5 Dariya News

CGC Landran celebrates Baisakhi with fervour

5 Dariya News

Landran 12-Apr-2024

The festival of Baisakhi was celebrated with great fervour at Chandigarh Group of Colleges (CGC) Landran. Students and members of the faculty had a joyful time on the occasion. A vibrant cultural program comprising folk songs and dances including Jhoomar, Malwai Giddha, Rajasthani dance was presented by talented CGC students in addition to competitions like Turban Tying, Sohni Gutt, musical Jugalbandi, Best Muttiyaar, and Best Gabru. 

Sehajpreet Singh won the Turban tying competition, while Gurleen Kaur and Harleen shared the first prize in the Sohni Gutt competition. Gursidak won the title of Best Gabru while Diksha was crowned Best Muttiyaar.

ਸੀਜੀਸੀ ਲਾਂਡਰਾਂ ਨੇ ਉਤਸ਼ਾਹ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ

ਲਾਂਡਰਾਂ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸੀਜੀਸੀ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਝੂੰਮਰ, ਮਲਵਈ ਗਿੱਧਾ, ਰਾਜਸਥਾਨੀ ਲੋਕ ਨਾਚ ਸਮੇਤ ਲੋਕ ਗੀਤਾਂ  ਦਾ ਇੱਕ ਜੀਵੰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਪੱਗੜੀ ਬੰਧਨਾ, ਸੋਹਣੀ ਗੁੱਤ, ਸੰਗੀਤਕ ਜੁਗਲਬੰਦੀ, ਬੈਸਟ ਮੁਟਿਆਰ ਅਤੇ ਬੈਸਟ ਗੱਬਰੂ ਦੇ ਮੁਕਾਬਲੇ ਵੀ ਕਰਵਾਏ ਗਏ। 

ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਸਹਿਜਪ੍ਰੀਤ ਸਿੰਘ ਜੇਤੂ ਰਿਹਾ ਜਦਕਿ ਸੋਹਮੀ ਗੁੱਤ ਮੁਕਾਬਲੇ ਵਿੱਚ ਗੁਰਲੀਨ ਕੌਰ ਅਤੇ ਹਰਲੀਨ ਨੇ ਪਹਿਲਾ ਇਨਾਮ ਸਾਂਝਾ ਕੀਤਾ। ਗੁਰਸਿਦਕ ਨੇ ਬੈਸਟ ਗੱਬਰੂ ਦਾ ਖਿਤਾਬ ਜਿੱਤਿਆ ਜਦੋਂਕਿ ਦੀਕਸ਼ਾ ਨੇ ਬੈਸਟ ਮੁਟਿਆਰ ਦਾ ਖਿਤਾਬ ਜਿੱਤਿਆ।

सीजीसी लांडरां में  हर्षोल्लास के साथ मनाई गई बैसाखी

लांडरां

चंडीगढ़ ग्रुप ऑफ कॉलेजेज (सीजीसी) लांडरां में बैसाखी का त्योहार बड़े हर्षोल्लास के साथ मनाया गया। इस अवसर पर छात्रों और संकाय सदस्यों ने आनंदमय समय बिताया। पगड़ी बांधना, सोहनी गुत, संगीतमय जुगलबंदी, बेस्ट मुटियार और बेस्ट गबरू जैसी प्रतियोगिताओं के अलावा प्रतिभाशाली सीजीसी छात्रों द्वारा झूमर, मालवई गिद्दा, राजस्थानी नृत्य सहित लोक गीतों और नृत्यों से युक्त एक जीवंत सांस्कृतिक कार्यक्रम प्रस्तुत किया गया। 

सहजप्रीत सिंह ने पगड़ी बांधने की प्रतियोगिता जीती, जबकि गुरलीन कौर और हरलीन ने सोहनी गुत प्रतियोगिता में पहला पुरस्कार साझा किया। गुरसिदक ने बेस्ट गबरू का खिताब जीता जबकि दीक्षा को बेस्ट मुटियार का ताज पहनाया गया।