पंजाब मंडी बोर्ड के चेयरमैन हरचंद सिंह बरसट ने पंजाब मार्केट कमेटीज़ कर्मचारी यूनियन के प्रतिनिधियों के साथ बैठक की। इसमें मंडियों के विकास, सीज़नल प्रबंधों और फील्ड कर्मचारियों की समस्याओं और उनकी मांगों पर विस्तार से चर्चा की गई। इस मौके पर मार्केट कमेटी कर्मचारी यूनियन के प्रतिनिधियों ने मंडी बोर्ड के चेयरमैन को सीजन के दौरान फील्ड में काम करने वाले कर्मचारियों की समस्याओं और उनकी मांगों के बारे में विस्तार से बताया। जिनका चेयरमैन ने मौके पर ही समाधान किया और उन्हें आश्वासन दिया कि सीजन के दौरान किसी भी प्रकार की कोई समस्या नहीं आने दी जाएगी।
बैठक के दौरान स. बरसट ने कहा कि मंडी बोर्ड किसानों, आढ़तियों सहित सभी के हितों को प्राथमिकता देता है। इसी को ध्यान में रखते हुए मंडियों में विकास कार्य लगातार जारी रखे जा रहे हैं। उन्होंने सभी कर्मचारियों को प्रोत्साहित करते हुए कहा कि मंडी बोर्ड की आमदन बढ़ाने के लिए विशेष प्रयास किये जा रहे हैं, जिसमें सभी को अपना सहयोग देना चाहिए। इसलिए मंडियों में सभी कार्य पूरी पारदर्शिता के साथ पूरे किए जाएं, ताकि मार्केट फीस में बढ़ोतरी हो सके।
उन्होंने कहा कि जल्द ही मंडियों के एंट्री और एग्जिट गेटों पर इलेक्ट्रॉनिक कंडे, बूम बैरियर और सीसीटीवी कैमरे भी लगाए जाएंगे। इसके साथ ही पंजाब की मंडियों में एटीएम, विज्ञापनों के लिए यूनिपोल लगाना, शादियों जैसे आयोजनों के लिए ऑफ सीजन के दौरान मंडियों के कवर शेडों को बहुत ही कम रेट पर किराए पर दिया जाता है और खेलों को बढ़ावा देने के लिए इन शेडों के नीचे बच्चों को खेलों का प्रशिक्षण भी दिया जा रहा है।
इस मौके पर पंजाब मंडी बोर्ड की संयुक्त सचिव गीतिका सिंह समेत यूनियन सदस्य परमजीत सिंह, परमिंदर सिंह दाता, लवप्रीत सिंह, सुखबीर सिंह ग्रेवाल, वरिंदर सिंह, रोहिन सिंगला और तेजिंदर सिंह भंगू मौजूद रहे।
ਸੀਜ਼ਨ ਦੌਰਾਨ ਕਿਸੇ ਕਿਸਮ ਦੀ ਸਮੱਸਿਆਵਾਂ ਨਹੀਂ ਆਉਣ ਦਿੱਤੀ ਜਾਵੇਗੀ- ਸ. ਹਰਚੰਦ ਸਿੰਘ ਬਰਸਟ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਪੰਜਾਬ ਮਾਰਕਿਟ ਕਮੇਟੀਜ਼ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ, ਮੌਕੇ ਤੇ ਕੀਤਾ ਸਮੱਸਿਆਵਾਂ ਦਾ ਨਿਪਟਾਰਾ
ਐਸ.ਏ.ਐਸ. ਨਗਰ ( ਮੋਹਾਲੀ )
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਪੰਜਾਬ ਮਾਰਕਿਟ ਕਮੇਟੀਜ਼ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਮੰਡੀਆਂ ਦੇ ਵਿਕਾਸ, ਸੀਜ਼ਨਲ ਪ੍ਰਬੰਧਾਂ ਅਤੇ ਫੀਲਡ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਮੰਗਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ।
ਇਸ ਮੌਕੇ ਮਾਰਕਿਟ ਕਮੇਟੀਜ਼ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨੇ ਸੀਜ਼ਨ ਦੌਰਾਨ ਫੀਲਡ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਮੱਸਿਆਵਾਂ ਅਤੇ ਮੰਗਾਂ ਬਾਰੇ ਵੀ ਚੇਅਰਮੈਨ ਮੰਡੀ ਬੋਰਡ ਨੂੰ ਜਾਣੂ ਕਰਵਾਇਆ। ਜਿਨ੍ਹਾਂ ਦਾ ਚੇਅਰਮੈਨ ਜੀ ਵੱਲੋਂ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੀਜ਼ਨ ਦੌਰਾਨ ਕਿਸੇ ਵੀ ਕਿਸਮ ਦੀ ਸਮੱਸਿਆਂ ਨਹੀਂ ਆਉਣ ਦਿੱਤੀ ਜਾਵੇਗੀ।
ਮੀਟਿੰਗ ਦੌਰਾਨ ਸ. ਬਰਸਟ ਨੇ ਕਿਹਾ ਕਿ ਮੰਡੀ ਬੋਰਡ ਕਿਸਾਨਾਂ, ਆੜਤੀਆਂ ਸਹਿਤ ਸਭ ਦੇ ਹਿੱਤ ਨੂੰ ਪਹਿਲ ਦਿੰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮੰਡੀਆਂ ਵਿੱਚ ਵਿਕਾਸ ਕਾਰਜਾਂ ਨੂੰ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ। ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਦੀਆਂ ਕਿਹਾ ਕਿ ਮੰਡੀ ਬੋਰਡ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਜਿਸ ਵਿੱਚ ਸਾਰੀਆਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ।ਇਸ ਲਈ ਮੰਡੀਆਂ ਵਿੱਚ ਸਾਰੇ ਕਾਰਜਾਂ ਨੂੰ ਪੂਰੀ ਪਾਰਦ੍ਰਸ਼ਿਤਾ ਨਾਲ ਪੂਰਾ ਕੀਤਾ ਜਾਵੇ, ਤਾਂ ਜੋ ਮਾਰਕਿਟ ਫੀਸ ਵਿੱਚ ਵਾਧਾ ਹੋ ਸਕੇ।
ਉਨ੍ਹਾਂ ਦੱਸਿਆ ਕਿ ਜਲਦ ਹੀ ਮੰਡੀਆਂ ਦੇ ਐਂਟਰੀ ਅਤੇ ਐਗਜ਼ਿਟ ਗੇਟਾਂ ਤੇ ਇਲੈਕਟ੍ਰੋਨਿਕ ਕੰਡੇ, ਬੂਮ ਬੈਰੀਅਰ ਅਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਉਂਗੇ। ਇਸਦੇ ਨਾਲ ਹੀ ਪੰਜਾਬ ਦੀਆਂ ਮੰਡੀਆਂ ਵਿੱਚ ਏ.ਟੀ.ਐਮ. ਅਤੇ ਵਿਗਿਆਪਨਾਂ ਲਈ ਯੂਨੀਪਲ ਲਗਾਉਣੇ, ਮੰਡੀਆਂ ਦੇ ਕਵਰ ਸ਼ੈੱਡਾਂ ਨੂੰ ਆਫ ਸੀਜ਼ਨ ਦੌਰਾਨ ਬਹੁਤ ਹੀ ਘੱਟ ਰੇਟ ਤੇ ਵਿਆਹ ਆਦਿ ਪ੍ਰੋਗਰਾਮਾਂ ਲਈ ਕਿਰਾਏ ਤੇ ਦਿੱਤਾ ਜਾਂਦਾ ਹੈ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਸ਼ੈੱਡਾਂ ਹੇਠ ਬਚਿੱਆਂ ਨੂੰ ਵੱਖ-ਵੱਖ ਖੇਡਾਂ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ । ਇਸ ਮੌਕੇ ਗੀਤਿਕਾ ਸਿੰਘ, ਸੰਯੁਕਤ ਸਕੱਤਰ ਪੰਜਾਬ ਮੰਡੀ ਬੋਰਡ ਸਮੇਤ ਯੂਨੀਅਨ ਦੇ ਮੈਂਬਰ ਪਰਮਜੀਤ ਸਿੰਘ, ਪਰਮਿੰਦਰ ਸਿੰਘ ਦਾਤਾ, ਲਵਪ੍ਰੀਤ ਸਿੰਘ, ਸੁਖਬੀਰ ਸਿੰਘ ਗਰੇਵਾਲ, ਵਰਿੰਦਰ ਸਿੰਘ, ਰੋਹਿਨ ਸਿੰਗਲਾ ਅਤੇ ਤੇਜਿੰਦਰ ਸਿੰਘ ਭੰਗੂ ਮੌਜੂਦ ਰਹੇ।
No Problems Will Arise During the Season : Harchand Singh Barsat
S.A.S. Nagar (Mohali) :
Harachand Singh Barsat, Chairman of the Punjab Mandi Board, recently held a meeting with representatives of the Punjab Market Committees Employee Union. They discussed the development of markets, seasonal arrangements, and issues and demands of field workers extensively.
During the meeting, representatives from the Market Committee Employee Union outlined the field workers' problems and demands during the season, which were promptly addressed by the Chairman, assuring that no issues would arise during the season.
During the session, Mr. Barsat emphasized the Mandi Board's commitment to prioritizing the interests of farmers, traders, and all stakeholders. Continuous development works in the markets are being carried out with this focus. He encouraged all employees to contribute towards increasing the Mandi Board's revenues, emphasizing the need for transparency in all activities to boost market fees.
He announced that electronic weighing scales, boom barriers, and CCTV cameras would soon be installed at the entry and exit gates of the markets. Additionally, facilities like ATMs, Unipole advertisements, and the rental of covered sheds at very low rates for events like weddings during the off-season are being provided. Training in sports for children under these sheds is also being promoted as a part of efforts to encourage sports.
The meeting was attended by Geetika Singh, Joint Secretary of the Punjab Mandi Board, along with union members Paramjit Singh, Parminder Singh Data, Lovepreet Singh, Sukhbir Singh Grewal, Varinder Singh, Rohin Singla, and Tejinder Singh Bhangoo.