5 Dariya News

Padma Bhushan Er. Jaspal Bhatti Cultural Evening to be held at PEC tomorrow, on 16th April, 2024

5 Dariya News

Chandigarh 15-Apr-2024

Punjab Engineering College Old Student's Association (PECOSA) of Punjab Engineering College (Deemed to be University), Chandigarh is organizing a special annual event remembering, honoring and celebrating the life achievements of world renowned, Padma Bhushan Awardee, alumni of Electrical Engineering batch of 1978, legendary Er. Jaspal Bhatti Cultural Evening at 5PM on Tuesday16th of April, 2024 at PEC Auditorium. 

Director of PEC, Prof. (Dr.) Baldev Setia will be the Chief Guest of the Cultural Evening along with Mrs. Savita Bhatti w/o Er. Jaspal Bhatti will be our Guest of Honor. This whole cultural evening is organized by Er. Teekam Chandar Bali (President, PECOSA) and Er. H.S. Oberoi (Gen. Sec., PECOSA) along with Er. Ashok Prashar, Er. Ashok Bansal and Col. P.D.S. Sandhu. The evening would be full of variety of activities inclusive of Qawali and Skit performanc4e, Bhangra Dance and Insightful anecdotes of Er. Jaspal Bhatti's life will be shared. 

Along with this, 44 students from various courses of the Institute will be awarded by PECOSA under different scholarships.  Overall this much awaited Er. Jaspal Bhatti Cultural evening would be attended by his friends, other alumni and current batch of students. 

पद्म भूषण इंजीनियर जसपाल भट्टी सांस्कृतिक संध्या कल, 16 अप्रैल, 2024 को पीईसी में आयोजित की जाएगी

चंडीगढ़

पंजाब इंजीनियरिंग कॉलेज (डीम्ड यूनिवर्सिटी), चंडीगढ़ के पंजाब इंजीनियरिंग कॉलेज ओल्ड स्टूडेंट एसोसिएशन (PECOSA) द्वारा विश्व प्रसिद्ध, पद्म भूषण से सम्मानित 1978 के इलेक्ट्रिकल इंजीनियरिंग बैच के पूर्व छात्र, प्रसिद्ध इंजीनियर श्री जसपाल भट्टी की याद में विशेष कल्चरल इवनिंग, उनकी जीवन उपलब्धियों को याद करने, उनका सम्मान करने और जश्न मनाने के लिए एक विशेष वार्षिक कार्यक्रम का आयोजन मंगलवार 16 अप्रैल, 2024 को शाम 5 बजे, पीईसी ऑडिटोरियम में कर रहा है।

पीईसी के निदेशक, प्रो. (डॉ.) बलदेव सेतिया जी, मुख्य अतिथि के रूप में,  उनके साथ ही, इंजीनियर जसपाल भट्टी जी की पत्नी श्रीमती सविता भट्टी जी सम्मानित अतिथि के रूप में इस ख़ास महफ़िल में शिरकत करेंगे। इस पूरी सांस्कृतिक संध्या का आयोजन इंजीनियर टीकम चंदर बाली (अध्यक्ष, पेकोसा) और इंजीनियर एच.एस. ओबेरॉय (जनरल सेक., पेकोसा) द्वारा किया गया है। उनके साथ ही इंजीनियर अशोक पराशर, इं. अशोक बंसल एवं कर्नल पी.डी.एस. संधू. भी इस शाम का आयोजन  मुख्य किरदार निभा रहे हैं।कल की शाम कव्वाली और स्किट प्रदर्शन, भांगड़ा नृत्य सहित विभिन्न गतिविधियों से भरी होगी और इसके साथ ही एर जसपाल भट्टी की जिंदगी के ख़ास पलों को साझा किया जाएगा। 

इसके साथ ही संस्थान के विभिन्न पाठ्यक्रमों के 44 छात्रों को PECOSA द्वारा विभिन्न छात्रवृत्तियों के तहत सम्मानित भी किया जाएगा। कुल मिलाकर यह बहुप्रतीक्षित एर. जसपाल भट्टी सांस्कृतिक संध्या में उनके दोस्त, अन्य पूर्व छात्र और छात्रों का वर्तमान बैच शामिल होगा।

ਵਿਸ਼ਵ ਪ੍ਰਸਿੱਧ ਪਦਮ ਭੂਸ਼ਣ ਐਵਾਰਡੀਇੰਜੀਨਿਅਰ ਜਸਪਾਲ ਭੱਟੀ ਜੀ ਦੀ ਯਾਦ ਵਿਚ ਵਿਸ਼ੇਸ਼ ਸਾਲਾਨਾ ਸਮਾਗਮ ਦਾ ਆਯੋਜਨ ਭਲਕੇ 

ਚੰਡੀਗੜ੍ਹ

ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੀ ਪੰਜਾਬ ਇੰਜਨੀਅਰਿੰਗ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ (ਪੇਕੋਸਾ) ਵਿਸ਼ਵ ਪ੍ਰਸਿੱਧ ਪਦਮ ਭੂਸ਼ਣ ਐਵਾਰਡੀ, 1978 ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਬੈਚ ਦੇ ਸਾਬਕਾ ਵਿਦਿਆਰਥੀ, ਮਹਾਨ ਇੰਜੀਨਿਅਰ ਸ਼੍ਰੀ ਜਸਪਾਲ ਭੱਟੀ ਜੀ ਦੀ ਯਾਦ ਵਿਚ, ਉਹਨਾਂ ਦੀ ਜੀਵਨ ਪ੍ਰਾਪਤੀਆਂ ਨੂੰ ਯਾਦ ਕਰਨ, ਸਨਮਾਨ ਕਰਨ ਅਤੇ ਜਸ਼ਨ ਮਨਾਉਣ ਲਈ ਇੱਕ ਵਿਸ਼ੇਸ਼ ਸਾਲਾਨਾ ਸਮਾਗਮ ਦਾ ਆਯੋਜਨ 16 ਅਪ੍ਰੈਲ, 2024 ਮੰਗਲਵਾਰ ਸ਼ਾਮ 5 ਵਜੇ ਪੀਈਸੀ ਆਡੀਟੋਰੀਅਮ ਵਿਖੇ ਕਰ ਰਹੀ ਹੈ।

ਪੀ.ਈ.ਸੀ. ਦੇ ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਇਸ ਸੱਭਿਆਚਾਰਕ ਸ਼ਾਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਇੰਜੀਨਿਅਰ ਜਸਪਾਲ ਭੱਟੀ ਜੀ ਦੀ ਪਤਨੀ ਸ੍ਰੀਮਤੀ ਸਵਿਤਾ ਭੱਟੀ ਜੀ ਵੀ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਸੱਭਿਆਚਾਰਕ ਸ਼ਾਮ ਨੂੰ ਇੰਜੀਨਿਅਰ ਟੀਕਮ ਚੰਦਰ ਬਾਲੀ (ਪ੍ਰਧਾਨ, ਪੇਕੋਸਾ) ਅਤੇ ਇੰਜੀਨਿਅਰ ਐੱਚ.ਐੱਸ. ਓਬਰਾਏ (ਜਨਰਲ ਸੈਕ., ਪੇਕੋਸਾ) ਦੇ ਨਾਲ ਹੀ ਇੰਜੀਨਿਅਰ ਅਸ਼ੋਕ ਪਰਾਸ਼ਰ, ਇੰਜੀਨਿਅਰ ਅਸ਼ੋਕ ਬਾਂਸਲ ਅਤੇ ਕਰਨਲ ਪੀ.ਡੀ.ਐਸ. ਸੰਧੂ ਦੁਆਰਾ ਆਯੋਜਿਤ ਕੀਤਾ ਗਿਆ ਹੈ। ਇਹ  ਸ਼ਾਮ ਕਵਾਲੀ ਅਤੇ ਸਕਿੱਟ ਪ੍ਰਦਰਸ਼ਨ, ਭੰਗੜਾ ਡਾਂਸ ਸਮੇਤ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਭਰਪੂਰ ਹੋਵੇਗੀ ਅਤੇ ਇਸਦੇ ਨਾਲ ਹੀ ਇੰਜੀਨਿਅਰ ਜਸਪਾਲ ਭੱਟੀ ਦੇ ਜੀਵਨ ਦੇ ਅਹਿਮ ਕਿੱਸਿਆਂ ਨੂੰ ਵੀ ਸਾਂਝਾ ਕੀਤਾ ਜਾਵੇਗਏ। 

ਇਸ ਦੇ ਨਾਲ ਹੀ ਸੰਸਥਾ ਦੇ ਵੱਖ-ਵੱਖ ਕੋਰਸਾਂ ਦੇ 44 ਵਿਦਿਆਰਥੀਆਂ ਨੂੰ ਪੇਕੋਸਾ ਵੱਲੋਂ ਵੱਖ-ਵੱਖ ਵਜ਼ੀਫ਼ਿਆਂ ਤਹਿਤ ਸਨਮਾਨਿਤ ਵੀ ਕੀਤਾ ਜਾਵੇਗਾ। ਕੁੱਲ ਮਿਲਾ ਕੇ ਇਹ ਸਮਾਗਮ ਇੰਜੀਨਿਅਰ ਜਸਪਾਲ ਭੱਟੀ ਕਲਚਰਲ ਈਵਨਿੰਗ ਵਿੱਚ ਉਨ੍ਹਾਂ ਦੇ ਦੋਸਤ, ਹੋਰ ਸਾਬਕਾ ਵਿਦਿਆਰਥੀ ਅਤੇ ਮੌਜੂਦਾ ਵਿਦਿਆਰਥੀ ਸ਼ਾਮਲ ਹੋਣਗੇ।