5 Dariya News

मीट हेयर के चुनाव अभियान को जबरदस्त समर्थन मिला

बड़ी संख्या में विभिन्न पार्टियों के नेता और कार्यकर्ता आम आदमी पार्टी में शामिल हुए

5 Dariya News

बरनाला 27-Apr-2024

संगरूर लोक सभा क्षेत्र से आम आदमी पार्टी के उम्मीदवार गुरमीत सिंह मीत हेयर के चुनाव प्रचार को उस समय जबरदस्त समर्थन मिला, जब विभिन्न स्थानों पर बड़ी संख्या में विभिन्न पार्टियों के नेता और कार्यकर्ता आम आदमी पार्टी में शामिल हुए। एक अन्य कार्यक्रम में कांग्रेस की पूर्व जिला अध्यक्ष और हंडियाया से पूर्व पार्षद रूपी कौर साथियों के साथ आम आदमी पार्टी में शामिल हुईं। 

बरनाला के पूर्व एमसी और अकाली दल के संगठन सचिव और सर्कल अध्यक्ष रहे राज कुमार धौला, पूर्व एमसी मनजीत कौर के पति गुरदीप सिंह भोला, पूर्व एमसी तेजा सिंह के बेटे भूपिंदर सिंह नोनी, पूर्व एमसी सिरीपाल मित्तल, पूर्व एमसी जगदीश कुमार रंगियां, शिव कुमार गेहलान, पूर्व एमसी हेम राज शर्मा, फुलविंदर सिंह बंटी, नरेश कुमार, अशोक कुमार ठेकेदार, हजारी लाल, उजिंदर सिंगला, नरेश गोगा, टिकन लाल, अजय कुमार फरवाही आम आदमी पार्टी में शामिल हुए। अमला सिंह वाला में सरबजीत सिंह रोनक, हरदीप सिंह, हरबंस सिंह, रणजीत सिंह, सुरजीत सिंह, बूटा सिंह, राजविंदर सिंह, हैप्पी सिंह, हरबंस सिंह सरपंच, अजमेर सिंह और आत्मा राम सेठ सैकड़ों साथियों के साथ आम आदमी पार्टी में शामिल हुए।

नए साथियों का स्वागत करते हुए मीत हेयर ने कहा कि मुख्यमंत्री स. भगवंत सिंह मान की सरकार की जनहितैषी और विकासोन्मुख नीतियों को देखकर बड़ी संख्या में नेता और कार्यकर्ता अन्य पार्टियों को अलविदा कहकर आम आदमी पार्टी में शामिल हो रहे हैं। पंजाब को फिर से खुशहाल, हंसता-खेलता बनाने के लिए लगातार काम कर रही आम आदमी पार्टी के परिवार में लगातार हो रही बढ़ोतरी से उन्हें और भी अधिक काम करने की ताकत मिली है।

ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ਵੱਖ-ਵੱਖ ਪਾਰਟੀਆਂ ਤੋਂ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਬਰਨਾਲਾ

ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋੰ ਵੱਖ-ਵੱਖ ਥਾਂਵਾਂ ਉੱਤੇ ਵੱਖ-ਵੱਖ ਪਾਰਟੀਆਂ ਤੋਂ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਕਾਂਗਰਸ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹੰਡਿਆਇਆ ਤੋਂ ਸਾਬਕਾ ਕੌਂਸਲਰ ਰੂਪੀ ਕੌਰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ।

ਇੱਕ ਹੋਰ ਸਮਾਗਮ ਵਿੱਚ ਬਰਨਾਲਾ ਦੇ ਸਾਬਕਾ ਐਮ ਸੀ ਅਤੇ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਤੇ ਸਰਕਲ ਪ੍ਰਧਾਨ ਰਹੇ ਰਾਜ ਕੁਮਾਰ ਧੌਲਾ, ਸਾਬਕਾ ਐਮ ਸੀ ਮਨਜੀਤ ਕੌਰ ਦੇ ਪਤੀ ਗੁਰਦੀਪ ਸਿੰਘ ਭੋਲਾ, ਸਾਬਕਾ ਐਮ ਸੀ ਤੇਜਾ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ ਨੋਨੀ, ਸਾਬਕਾ ਐਮ ਸੀ ਸਿਰੀਪਾਲ ਮਿੱਤਲ, ਸਾਬਕਾ ਐਮ ਸੀ ਜਗਦੀਸ਼ ਕੁਮਾਰ ਰੰਗੀਆਂ, ਸ਼ਿਵ ਕੁਮਾਰ ਗੈਹਲਾਂ, ਸਾਬਕਾ ਐਮ ਸੀ ਹੇਮ ਰਾਜ ਸ਼ਰਮਾ, ਫੁਲਵਿੰਦਰ ਸਿੰਘ ਬੰਟੀ, ਨਰੇਸ਼ ਕੁਮਾਰ, ਅਸ਼ੋਕ ਕੁਮਾਰ ਠੇਕੇਦਾਰ, ਹਜ਼ਾਰੀ ਲਾਲ, ਉਜਿੰਦਰ ਸਿੰਗਲਾ, ਨਰੇਸ਼ ਗੋਗਾ, ਟਿਕਨ ਲਾਲ, ਅਜੇ ਕੁਮਾਰ ਫਰਵਾਹੀ ਅੱਜ ਆਪਣੇ ਹੋਰ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਵਿੱਚ ਸ਼ਾਮਲ ਹੋਏ।ਇਸੇ ਤਰ੍ਹਾਂ ਅਮਲਾ ਸਿੰਘ ਵਾਲਾ ਵਿਖੇ ਸਰਬਜੀਤ ਸਿੰਘ ਰੌਣਕ, ਹਰਦੀਪ ਸਿੰਘ, ਹਰਬੰਸ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਬੂਟਾ ਸਿੰਘ, ਰਾਜਵਿੰਦਰ ਸਿੰਘ, ਹੈਪੀ ਸਿੰਘ, ਹਰਬੰਸ ਸਿੰਘ ਸਰਪੰਚ, ਅਜਮੇਰ ਸਿੰਘ ਤੇ ਆਤਮਾ ਰਾਮ ਸੇਠ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। 

ਮੀਤ ਹੇਅਰ ਨੇ ਸ਼ਾਮਲ ਹੋਏ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਲੋਕ ਪੱਖੀ ਤੇ ਵਿਕਾਸ ਮੁਖੀ ਨੀਤੀਆਂ ਨੂੰ ਦੇਖ ਕੇ ਹੋਰਨਾਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਵੱਡੀ ਗਿਣਤੀ ਵਿੱਚ ਆਗੂ ਸਾਹਿਬਾਨ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।ਪੰਜਾਬ ਨੂੰ ਮੁੜ ਖੁਸ਼ਹਾਲ, ਹੱਸਦਾ-ਖੇਡਦਾ ਤੇ ਰੰਗਲਾ ਬਣਾਉਣ ਲਈ ਨਿਰੰਤਰ ਕਾਰਜਸ਼ੀਲ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਨਿਰੰਤਰ ਵਾਧੇ ਨਾਲ ਉਨ੍ਹਾਂ ਨੂੰ ਹੋਰ ਵੀ ਕੰਮ ਕਰਨ ਦਾ ਬਲ ਮਿਲਿਆ ਹੈ।