5 Dariya News

इंडस पब्लिक स्कूल में छात्रों का नए सत्र में स्वागत करते हुए क ओरिएंटेशन समारोह का आयोजन किया गया

छात्रों को आधुनिक शिक्षा देते हुए भारतीय संस्कृति से जोडऩा जरूरी: डायरैक्टर कर्नल चीमा

5 Dariya News

खरड़ 06-Apr-2024

इंडस पब्लिक स्कूल में द्वारा नए सत्र में दाखिला लेने वाले बच्चों का स्वागत करते हुए कैंपस में समागम का आयोजन किया गया। इस दौरान नए सत्र में आने वाले छात्र-छात्राओं का स्वागत किया गया। इस दौरान छात्रों को स्कूल के नियमों व शिक्षा के तरीकों से अवगत करवाया गया। सगामम में स्कूल के डायरैक्टर कर्नल (सेवानिवृत्त) एस पी एस चीमा और स्कूल की प्रिंसिपल परमप्रीत कौर चीमा , स्कूल की मैनेजमेंट के बाकी सदस्य, अध्यापकों व बच्चों ने प्रमात्मा का भगवान का आर्शीवाद लेते हुए समागम में भाग लिया। 

इस दौरान छात्रों को समझाया गया कि आज का यह समागम सभी छात्रों के उज्जवल भविष्य के लिए किया जा रहा है। स्कूल के प्रिंसिपल परमप्रीत कौर चीमा ने छात्रों को उनके स्कूल में बेहतरीन शिक्षा के आगमन का संकेत बताते हुए बच्चों के उज्जवल भविष्य की कामना की। डायरैक्टर कर्नल चीमा ने नए आए छात्रों व उनके अभिभावकों का स्वागत करते हुए बताया कि  शिक्षा हासिल करते हुए बच्चे समझेंगे कि आधुनिक शिक्षा के साथ साथ संस्कृति से जुड़े रहना कितना जरूरी है।

उन्होंने कहा कि बच्चचों को आधुनिक शिक्षा के साथ साथ भारतीय संस्कृति से जोड़कर रखने से ही देश की तरक्की हो सकती है। डायरैक्टर कर्नल चीमा ने छात्रों को प्रेरित करते हुए स्कूल के बेहतरीन छात्र बनते हुए आगे जाकर अपने अभिभावकों व देश की सेवा करने के लिए प्रेरित किया।

ਇੰਡਸ ਪਬਲਿਕ ਸਕੂਲ ਵਿਚ ਨਵੇਂ ਸੈਸ਼ਨ ਮੌਕੇ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਉਰੀਅਨਟੇਸ਼ਨ ਸਮਾਰੋਹ ਦਾ ਆਯੋਜਨ

ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆਂ ਦਿੰਦੇ ਹੋਏ ਭਾਰਤੀ ਸੰਸਕ੍ਰਿਤੀ ਨਾਲ ਜੋੜਨਾ ਲਾਜ਼ਮੀ- ਕਰਨਲ ਚੀਮਾ

ਖਰੜ

ਇੰਡਸ ਪਬਲਿਕ ਸਕੂਲ ਵੱਲੋਂ ਨਵੇ ਸੈਸ਼ਨ ਮੌਕੇ ਦਾਖਲਾ ਲੈਣ ਵਾਲੇ ਬੱਚਿਆਂ ਨੂੰ ਜੀ ਆਇਆ ਕਹਿੰਦੇ ਹੋਏ ਕੈਂਪਸ ਵਿਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਨਵੇਂ ਸੈਸ਼ਨ ਵਿਚ ਆ ਰਹੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਤੇ  ਵਿਦਿਆਰਥੀਆਂ ਦੇ ਨਾਲ ਨਾਲ ਹਾਜ਼ਰ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਦੇ ਨਿਯਮਾਂ ਅਤੇ ਸਿੱਖਿਆਂ ਦੇ ਤਰੀਕਿਆਂ ਨਾਲ ਬੱਚਿਆਂ ਨੂੰ ਜਾਣੂ ਕਰਵਾਇਆਂ ਗਿਆ। 

ਸਕੂਲ ਦੀ ਮੈਨੇਜਿੰਗ ਕਮੇਟੀ ਦੇ ਡਾਇਰੈਕਟਰ ਕਰਨਲ (ਰਿਟਾ.) ਐੱਸ.ਪੀ.ਐੱਸ.ਚੀਮਾ ਅਤੇ ਸਕੂਲ ਦੀ ਪ੍ਰਿੰਸੀਪਲ ਪਰਮਪ੍ਰੀਤ ਕੌਰ ਚੀਮਾ ਅਤੇ ਮੈਨੇਜਮੈਂਟ ਦੇ ਬਾਕੀ ਮੈਂਬਰਾਂ, ਅਧਿਆਪਕਾਂ, ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਤਾ ਪਿਤਾ ਨੇ ਪ੍ਰਮਾਤਮਾ ਦੀ ੳਟ ਲੈਦੇ ਹੋਏ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੂੰ ਸਮਝਾਇਆਂ ਗਿਆ ਕਿ ਅੱਜ ਦੀ ਇਹ ਮਿਲਣੀ ਸਭ ਵਿਦਿਆਰਥੀਆਂ ਦੇ ਉੱਜਲ ਭਵਿਖ ਲਈ ਕੀਤੀ ਜਾ ਰਿਹਾ ਹੈ। ਪ੍ਰਿੰਸੀਪਲ ਪਰਮਪ੍ਰੀਤ ਕੌਰ ਚੀਮਾ ਨੇ ਵਿਦਿਆਰਥੀਆਂ ਨੂੰ ਇੰਡਸ ਪਬਲਿਕ ਸਕੂਲ ਵਿਚ ਬਿਹਤਰੀਨ ਸਿੱਖਿਆਂ ਦੇ ਆਗਮਨ ਦਾ ਸੰਕੇਤ ਦੱਸਦੇ ਹੋਏ ਸਭ ਬੱਚਿਆਂ ਦੇ ਉੱਜਲ ਭਵਿਖ ਦੀ ਕਾਮਨਾ ਕੀਤੀ।

ਸਕੂਲ ਦੇ ਡਾਇਰੈਕਟਰ ਕਰਨਲ ਚੀਮਾ ਨੇ ਨਵੇਂ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜੀ ਆਇਆ ਕਹਿੰਦੇ ਹੋਏ ਦੱਸਿਆਂ ਕਿ ਵਿਦਿਆਰਥੀ ਨਵੇਂ ਸੈਸ਼ਨ ਦੌਰਾਨ  ਸਿੱਖਿਆਂ ਹਾਸਿਲ ਕਰਦੇ ਹੋਏ ਬੱਚੇ ਸਮਝਣਗੇ ਕਿ ਆਧੁਨਿਕ ਸਿੱਖਿਆਂ ਦੇ ਨਾਲ ਨਾਲ ਸੰਸਕ੍ਰਿਤੀ ਨਾਲ ਜੁੜੇ ਰਹਿਣਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਬੱਚਿਆਂ ਨੇ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਆਧੁਨਿਕ ਸਿੱਖਿਆਂ ਦੇ ਨਾਲ ਭਾਰਤੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਣ ਨਾਲ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਸਕੂਲ ਦੇ ਇਕ ਬਿਹਤਰੀਨ ਵਿਦਿਆਰਥੀ ਬਣਦੇ ਹੋਏ ਅੱਗੇ ਜਾ ਕੇ ਆਪਣੇ ਮਾਪਿਆਂ ਅਤੇ ਦੇਸ਼ ਦੀ ਸੇਵਾ ਕਰਨ ਦੀ ਪ੍ਰੇਰਨਾ ਦਿਤੀ।