5 Dariya News

पंजाब के राज्यपाल बनवारी लाल पुरोहित ने सांसद विक्रम साहनी को डॉक्टरेट की मानद उपाधि प्रदान की

5 Dariya News

पटियाला 28-Feb-2024

पंजाब से राज्यसभा सांसद पद्मश्री सांसद विक्रमजीत सिंह साहनी को प्रतिष्ठित पंजाबी विश्वविद्यालय, पटियाला के 40वें दीक्षांत समारोह के दौरान पंजाब के माननीय राज्यपाल श्री बनवारी लाल पुरोहित द्वारा डॉक्टरेट की उपाधि से सम्मानित किया गया। इस अवसर पर आभार व्यक्त करते हुए, श्री साहनी ने टिप्पणी की, "जिस संस्थान से मैंने अपनी शिक्षा प्राप्त की, उसी संस्थान से इतना प्रतिष्ठित सम्मान प्राप्त करना मेरे लिए एक अविश्वसनीय भावनात्मक क्षण है।"

राज्यपाल ने अपने संबोधन में श्री साहनी को उनकी विशिष्ट उपलब्धियों के लिए बधाई दी, जिसके लिए उन्हें पहले ही भारत के राष्ट्रपति द्वारा पद्मश्री से सम्मानित किया जा चुका है। पंजाबी विश्वविद्यालय के कुलपति डॉ. अरविंद ने सामाजिक उद्यमिता, कौशल विकास एवं रोजगार, युवा और महिला सशक्तिकरण सहित विभिन्न क्षेत्रों में श्री साहनी के उल्लेखनीय योगदान के साथ-साथ अफगान शरणार्थियों के बचाव और पुनर्वास में उनके प्रयास, एक कोरोना योद्धा और मानव तस्करी विरोधी कार्यकर्ता के रूप में उनकी महत्वपूर्ण भूमिका पर प्रकाश डाला। 

श्री साहनी के अथक समर्पण और उत्कृष्ट उपलब्धियों ने न केवल पंजाब के सामाजिक ताने-बाने को समृद्ध किया है, बल्कि देश भर में व्यक्तियों के लिए प्रेरणा की किरण के रूप में भी काम किया है।  सामाजिक कल्याण के प्रति उनकी अटूट प्रतिबद्धता समुदायों के उत्थान और सकारात्मक बदलाव को बढ़ावा देने के लिए जारी है।

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਐਮ.ਪੀ. ਵਿਕਰਮਜੀਤ ਸਿੰਘ ਸਾਹਨੀ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ

ਪਟਿਆਲਾ

ਪੰਜਾਬ ਤੋਂ ਰਾਜ ਸਭਾ ਮੈਂਬਰ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ 40ਵੀਂ ਕਨਵੋਕੇਸ਼ਨ ਮੌਕੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ। ਇਸ ਮੌਕੇ ਆਪਣਾ ਧੰਨਵਾਦ ਪ੍ਰਗਟ ਕਰਦਿਆਂ ਸ਼੍ਰੀ ਸਾਹਨੀ ਨੇ ਕਿਹਾ ਕਿ, "ਮੇਰੇ ਲਈ ਇਹ ਬਹੁਤ ਹੀ ਭਾਵਨਾਤਮਕ ਪਲ ਹੈ ਕਿ ਮੈਂ ਉਸੇ ਸੰਸਥਾ ਤੋਂ ਇੰਨਾ ਵੱਕਾਰੀ ਸਨਮਾਨ ਪ੍ਰਾਪਤ ਕੀਤਾ ਹੈ, ਜਿੱਥੋਂ ਮੈਂ ਸਿੱਖਿਆ ਪ੍ਰਾਪਤ ਕੀਤੀ ਸੀ।"

ਆਪਣੇ ਸੰਬੋਧਨ ਵਿੱਚ, ਰਾਜਪਾਲ ਨੇ ਸ਼੍ਰੀ ਸਾਹਨੀ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ ਜਿਸ ਲਈ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਅਰਵਿੰਦ ਨੇ ਸ੍ਰੀ ਸਾਹਨੀ ਦੇ ਸਮਾਜਿਕ ਉੱਦਮ, ਹੁਨਰ ਵਿਕਾਸ ਅਤੇ ਰੁਜ਼ਗਾਰ, ਨੌਜਵਾਨਾਂ ਅਤੇ ਔਰਤਾਂ ਦੇ ਸਸ਼ਕਤੀਕਰਨ ਦੇ ਨਾਲ-ਨਾਲ ਅਫਗਾਨ ਸ਼ਰਨਾਰਥੀਆਂ ਦੇ ਬਚਾਅ ਅਤੇ ਮੁੜ ਵਸੇਬੇ ਸਮੇਤ ਕੋਰੋਨਾ ਯੋਧੇ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਸਮਾਜ ਭਲਾਈ ਲਈ ਯਤਨਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪਾਏ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਜ ਸਭਾ ਮੈਂਬਰ ਨੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਅਹਿਮ ਭੂਮਿਕਾ ਨਿਭਾਈ ਹੈ। 

ਜਿਕਰਯੋਗ ਹੈ ਕਿ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੇ ਅਣਥੱਕ ਸਮਰਪਣ ਅਤੇ ਬੇਮਿਸਾਲ ਪ੍ਰਾਪਤੀਆਂ ਨੇ ਨਾ ਸਿਰਫ਼ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯਤਨ ਕੀਤਾ ਹੈ, ਸਗੋਂ ਦੇਸ਼ ਭਰ ‘ਚ ਉਹ ਪ੍ਰੇਰਨਾ ਸਰੋਤ ਵਜੋਂ ਵੀ ਕੰਮ ਕਰ ਰਹੇ ਹਨ।ਆਪਸੀ ਭਾਈਚਾਰੇ ਨੂੰ ਪ੍ਰਫੁਲਤ ਕਰਨ ਤੇ ਸਕਾਰਾਤਮਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦੀ ਵਚਨਬੱਧਤਾ ਨਿਰੰਤਰ ਜਾਰੀ ਹੈ।

Governor Banwari Lal Purohit Punjab confers Honorary doctorate on MP Vikram Sahney

Patiala

Vikramjit Singh Sahney, Padma Shri Member of Parliament representing Punjab, was conferred upon with an Honorary Doctorate by the Honourable  Governor of Punjab Shri Banwari Lal Purohit during 40th convocation of  esteemed Punjabi University, Patiala. Expressing his gratitude, Shri Sahney remarked, "It is an incredibly emotional moment for me to receive such a prestigious honor from the very institution where I pursued my education."

Governor in his address congratulated Shri Sahney for his distinguished achievements for which he has already been conferred Padma Shri by President of India. Dr. Arvind, the Vice Chancellor of Punjabi University, highlighted Shri Sahney's remarkable contributions across various domains, including Social Entrepreneurship, Skilling & Employment, Youth and Women Empowerment, as well as his pivotal role as a Corona Warrior and Anti-Human Trafficking crusader, along with his efforts in the rescue and rehabilitation of Afghan Refugees.

Shri Sahney's relentless dedication and outstanding achievements have not only enriched the social fabric of Punjab but have also served as a beacon of inspiration for individuals nationwide. His unwavering commitment to societal welfare continues to uplift communities and foster positive change.