनरल पर्यवेक्षक

कहा, किसी भी समस्या के लिए कभी भी उनसे किया जा सकता है संपर्क

Komal Mittal, DC Hoshiarpur, Deputy Commissioner Hoshiarpur, Hoshiarpur, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv
Listen to this article

Web Admin

Web Admin

5 Dariya News

होशियारपुर , 18 May 2024

भारतीय निर्वाचन आयोग की ओर से लोक सभा क्षेत्र होशियारपुर के लिए नियुक्त किए गए जनरल पर्यवेक्षक 2003 बैच के तामिलनाडू कैडर के आई.ए.एस अधिकारी डा. आर. आनंदकुमार, व्यय पर्यवेक्षक 2008 बैच के आई.आर.एस(सी.एंड.सी.ई) अधिकारी पवन कुमार खेतान ने कहा कि लोक सभा चुनाव निष्पक्ष व पारदर्शी तरीके से करवाने में राजनीतिक दलों व उम्मीदवारों की विशेष भूमिका है और वे जिला प्रशासन को पूरा सहयोग करें। वे आज लोक सभा चुनाव के उम्मीदवारों व उनके चुनावी एजेंटों के साथ जिला प्रशासकीय कांप्लेक्स में हुई बैठक को संबोधित कर रहे थे। 

इस मौके पर जिला निर्वाचन अधिकारी-कम डिप्टी कमिश्नर कोमल मित्तल, एस.एस.पी. सुरेंद्रा लांबा व एस.पी मनोज कुमार भी मौजूद थे। जनरल पर्यवेक्षक डा. आर. आनंदकुमार ने कहा कि भारतीय निर्वाचन आयोग की हिदायतों का पूरी तरह से पालन करना सुनिश्चित बनाया जाए और यदि किसी को कोई भी समस्या आती है, तो वह उनसे संपर्क कर सकता है। 

उन्होंने उम्मीदवारों व उनके चुनावी एजेंटों से अपील करते हुए कहा कि वे चुनाव में आदर्श चुनाव आचार संहिता का पूरी तरह से पालन करें और सुचारु रुप से चुनाव को संपन्न करवाने में जिला प्रशासन को सहयोग करें। व्यय पर्यवेक्षक पवन खेतान ने बताया कि भारतीय निर्वाचन आयोग की ओर से लोक सभा चुनाव में उम्मीदवार के लिए किए जाने वाले खर्चे की लिमिट 95 लाख रुपए तय की गई है। 

इस दौरान उन्होंने उम्मीदवारों व उनके चुनावी एजेंटों को चुनाव के दौरान प्रत्याशियों द्वारा किए जाने वाले चुनाव खर्च के संबंध में चुनाव आयोग के निर्देशों के संबंध में विस्तार से जानकारी दी गई। उन्होंने उम्मीदवारों व उनके चुनावी एजेंटों को खर्चे के रिकार्ड को मेनटेन करने संबंधी हिदायत देते हुए बताया कि जिला स्तर पर चुनावी खर्चे की निगरानी के लिए जिला स्तरीय एक्सपेंडीचर मानिटरिंग टीम स्थापित की गई है, इस लिए वे रोजाना अपना खर्चा रजिस्टर भरें। 

उन्होंने आदर्श चुनाव आचार संहिता संबंधी ध्यान में रखने वाली बातें और नियमों बारे विस्तारपूर्वक जानकारी दी। उन्होंने बताया कि उम्मीदवारों के चुनाव प्रचार के लिए स्टार प्रचारकों के दौरे, चुनाव बैठकें, रैलियां, रोड शो आदि पर स्टैटिक सर्विलेंस वीडियो और उडऩ दस्तों की टीमों के द्वारा नजर रखी जा रही है और सारा खर्चा शैडो रजिस्टर में दर्ज किया जा रहा है। इसके अलावा मीडिया सर्टिफिकेशन एंड मानिटरिंग कमेटी की ओर से पेड न्यूज व विज्ञापन का खर्चा बुक किया जा रहा है। 

उन्होंने बताया कि 20, 23 व 30 मई को उम्मीदवारों के खर्चा रजिस्टरों का निरीक्षण किया जाएगा। जिला निर्वाचन अधिकारी कोमल मित्तल ने भरोसा दिलाते हुए कहा कि लोक सभा चुनाव निष्पक्ष व पारदर्शी तरीके से करवाने में कोई कमी नहीं छोड़ी जाएगी। उन्होंने बताया कि लोक सभा क्षेत्र होशियारपुर में 1963 पोलिंग बूथ बनाए गए हैं कुल 9 संसदीय क्षेत्र है। 

उन्होंने बताया कि लोक सभा होशियारपुर में 1601826 वोटर अपने मतदान का प्रयोग करेंगे। उन्होंने बताया कि भारतीय निर्वाचन आयोग की ओर से होशियारपुर के लिए नियुक्त किए गए जनरल पर्यवेक्षक आई.ए.एस अधिकारी डा. आर. आनंदकुमार से मोबाइल नंबर 83608-71668 पर, व्यय पर्यवेक्षक आई.आर.एस(सी.एंड.सी.ई) अधिकारी पवन कुमार खेतान से मोबाइल नंबर 83608-74462 व पुलिस पर्यवेक्षक आई.पी.एस अधिकारी कुशल पाल सिंह से मोबाइल नंबर 79731-39811 पर संपर्क किया जा सकता है। 

उन्होंने बताया कि सभी पर्यवेक्षक लोक निर्माण विभाग होशियारपुर के रैस्ट हाउस के कमरा नबंर 4 में रोजाना सुबह 11 बजे से दोपहर 1 बजे तक बैठेंगे और चुनाव संबंधी किसी समस्या को लेकर उम्मीदवार या कोई भी व्यक्ति पर्यवेक्षकों से उक्त स्थान व समय पर मिल सकते हैं। इस मौके पर विभिन्न विभागों के अधिकारी भी मौजूद थे।

ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ

ਕਿਹਾ, ਕਿਸੇ ਵੀ ਸਮੱਸਿਆ ਲਈ ਉਨ੍ਹਾਂ ਨਾਲ ਕੀਤਾ ਜਾ ਸਕਦਾ ਹੈ ਸੰਪਰਕ

ਹੁਸ਼ਿਆਰਪੁਰ

ਭਾਰਤ ਚੋਣ ਕਮਿਸ਼ਨ ਵਲੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਲਈ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ 2003 ਬੈਚ ਦੇ ਤਾਮਿਲਨਾਡੂ ਕੇਡਰ ਦੇ ਆਈ.ਏ.ਐਸ ਅਫ਼ਸਰ ਡਾ. ਆਰ. ਆਨੰਦਕੁਮਾਰ, ਖਰਚਾ ਅਬਜ਼ਰਵਰ 2008 ਬੈਚ ਦੇ ਆਈ.ਆਰ.ਐਸ (ਸੀ.ਐਂਡ ਸੀ.ਈ) ਅਫ਼ਸਰ ਪਵਨ ਕੁਮਾਰ ਖੇਤਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਵਿਚ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੀ ਵਿਸ਼ੇਸ਼ ਭੂਮਿਕਾ ਹੈ ਅਤੇ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਕਰਨ। ਉਹ ਅੱਜ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਚੋਣ ਏਜੰਟਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੋਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। 

ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ.ਐਸ.ਪੀ ਸੁਰੇਂਦਰ ਲਾਂਬਾ ਅਤੇ ਐਸ.ਪੀ ਮਨੋਜ ਕੁਮਾਰ ਵੀ ਮੌਜੂਦ ਸਨ। ਜਨਰਲ ਅਬਜ਼ਰਵਰ ਡਾ. ਆਰ. ਆਨੰਦਕੁਮਾਰ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨਾ ਯਕੀਨੀ ਬਣਾਈ ਜਾਵੇ ਅਤੇ ਜੇਕਰ ਕਿਸੇ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ, ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। 

ਉਨ੍ਹਾਂ ਨੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਚੋਣ ਏਜੰਟਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਚੋਣਾਂ ਵਿਚ ਆਦਰਸ਼ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨ ਅਤੇ ਸੁਚਾਰੂ ਢੰਗ ਨਾਲ ਚੋਣਾਂ ਨੂੰ ਮੁਕੰਮਲ ਕਰਵਾਉਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਨ। ਖਰਚਾ ਅਬਜ਼ਰਵਰ ਪਵਨ ਖੇਤਾਨ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਵਿਚ ਉਮੀਦਵਾਰ ਲਈ ਕੀਤੇ ਜਾਣ ਵਾਲੇ ਖਰਚੇ ਦੀ ਲਿਮਟ 95 ਲੱਖ ਰੁਪਏ ਨਿਸ਼ਚਿਤ ਕੀਤੀ ਗਈ ਹੈ। 

ਇਸ ਦੌਰਾਨ ਉਨ੍ਹਾਂ ਨੇ ਚੋਣਾਂ ਦੌਰਾਨ ਉਮੀਦਵਾਰਾਂ ਦੁਆਰਾ ਕੀਤੇ ਜਾਣ ਵਾਲੇ ਚੋਣ ਖਰਚੇ ਦੇ ਸਬੰਧ ਵਿਚ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਉਮੀਦਵਾਰਾਂ ਅਤੇ ਉਨ੍ਹਾਂ ਦੇ ਚੋਣ ਏਜੰਟਾਂ ਨੂੰ ਖਰਚਾ ਰਿਕਾਰਡ ਨੂੰ ਮੇਨਟੇਨ ਕਰਨ ਸਬੰਧੀ ਹਦਾਇਤ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਚੋਣ ਖਰਚੇ ਦੀ ਨਿਗਰਾਨੀ ਲਈ ਜਿਲ੍ਹਾ ਪੱਧਰੀ ਐਕਸਪੈਂਡੀਚਰ ਮੋਨੀਟਰਿੰਗ ਟੀਮ ਸਥਾਪਿਤ ਕੀਤੀ ਗਈ ਹੈ, ਇਸ ਲਈ ਉਹ ਰੋਜ਼ਾਨਾ ਆਪਣਾ ਖਰਚਾ ਰਜਿਸਟਰ ਵਿਚ ਭਰਨ। 

ਉਨ੍ਹਾਂ ਆਦਰਸ਼ ਚੋਣ ਜ਼ਾਬਤੇ ਸਬੰਧੀ ਧਿਆਨ ਵਿਚ ਰੱਖਣ ਵਾਲੀਆਂ ਗੱਲਾਂ ਅਤੇ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕਾਂ ਦੇ ਦੌਰੇ, ਚੋਣ ਮੀਟਿੰਗਾਂ, ਰੈਲੀਆਂ, ਰੋਡ ਸ਼ੋਅ ਆਦਿ ’ਤੇ ਸਟੈਟਿਕ ਸਰਵੀਲੈਂਸ ਵੀਡੀਓ ਅਤੇ ਉੜਨ ਦਸਤਿਆਂ ਦੀਆਂ ਟੀਮਾਂ ਦੁਆਰਾ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰਾ ਖਰਚਾ ਸ਼ੈਡੋ ਰਜਿਸਟਰ ਵਿਚ ਦਰਜ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਵਲੋਂ ਪੇਡ ਨਿਊਜ਼ ਅਤੇ ਵਿਗਿਆਪਨ ਦਾ ਖਰਚਾ ਬੁੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 20, 23 ਅਤੇ 30 ਮਈ ਨੂੰ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦਾ ਨਿਰੀਖਣ ਕੀਤਾ ਜਾਵੇਗਾ।

ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਹੁਸ਼ਿਆਰਪੁਰ ਵਿਚ 1963 ਪੋÇਲੰਗ ਬੂਥ ਬਣਾਏ ਗਏ ਹਨ ਅਤੇ 9 ਸੰਸਦੀ ਹਲਕੇ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹੁਸ਼ਿਆਰਪੁਰ ਵਿਚ 1601826 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। 

ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਹੁਸ਼ਿਆਰਪੁਰ ਲਈ ਨਿਯੁਕਤੀ ਕੀਤੇ ਗਏ ਜਨਰਲ ਅਬਜ਼ਰਵਰ ਆਈ.ਏ.ਐਸ ਅਫ਼ਸਰ ਡਾ. ਆਰ. ਆਨੰਦਕੁਮਾਰ ਦੇ ਮੋਬਾਇਲ ਨੰਬਰ 83608 71668 ’ਤੇ, ਖਰਚਾ ਅਬਜ਼ਰਵਰ ਆਈ.ਆਰ.ਐਸ (ਸੀ.ਐਂਡ ਸੀ.ਈ) ਅਫ਼ਸਰ ਪਵਨ ਕੁਮਾਰ ਖੇਤਾਨ ਦੇ ਮੋਬਾਇਲ ਨੰਬਰ 83608 74462 ਅਤੇ ਪੁਲਿਸ ਅਬਜ਼ਰਵਰ ਆਈ.ਪੀ.ਐਸ ਅਫ਼ਸਰ ਕੁਸ਼ਲ ਪਾਲ ਸਿੰਘ ਦੇ ਮੋਬਾਇਲ ਨੰਬਰ 79731 39811 ’ਤੇ ਸੰਪਰਕ ਕੀਤਾ ਜਾ ਸਕਦਾ ਹੈ। 

ਉਨ੍ਹਾਂ ਦੱਸਿਆ ਕਿ ਸਾਰੇ ਅਬਜ਼ਰਵਰ ਲੋਕ ਨਿਰਮਾਣ ਵਿਭਾਗ  ਹੁਸ਼ਿਆਰਪੁਰ ਦੇ ਰੈਸਟ ਹਾਊਸ ਦੇ ਕਮਰਾ ਨੰਬਰ 4 ਵਿਚ ਰੋਜ਼ਾਨਾ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੈਠਣਗੇ ਅਤੇ ਚੋਣਾਂ ਸਬੰਧੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਉਮੀਦਵਾਰ ਜਾਂ ਕੋਈ ਵੀ ਵਿਅਕਤੀ ਅਬਜ਼ਰਵਰਾਂ ਨਾਲ ਉਕਤ ਸਥਾਨ ਅਤੇ ਸਮੇਂ ’ਤੇ ਮਿਲ ਸਕਦੇ ਹਨ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

 

Tags: Komal Mittal , DC Hoshiarpur , Deputy Commissioner Hoshiarpur , Hoshiarpur , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD