MP Gurjeet Singh Aujla took blessings of Dera Beas chief Baba Gurinder Singh Dhillon
5 Dariya News
Amritsar 16-May-2024
MP Gurjeet Singh Aujla met Dera Beas chief Gurinder Singh Dhillon yesterday and took his blessings. He discussed the changing conditions of the society and the youth. Taking blessings from Baba Ji, MP and Congress Lok Sabha candidate Gurjeet Singh Aujla said that Baba Ji's words and his personality have a great influence on the people and he is lucky that he got the opportunity to meet Baba Ji.
Gurjeet Singh said that he felt very relieved after meeting Baba Ji. He said that Baba Ji has always taught people for the betterment and by connecting people with the religion, he keeps them away from evil.
Gurjeet Singh Aujla told that he discussed the changing direction of the youth with Baba Ji and said that he wants that the youth in his own Guru Nagri as well as in the entire country should get an excellent environment so that they don’t leave the country, and contribute in the progress of India.
ਗੁਰਜੀਤ ਸਿੰਘ ਔਜਲਾ ਨੇ ਲਿਤ੍ਤਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਸ਼ੀਰਵਾਦ
ਅੰਮਿ੍ਤਸਰ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬੀਤੇ ਦਿਨ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ। ਉਨ੍ਹਾਂ ਸਮਾਜ ਅਤੇ ਨੌਜਵਾਨਾਂ ਦੇ ਬਦਲ ਰਹੇ ਹਾਲਾਤਾਂ ਬਾਰੇ ਚਰਚਾ ਕੀਤੀ। ਬਾਬਾ ਜੀ ਤੋਂ ਅਸ਼ੀਰਵਾਦ ਲੈਂਦਿਆਂ ਸੰਸਦ ਮੈਂਬਰ ਅਤੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬਾਬਾ ਜੀ ਦੀ ਬਾਣੀ ਅਤੇ ਉਨ੍ਹਾਂ ਦੀ ਸ਼ਖਸੀਅਤ ਦਾ ਲੋਕਾਂ 'ਤੇ ਬਹੁਤ ਪ੍ਰਭਾਵ ਹੈ ਅਤੇ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਬਾਬਾ ਜੀ ਨੂੰ ਮਿਲਣ ਦਾ ਮੌਕਾ ਮਿਲਿਆ।
ਗੁਰਜੀਤ ਸਿੰਘ ਨੇ ਦੱਸਿਆ ਕਿ ਬਾਬਾ ਜੀ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਰਾਹਤ ਮਹਿਸੂਸ ਹੋਈ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਨੇ ਹਮੇਸ਼ਾ ਲੋਕਾਂ ਦੀ ਭਲਾਈ ਦਾ ਉਪਦੇਸ਼ ਦਿੱਤਾ ਹੈ ਅਤੇ ਲੋਕਾਂ ਨੂੰ ਡੇਰੇ ਨਾਲ ਜੋੜ ਕੇ ਉਨ੍ਹਾਂ ਨੂੰ ਬੁਰਾਈਆਂ ਤੋਂ ਦੂਰ ਰੱਖਦੇ ਹਨ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਉਨ੍ਹਾਂ ਨੇ ਬਾਬਾ ਜੀ ਨਾਲ ਨੌਜਵਾਨਾਂ ਦੀ ਬਦਲ ਰਹੀ ਦਿਸ਼ਾ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਗੁਰੂ ਨਗਰੀ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਨੌਜਵਾਨਾਂ ਨੂੰ ਵਧੀਆ ਮਾਹੌਲ ਮਿਲੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾਣ ਅਤੇ ਇੱਥੇ ਰਹਿ ਕੇ ਆਪਣੀ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਓਣ।
गुरजीत सिंह औजला ने लिया डेरा ब्यास प्रमुख बाबा गुरिंदर सिंह ढिल्लों का आशीर्वाद
अमृतसर
डेरा ब्यास प्रमुख गुरिंदर सिंह ढिल्लों से बीते दिन सांसद गुरजीत सिंह औजला ने मुलाकात की और आशीर्वाद लिया। उन्होंने समाज के बदलते हालातों और युवाओं पर चर्चा की। बाबा जी से अशीर्वाद लेते हुए सांसद और कांग्रेस के लोकसभा प्रत्याशी गुरजीत सिंह औजला ने कहा कि बाबा जी के वचनों का और उनकी शख्सीयत का लोगों पर बेहद प्रभाव है और वो खुशकिस्मत हैं कि उन्हें बाबा जी से मिलने का मौका मिला है।
गुरजीत सिंह ने कहा कि बाबा जी से मिलकर उन्हें बेहद सुकून महसूस हो रहा है। उन्होंने कहा कि बाबा जी ने हमेशा लोगों को बेहतरी के लिए पाठ पढ़ाया है और लोगों को डेरे से जोड़कर वो बुराइयो से दूर रखते हैं। गुरजीत सिंह औजला ने बताया कि उन्होंने बाबा जी के साथ नौजवानों की बदल रही दिशा पर चर्चा की और कहा कि वो चाहते हैं कि उनकी अपनी गुरु नगरी के साथ – साथ पूरे देश में ही युवाओं को एक बेहतरीन माहौल मिले जिससे कि वो देश छोड़ने पर मजबूर ना हों और यहीं रहकर अपनी और देश की तरक्की में योगदान करें।