Rabb Da Radio 3 ट्रेलर लॉन्च: तरसेम जस्सर और निमरत खैरा ने बिखेरा जलवा
इमोशनल कहानी, शानदार अभिनय और संगीत ने रिलीज से पहले बढ़ाया उत्साह
5 Dariya News
चंडीगढ़ 18-Mar-2026
बहुप्रतीक्षित पंजाबी फिल्म रब्ब दा रेडियो 3 का आधिकारिक ट्रेलर आज एक शानदार प्रेस कॉन्फ्रेंस में लॉन्च किया गया। इस मौके पर फिल्म की स्टार कास्ट और टीम मौजूद रही, जिससे माहौल उत्साह और खुशी से भर गया।मुख्य कलाकार तरसेम जस्सड़ और निमरत खैरा के साथ नवदीप कलेर, रौनक जोशी, शविंदर महल, प्रकाश गाधू , मलकीत रौनी, और मनजीत सिंह सहित कई कलाकार इस कार्यक्रम में शामिल हुए।
ट्रेलर लॉन्च इस इवेंट का मुख्य आकर्षण रहा, जिसमें फिल्म की भावनात्मक कहानी की झलक देखने को मिली। यह कहानी प्यार, परिवार और अपनी संस्कृति से जुड़ी हुई है।ट्रेलर ने आते ही दर्शकों के दिल को छू लिया। इसमें शानदार एक्टिंग, दिल को छू लेने वाला संगीत और पुराने समय की याद दिलाने वाला एहसास देखने को मिला, जो इस फिल्म की खास पहचान है।
मीडिया से बातचीत के दौरान कलाकारों ने फिल्म से अपने जुड़ाव और इसमें की गई मेहनत के बारे में भी बताया।इस फिल्म को वेहली जनता फिल्म्स द्वारा प्रस्तुत किया गया है। इसका निर्देशन हैरी भट्टी ने किया है और निर्माता मनप्रीत सिंह जोहल हैं। फिल्म की सिनेमैटोग्राफी जेपी सिंह ने की है। इसमें तरसेम जस्सड़ और निमरत खैरा मुख्य भूमिका में हैं।
साथ ही, निर्मल ऋषि, रौनक जोशी, जतींदर कौर, सुनीता धीर, सीमा कौशल, गुरप्रीत भंगू, रुपिंदर रुपी, सतवंत कौर, पवन जोहल, कुलबीर विर्क, अमनजोत कौर, सैंशी और अपनीत बाजवा जैसे कई कलाकार भी नजर आएंगे। फिल्म का म्यूजिक पहले ही दर्शकों को काफी पसंद आ रहा है और लोगों में इसे लेकर उत्साह लगातार बढ़ रहा है। रब्ब दा रेडियो 3 3 अप्रैल को सिनेमाघरों में रिलीज होगी, जो एक बार फिर दर्शकों को भावनाओं, संस्कृति और संगीत से भरी कहानी का अनुभव कराएगी।
Rabb Da Radio 3 Trailer Launch: Tarsem Jassar & Nimrat Khaira Shine at Grand Event
Emotional trailer, powerful performances and soulful music raise excitement ahead of April 3 release
The much-awaited Punjabi film Rabb Da Radio 3 created a wave of excitement with the grand launch of its official trailer at a vibrant press conference held. The event witnessed the presence of the film’s stellar cast, turning the atmosphere electric with anticipation and celebration.
Leading stars Tarsem Jassar and Nimrat Khaira were joined by artists like Navdeep Kaller, Ronak Joshi, Shavinder Mahal, Prakash Gadhu, Malkeet Rauni, Manjit Singh, and Tarsem Paul, along with the film’s creative team. The highlight of the event was the unveiling of the film’s emotionally rich trailer, offering a glimpse into its heartfelt narrative, rooted in love, family values, and cultural depth.
The trailer immediately struck a chord with the audience, showcasing powerful performances, soul-stirring music, and a nostalgic essence that has been the hallmark of the Rabb Da Radio franchise. During the media interaction, the cast shared their experiences and emotional connection with the film, emphasising the passion and dedication that went into bringing this story to life.
Presented by Vehli Janta Films, the film is directed by Harry Bhatti and produced by Manpreet Singh Johal, with cinematography by Jaypee Singh. The film stars Tarsem Jassar and Nimrat Khaira in the lead roles. The film also features a powerful ensemble cast including Nirmal Rishi, Ronak Joshi, Jatinder Kaur, Sunita Dhir, Seema Kaushal, Gurpreet Bhangu, Rupinder Rupi, Satwant Kaur, Pawan Johal, Kulbir Virk, Amanjot Kaur, Sanshi, and Apneet Bajwa, among others.
With the album already resonating with listeners and generating enthusiastic responses, anticipation for the film continues to grow. Rabb Da Radio 3 is set to release in theatres on April 3, promising audiences another heartfelt story filled with emotion, culture, and music.
Rabb Da Radio 3 ਟ੍ਰੇਲਰ ਲਾਂਚ: ਤਰਸੇਮ ਜੱਸਰ ਤੇ ਨਿਮਰਤ ਖੈਰਾ ਨੇ ਮਚਾਈ ਧੂਮ
ਭਾਵੁਕ ਕਹਾਣੀ, ਸ਼ਾਨਦਾਰ ਅਦਾਕਾਰੀ ਤੇ ਸੰਗੀਤ ਨੇ ਰਿਲੀਜ਼ ਤੋਂ ਪਹਿਲਾਂ ਹੀ ਬਣਾਇਆ ਕ੍ਰੇਜ਼
ਪੰਜਾਬੀ ਫ਼ਿਲਮ ਰੱਬ ਦਾ ਰੇਡੀਓ 3 ਦਾ ਆਧਿਕਾਰਿਕ ਟ੍ਰੇਲਰ ਇੱਕ ਸ਼ਾਨਦਾਰ ਪ੍ਰੈਸ ਕਾਨਫਰੰਸ ਵਿੱਚ ਲਾਂਚ ਕੀਤਾ ਗਿਆ। ਇਸ ਮੌਕੇ ਫ਼ਿਲਮ ਦੀ ਸਟਾਰ ਕਾਸਟ ਅਤੇ ਪੂਰੀ ਟੀਮ ਮੌਜੂਦ ਰਹੀ, ਜਿਸ ਨਾਲ ਮਾਹੌਲ ਖੁਸ਼ੀ ਅਤੇ ਉਤਸ਼ਾਹ ਨਾਲ ਭਰ ਗਿਆ। ਮੁੱਖ ਕਲਾਕਾਰ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੇ ਨਾਲ ਨਵਦੀਪ ਕਲੇਰ, ਰੌਣਕ ਜੋਸ਼ੀ, ਸ਼ਵਿੰਦਰ ਮਾਹਲ , ਪ੍ਰਕਾਸ਼ ਗਾਧੂ, ਮਲਕੀਤ ਰੌਣੀ ਅਤੇ ਮਨਜੀਤ ਸਿੰਘ ਸਮੇਤ ਕਈ ਹੋਰ ਕਲਾਕਾਰ ਇਸ ਸਮਾਗਮ ਵਿੱਚ ਸ਼ਾਮਲ ਹੋਏ।
ਟ੍ਰੇਲਰ ਲਾਂਚ ਇਸ ਇਵੈਂਟ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਸੀ, ਜਿਸ ਵਿੱਚ ਫ਼ਿਲਮ ਦੀ ਜਜ਼ਬਾਤੀ ਕਹਾਣੀ ਦੀ ਝਲਕ ਵੇਖਣ ਨੂੰ ਮਿਲੀ। ਇਹ ਕਹਾਣੀ ਪਿਆਰ, ਪਰਿਵਾਰ ਅਤੇ ਆਪਣੀ ਸੰਸਕ੍ਰਿਤੀ ਨਾਲ ਜੁੜੀ ਹੋਈ ਹੈ।ਟ੍ਰੇਲਰ ਨੇ ਆਉਂਦੇ ਹੀ ਦਰਸ਼ਕਾਂ ਦੇ ਦਿਲ ਛੂਹ ਲਏ। ਇਸ ਵਿੱਚ ਵਧੀਆ ਅਦਾਕਾਰੀ, ਦਿਲ ਨੂੰ ਛੂਹਣ ਵਾਲਾ ਮਿਊਜ਼ਿਕ ਅਤੇ ਪੁਰਾਣੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲਾ ਅਹਿਸਾਸ ਵੇਖਣ ਨੂੰ ਮਿਲਦਾ ਹੈ, ਜੋ ਇਸ ਫ਼ਿਲਮ ਦੀ ਖਾਸ ਪਹਿਚਾਣ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਕਲਾਕਾਰਾਂ ਨੇ ਫ਼ਿਲਮ ਨਾਲ ਆਪਣੇ ਜੁੜਾਅ ਅਤੇ ਇਸ ਵਿੱਚ ਕੀਤੀ ਮਿਹਨਤ ਬਾਰੇ ਵੀ ਦੱਸਿਆ।ਇਹ ਫ਼ਿਲਮ ਵੇਹਲੀ ਜੰਤਾ ਫ਼ਿਲਮਜ਼ ਵੱਲੋਂ ਪੇਸ਼ ਕੀਤੀ ਗਈ ਹੈ। ਇਸ ਦਾ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ ਅਤੇ ਪ੍ਰੋਡਿਊਸਰ ਮਨਪ੍ਰੀਤ ਸਿੰਘ ਜੋਹਲ ਹਨ। ਫ਼ਿਲਮ ਦੀ ਸਿਨੇਮਾਟੋਗ੍ਰਾਫੀ ਜੇਪੀ ਸਿੰਘ ਨੇ ਕੀਤੀ ਹੈ। ਇਸ ਵਿੱਚ ਤਰਸੇਮ ਜੱਸੜ ਅਤੇ ਨਿਮਰਤ ਖੈਰਾ ਮੁੱਖ ਭੂਮਿਕਾਵਾਂ ਵਿੱਚ ਹਨ।
ਨਾਲ ਹੀ ਨਿਰਮਲ ਰਿਸ਼ੀ, ਰੌਣਕ ਜੋਸ਼ੀ, ਜਤੀੰਦਰ ਕੌਰ, ਸੁਨੀਤਾ ਧੀਰ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸਤਵੰਤ ਕੌਰ, ਪਵਨ ਜੋਹਲ, ਕੁਲਬੀਰ ਵਿਰਕ, ਅਮਨਜੋਤ ਅਮੂ, ਸੈਂਸ਼ੀ ਅਤੇ ਅਪਨੀਤ ਬਾਜਵਾ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ।ਫ਼ਿਲਮ ਦਾ ਮਿਊਜ਼ਿਕ ਪਹਿਲਾਂ ਹੀ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਲੋਕਾਂ ਵਿੱਚ ਇਸ ਨੂੰ ਲੈ ਕੇ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ। ਰੱਬ ਦਾ ਰੇਡੀਓ 3 3 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ, ਜੋ ਇੱਕ ਵਾਰ ਫਿਰ ਦਰਸ਼ਕਾਂ ਨੂੰ ਜਜ਼ਬਾਤ, ਸੰਸਕ੍ਰਿਤੀ ਅਤੇ ਮਿਊਜ਼ਿਕ ਨਾਲ ਭਰੀ ਕਹਾਣੀ ਦਾ ਸੁੰਦਰ ਅਨੁਭਵ ਦੇਵੇਗੀ।