5 Dariya News

वरिष्ठ कांग्रेसी नेता पवन कटारिया ने आम आदमी पार्टी का थामा दामन

डिप्टी स्पीकर रौढ़ी की मौजूदगी में पार्टी में हुए शामिल

5 Dariya News

होशियारपुर/ गढ़शंकर 13-Mar-2024

लोक सभा चुनाव की तिथि घोषित होने से पहले विधान सभा क्षेत्र गढ़शंकर के वरिष्ठ कांग्रेसी नेता व मौजूदा जिला परिषद सदस्य चौधरी पवन कटारिया आम आदमी पार्टी में शामिल हो गए। कांग्रेस को अलविदा कह आम आदमी पार्टी में शामिल हुए  पवन कटारिया का डिप्टी स्पीकर पंजाब विधान सभा जय कृष्ण सिंह रौढ़ी की ओर से स्वागत किया गया। 

उन्होंने कहा कि आम आदमी पार्टी की जन हितैषी नीतियों व साफ सुथरी राजनीति को देखते हुए लोगों का आम आदमी पार्टी के प्रति विशेष लगाव है और वे पार्टी में शामिल होकर समाज के लिए कुछ करना चाहते हैं। इसी कड़ी में कांग्रेसी नेता  पवन कटारिया ने आम आदमी पार्टी का दामन थामा है। इस मौके पर कृषि मंत्री गुरमीत सिंह खुंडियां, विधायक कर्मबीर सिंह घुम्मण, विधायक जसवीर सिंह राजा गिल, विधायक जीवन सिंह संघोवाल, विधायक दलजीत सिंह गरेवाल, विधायक रुपिंदर सिंह, विधायक हरदीप सिंह मुंडिया भी मौजूद थे।

आम आदमी पार्टी में शामिल होने पर  पवन कटारिया ने कहा कि पंजाब में हो रहे विकास कार्यों को देखते हुए वे पार्टी में शामिल हुए हैं। उन्होंने मुख्य मंत्री पंजाब भगवंत सिंह मान व गढ़शंकर के विधायक जय कृष्ण सिंह रौढ़ी की ओर से जनहित के किए जा रहे कार्यों की भी प्रशंसा की।

ਉਘੇ ਕਾਂਗਰਸੀ ਨੇਤਾ ਪਵਨ ਕਟਾਰੀਆ ਨੇ ਆਮ ਆਦਮੀ ਪਾਰਟੀ ਦਾ ਫੜਿਆ ਹੱਥ

ਡਿਪਟੀ ਸਪੀਕਰ ਰੌੜੀ ਦੀ ਮੌਜੂਦਗੀ ’ਚ ਪਾਰਟੀ ਵਿਚ ਹੋਏ ਸ਼ਾਮਿਲ

ਹੁਸ਼ਿਆਰਪੁਰ/ਗੜ੍ਹਸ਼ੰਕਰ

ਲੋਕ ਸਭਾ ਚੋਣਾਂ ਦੀ ਮਿਤੀ ਦਾ ਐਲਾਨ ਹੋਣ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਉਘੇ ਕਾਂਗਰਸੀ ਨੇਤਾ ਅਤੇ ਮੌਜੂਦਾ ਜ਼ਿਲ੍ਹਾ ਪਰੀਸ਼ਦ ਮੈਂਬਰ ਚੌਧਰੀ ਪਵਨ ਕਟਾਰੀਆ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਪਵਨ ਕਟਾਰੀਆ ਦਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਸਵਾਗਤ ਕੀਤਾ ਗਿਆ। 

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਨਤਾ ਦੇ ਅਨੁਕੂਲ ਨੀਤੀਆਂ ਅਤੇ ਸਾਫ-ਸੁਥਰੀ ਰਾਜਨੀਤੀ ਨੂੰ ਦੇਖਦੇ ਹੋਏ ਲੋਕਾਂ ਦਾ ਆਮ ਆਦਮੀ ਪਾਰਟੀ ਪ੍ਰਤੀ ਵਿਸ਼ੇਸ਼ ਲਗਾਅ ਹੈ ਅਤੇ ਉਹ ਪਾਰਟੀ ਵਿਚ ਸ਼ਾਮਿਲ ਹੋ ਕੇ ਸਮਾਜ ਦੇ ਲਈ ਕੁਝ ਕਰਨਾ ਚਾਹੁੰਦੇ ਹਨ। ਇਸੇ ਲੜੀ ਵਿਚ ਕਾਂਗਰਸ ਨੇਤਾ ਪਵਨ ਕਟਾਰੀਆ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ।

ਇਸ ਮੌਕੇ ’ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆ, ਵਿਧਾਇਕ ਕਰਮਬੀਰ ਸਿੰਘ ਘੁੰਮਣ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਜੀਵਨ ਸਿੰਘ ਸੰਘੋਵਾਲ, ਵਿਧਾਇਕ ਦਲਜੀਤ ਸਿੰਘ ਗਰੇਵਾਲ, ਵਿਧਾਇਕ ਰੁਪਿੰਦਰ ਸਿੰਘ, ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੀ ਮੌਜੂਦ ਸਨ।ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਪਵਨ ਕਟਾਰੀਆ ਨੇ ਕਿਹਾ ਕਿ ਪੰਜਾਬ ਵਿਚ ਹੋ ਰਹੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਉਹ ਪਾਰਟੀ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਵਿਚ ਰੌੜੀ ਵੱਲੋਂ ਲੋਕ ਹਿੱਤ ਲਈ ਕੀਤੇ ਜਾ ਰਹੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ।

Ahead Lok Sabha Election prominent  Congress leader joined Aap 

Hoshirapur/Garhshankar

Before the announcement of the Lok Sabha Elections, Chaudhary Pawan Kataria, a prominent Congress leader & current Zila Parishad member representing Garhshankar Constituency, has joined the Aam Aadmi Party (AAP). The Joining just before the upcoming Lok Sabha Elections, adding a new dimension to the political landscape in the region. 

Welcoming Kataria into the Aap fold, Deputy Speaker S. Jai Krishan Singh Rouri expressed optimism about the positive impact the new addition would have on the party's prospects in the upcoming elections. New partner who joined the Aam Aadmi party was welcomed by S. Jai Krishan Singh Rouri, Deputy Speaker, Punjab Vidhan Sabha. 

On this occassion S. Gurmeet Singh Khuddian , Agriculture Minster , Advocate karambir Singh Ghuman,MLA, S. Jiwan Singh Sangowal, MLA, Daljit Singh Grewal (Bhola) MLA, S. Rupinder  Singh MLA, S. Hardeep Singh Mundian,MLA,  S. Jasvir Singh Raja , MLA MLA advocate karambir Singh were present.

In his address Kataria Commended the development work initiated by the Aam Aadmi Party in Punjab and highlighted the commitment of Aap leaders, including  Constituency MLA Jai Krishan Singh Rouri & Chief Minister, Punjab S. Bhagwant Singh Mann, towards the welfare and progress of the state.