5 Dariya News

एसएसएस बोर्ड के सदस्यों ने तीन कैबिनेट मंत्रियों की उपस्थिति में पदभार किया ग्रहण

5 Dariya News

चंडीगढ़ 12-Feb-2024

पंजाब राज्य अधीनस्थ सेवाएं चयन बोर्ड के नवनियुक्त सदस्यों ने सोमवार को वित्त, योजना, उत्पाद शुल्क और कराधान मंत्री एडवोकेट हरपाल सिंह चीमा, बिजली मंत्री श्री हरभजन सिंह ईटीओ और सूचना एवं लोक संपर्क मंत्री स. चेतन सिंह जौड़ामाजरा की उपस्थिति में मोहाली में अपने कार्यालय का कार्यभार संभाला। मंत्रियों ने नवनियुक्त सदस्यों अनिल महाजन, नरेश पाठक और गुंजन चड्ढा को बधाई देते हुए विश्वास जताया कि वे राज्य के युवाओं को रोजग़ार के पर्याप्त अवसर प्रदान करने के मुख्यमंत्री स. भगवंत सिंह मान के सपने को साकार करने के लिए कड़ी मेहनत करेंगे। 

नवनियुक्त सदस्यों ने मुख्यमंत्री स. भगवंत सिंह मान का आभार व्यक्त करते हुए कहा कि वे अपने कर्तव्यों को पूरी निष्ठा और परिश्रम के साथ निभाएंगे और मुख्यमंत्री की आकांक्षाओं को पूरा करने के लिए हर संभव प्रयास करेंगे, ताकि वह ‘रंगला पंजाब मिशन’ में अपना पर्याप्त योगदान दे सकें। 

ਐਸ.ਐਸ.ਐਸ. ਬੋਰਡ ਦੇ ਮੈਂਬਰਾਂ ਨੇ ਤਿੰਨ ਕੈਬਨਿਟ ਮੰਤਰੀਆਂ ਦੀ ਮੌਜੂਦਗੀ ਵਿੱਚ ਅਹੁਦਾ ਸੰਭਾਲਿਆ

Members Of SSS Board Assume Charge Of Office In Presence Of Three Cabinet Ministers

ਚੰਡੀਗੜ੍ਹ

ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਦੇ ਨਵ-ਨਿਯੁਕਤ ਮੈਂਬਰਾਂ ਨੇ ਅੱਜ ਮੁਹਾਲੀ ਵਿਖੇ ਵਿੱਤ, ਯੋਜਨਾਬੰਦੀ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ. ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੀ ਹਾਜ਼ਰੀ ਵਿੱਚ ਆਪਣੇ ਅਹੁਦੇ ਸੰਭਾਲੇ। ਨਵ-ਨਿਯੁਕਤ ਮੈਂਬਰਾਂ ਅਨਿਲ ਮਹਾਜਨ, ਨਰੇਸ਼ ਪਾਠਕ ਅਤੇ ਗੁੰਜਨ ਚੱਢਾ ਨੂੰ ਵਧਾਈ ਦਿੰਦਿਆਂ ਮੰਤਰੀਆਂ ਨੇ ਆਸ ਪ੍ਰਗਟਾਈ ਕਿ ਉਹ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਭਰਪੂਰ ਮੌਕੇ ਪ੍ਰਦਾਨ ਕਰਨ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਨਗੇ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਨਵ-ਨਿਯੁਕਤ ਮੈਂਬਰਾਂ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਮੁੱਖ ਮੰਤਰੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਯਤਨ ਕਰਨਗੇ ਤਾਂ ਜੋ ਉਹ ਰੰਗਲਾ ਪੰਜਾਬ ਮਿਸ਼ਨ 'ਚ ਆਪਣਾ ਭਰਪੂਰ ਯੋਗਦਾਨ ਪਾ ਸਕਣ।

Members Of SSS Board Assume Charge Of Office In Presence Of Three Cabinet Ministers

Chandigarh

The newly appointed members of the Punjab State Subordinate Services Selection Board on Monday assumed the charge of their office at Mohali in presence of Finance, Planning, Excise and Taxation Minister Advocate Harpal Singh Cheema, Power Minister Mr. Harbhajan Singh ETO and Information & Public Relations Minister S. Chetan Singh Jauramajra.

Congratulating the newly appointed members namely Anil Mahajan, Naresh Pathak and Gunjan Chadha, the Ministers expressed confidence that they will work hard to realize the dream of Chief Minister S Bhagwant Singh Mann of providing ample opportunities of employment to the youth of the state.

Expressing gratitude to the Chief Minister S. Bhagwant Singh Mann, newly appointed members said that they would perform their duties with full dedication and diligence, and make every possible effort to fulfill the aspirations of the Chief Minister so that it could contribute adequately to the 'Rangla Punjab Mission'.