5 Dariya News

PEC के विद्यार्थियों ने IGNUS 2024 में दिखाए अपने जौहर

5 Dariya News

चंडीगढ़ 22-Feb-2024

देश भर के कलाकारों से कड़ी प्रतिस्पर्धा का सामना करते हुए, पंजाब इंजीनियरिंग कॉलेज (डीम्ड यूनिवर्सिटी), चंडीगढ़ के आर्ट एंड फोटोग्राफी क्लब (एपीसी) के छात्रों ने विभिन्न क्षेत्रों में उत्कृष्ट प्रदर्शन करके अपार प्रतिभा और बहुमुखी प्रतिभा दिखाई और अपने जीत के सपने को हकीकत में बदल दिया।

आईआईटी जोधपुर के IGNUS 2024 में अपनी असाधारण प्रतिभा का प्रदर्शन करते हुए और ग्लास पेंटिंग, डूडलिंग, टी-शर्ट पेंटिंग, फेस पेंटिंग, चारकोल आर्ट और रैपिडो में उत्कृष्ट प्रदर्शन करते हुए, कुल 10 स्थान हमारे आर्ट और फोटोग्राफी क्लब की टीम ने अपने नाम किए हैं। 

आर्यवीर सिंह (21103004) के नेतृत्व में हमारी टीम अपनी रचनात्मकता और क्षमता की मिसाल और चर्चा का विषय बन गई है। टीम में आर्यवीर सिंह, दीपक जाना, संजीवनी जावलकर, केशव सिंह, ऋषभ त्रिपाठी, सरताज सिंह, गौरव पंचारिया, सृष्टि और भविष्य खुंगर शामिल थे। उन्होंने भाग ली गई सभी छह प्रतियोगिताओं में जीत हासिल कर कॉलेज का नाम रोशन किया।

प्रतियोगिताओं में टीम की सफलता इस प्रकार है:

1. ग्लास पेंटिंग:

प्रथम- आर्यवीर सिंह

2. डूडलिंग :

प्रथम स्थान - आर्यवीर सिंह

दूसरा स्थान - दीपक जाना

तीसरा स्थान - सरताज सिंह

3. आर्टीज़ (टी-शर्ट पेंटिंग):

प्रथम स्थान - आर्यवीर सिंह, दीपक जाना, संजीवनी जावलकर

तीसरा स्थान -ऋषभ त्रिपाठी, गौरव पंचारिया, केशव सिंह

4. फंकी फेसेस (फेस पेंटिंग):

प्रथम स्थान - आर्यवीर सिंह, दीपक जाना

5. चारकोल पेंटिंग :

दूसरा स्थान - आर्यवीर सिंह

तीसरा स्थान - ऋषभ त्रिपाठी

6. रैपिडो :

प्रथम स्थान - आर्यवीर सिंह, केशव सिंह

PEC ਦੇ ਵਿਦਿਆਰਥੀਆਂ ਨੇ IGNUS 2024 ਵਿੱਚ ਦਿਖਾਈ ਆਪਣੀ ਬੇਮਿਸਾਲ ਪ੍ਰਤਿਭਾ

ਚੰਡੀਗੜ੍ਹ

ਦੇਸ਼ ਭਰ ਦੇ ਕਲਾਕਾਰਾਂ ਦੇ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਦੇ ਹੋਏ, ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ, ਚੰਡੀਗੜ੍ਹ) ਦੇ ਆਰਟ ਐਂਡ ਫੋਟੋਗ੍ਰਾਫੀ ਕਲੱਬ (ਏਪੀਸੀ) ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਬੇਮਿਸਾਲ ਪ੍ਰਤਿਭਾ ਅਤੇ ਬਹੁਮੁਖਤਾ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੀ ਜਿੱਤ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਦਿੱਤਾ।

IIT ਜੋਧਪੁਰ ਦੇ IGNUS 2024 ਵਿੱਚ ਆਪਣੀ ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਅਤੇ ਗਲਾਸ ਪੇਂਟਿੰਗ, ਡੂਡਲਿੰਗ, ਟੀ-ਸ਼ਰਟ ਪੇਂਟਿੰਗ, ਫੇਸ ਪੇਂਟਿੰਗ, ਚਾਰਕੋਲ ਆਰਟ, ਅਤੇ ਰੈਪਿਡੋ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਕੁੱਲ 10 ਪੋਜੀਸ਼ਨਾਂ ਸਾਡੀ ਆਰਟ ਐਂਡ ਫੋਟੋਗ੍ਰਾਫੀ ਕਲੱਬ ਦੀ ਟੀਮ ਦੇ ਨਾਮ ਹੋਇਆਂ ਹਨ। ਆਰੀਆਵੀਰ (21103004) ਦੀ ਅਗਵਾਈ ਵਾਲੀ ਸਾਡੀ ਟੀਮ ਆਪਣੀ ਸਿਰਜਣਾਤਮਕਤਾ ਅਤੇ ਲਚਕੀਲੇਪਨ ਨਾਲ ਸਮਾਗਮਾਂ ਦੀ ਚਰਚਾ ਬਣ ਗਈ।

ਟੀਮ ਵਿੱਚ ਆਰੀਆਵੀਰ ਸਿੰਘ, ਦੀਪਕ ਜਾਨਾ, ਸੰਜੀਵਨੀ ਜਵਾਲਕਰ, ਕੇਸ਼ਵ ਸਿੰਘ, ਰਿਸ਼ਭ ਤ੍ਰਿਪਾਠੀ, ਸਰਤਾਜ ਸਿੰਘ, ਗੌਰਵ ਪੰਚਾਰੀਆ, ਸ੍ਰਿਸਟੀ ਅਤੇ ਭਵਿਸ਼ਿਆ ਖੁੰਗਰ ਸ਼ਾਮਲ ਸਨ। ਉਨ੍ਹਾਂ ਨੇ ਭਾਗ ਲਏ ਸਾਰੇ ਹੀ ਛੇ ਮੁਕਾਬਲੇ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। 

ਮੁਕਾਬਲਿਆਂ ਵਿੱਚ ਟੀਮ ਦੀ ਸਫਲਤਾ ਹੇਠ ਲਿਖੇ ਅਨੁਸਾਰ ਹੈ:

1. ਗਲਾਸ ਪੇਂਟਿੰਗ:

ਪਹਿਲਾ ਸਥਾਨ - ਆਰੀਆਵੀਰ ਸਿੰਘ

2. ਡੂਡਲਿੰਗ:

ਪਹਿਲਾ ਸਥਾਨ - ਆਰੀਆਵੀਰ ਸਿੰਘ

ਦੂਜਾ ਸਥਾਨ - ਦੀਪਕ ਜਾਨਾ

ਤੀਸਰਾ ਸਥਾਨ - ਸਰਤਾਜ ਸਿੰਘ

3. ਆਰਟੀਜ਼ (ਟੀ-ਸ਼ਰਟ ਪੇਂਟਿੰਗ):

ਪਹਿਲਾ ਸਥਾਨ - ਆਰੀਆਵੀਰ ਸਿੰਘ, ਦੀਪਕ ਜਾਨ, ਸੰਜੀਵਨੀ ਜਵਾਲਕਰ

ਤੀਸਰਾ ਸਥਾਨ - ਰਿਸ਼ਭ ਤ੍ਰਿਪਾਠੀ, ਗੌਰਵ ਪੰਚਾਰੀਆ, ਕੇਸ਼ਵ ਸਿੰਘ

4. ਫੰਕੀ ਫੇਸ (ਫੇਸ ਪੇਂਟਿੰਗ):

ਪਹਿਲਾ ਸਥਾਨ - ਆਰਿਆਵੀਰ ਸਿੰਘ, ਦੀਪਕ ਜਾਨਾ

5. ਚਾਰਕੋਲ ਪੇਂਟਿੰਗ:

ਦੂਜਾ ਸਥਾਨ - ਆਰੀਆਵੀਰ ਸਿੰਘ

ਤੀਸਰਾ ਸਥਾਨ - ਰਿਸ਼ਭ ਤ੍ਰਿਪਾਠੀ

6. ਰੈਪਿਡੋ:

ਪਹਿਲਾ ਸਥਾਨ - ਆਰੀਆਵੀਰ ਸਿੰਘ, ਕੇਸ਼ਵ ਸਿੰਘ

PEC Students brought laurels to the College at IIT Jodhpur's IGNUS 2024

Chandigarh

Despite facing tough competition from artists across the country, the students from the Art and Photography Club (APC) of Punjab Engineering College (Deemed to be University), Chandigarh showed immense talent and versatility by excelling in various fields and turned their dreams into reality.

Showcasing their exceptional talent at IIT Jodhpur's IGNUS 2024 and excelling in Glass Painting, Doodling, T-shirt painting, Face painting, Charcoal art, and Rapido, a total of 10 positions were named after our Art and Photography Club's Team. 

Our team led by Aryaveer Singh (21103004) with its creativity and resilience became the talk of the events.The team consisted of Aryaveer Singh, Dipak Jana, Sanjeevani Jawalkar, Keshav Singh, Rishabh Tripathi, Sartaj Singh, Gaurav Panchariya, Sristi and Bhavishya Khunger. They brought laurels to the college by winning all six competitions they participated in.

The team's success in the competitions is as follows:

1. Glass Painting :

1st position - Aryaveer Singh

2. Doodling :

1st position - Aryaveer Singh

2nd posititon - Dipak Jana

3rd posititon - Sartaj Singh

3. Artees ( T-shirt painting) :

1st position - Aryaveer Singh, Dipak Jana, Sanjeevani Jawalkar

3rd position - Rishabh Tripathi, Gaurav Panchariya, Keshav Singh

4. Funky Faces (Face painting) :

1st position - Aryaveer Singh, Dipak Jana

5. Charcoal painting :

2nd position - Aryaveer Singh

3rd position - Rishabh Tripathi

6. Rapido :

1st position- Aryaveer Singh, Keshav Singh

Cheers to breaking barriers and painting the world with passion and perseverance!