5 Dariya News

PEC Student team bags 3rd Position in IARC at IIT Kanpur

5 Dariya News

Chandigarh 24-Mar-2024

Another milestone achievement for Punjab Engineering College (Deemed to be University), Chandigarh that a student team consisting of 6 students Pratham, Ashmita, Rakshit, Kavish, Khushi and Harmanjot participated in the tech-fest IARC (International Autonomous Robotics Challenge) organised by IIT Kanpur from 15-17 February, 2024. 

Team was required to create a completely autonomous bot which would function both as a line follower and a maze solver while simultaneously solving complex matrix problems. Out of the 24 teams from top IIT's and Engineering Institutions, the team of PEC secured 3rd Position winning certificate if merits alongside Rs. 30,000/- as cash prize. 

All the students of this team were from B.Tech 1st year, and this achievement had given them quite a wonderful experience with loads of exposure. 

पीईसी छात्र टीम ने आईआईटी कानपुर में आईएआरसी में तीसरा स्थान हासिल किया

चंडीगढ़

पंजाब इंजीनियरिंग कॉलेज (डीम्ड यूनिवर्सिटी), चंडीगढ़ ने एक और उपलभ्दी अपने नाम की है। PEC के 6 छात्रों प्रथम, अश्मिता, रक्षित, कविश, खुशी और हरमनजोत की एक छात्र टीम ने 15-17 फरवरी, 2024 तक होने वाले टेक-फेस्ट आईएआरसी (इंटरनेशनल ऑटोनॉमस रोबोटिक्स चैलेंज) में भाग लिया। यह फेस्ट आईआईटी कानपुर द्वारा आयोजित किया गया था। 

जिसमें कि टीम को एक पूरी तरह से ऑटोनोमस बॉट बनाने के लिए कहा गया था, जो कि काम्प्लेक्स  मैट्रिक्स समस्याओं को हल करने के साथ-साथ लाइन फॉलोअर और मेज सॉल्वर दोनों के रूप में कार्य कर सकेगा। टॉप आईआईटी और इंजीनियरिंग संस्थानों की 24 टीमों में से, PEC की टीम ने मेरिट सर्टिफिकेट के साथ-साथ रु. 30,000/- नकद पुरस्कार के रूप में भी प्राप्त किये। इस टीम के सभी छात्र बी.टेक प्रथम वर्ष के थे, और इस उपलब्धि ने उन्हें ढेर सारे एक्सपोज़र के साथ काफी अद्भुत अनुभव भी ग्रहण किया।


PEC ਵਿਦਿਆਰਥੀ ਟੀਮ ਨੇ IIT ਕਾਨਪੁਰ ਵਿਖੇ IARC ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ

ਚੰਡੀਗੜ੍ਹ

ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਇੱਕ ਹੋਰ ਮੀਲ ਪੱਥਰ ਆਪਣੇ ਨਾਂ ਕੀਤਾ ਹੈ। PEC ਦੇ 6 ਵਿਦਿਆਰਥੀ ਪ੍ਰਥਮ, ਅਸ਼ਮਿਤਾ, ਰਕਸ਼ਿਤ, ਕਵੀਸ਼, ਖੁਸ਼ੀ ਅਤੇ ਹਰਮਨਜੋਤ ਦੀ ਇੱਕ ਵਿਦਿਆਰਥੀ ਟੀਮ ਨੇ 15-17 ਫਰਵਰੀ, 2024 ਤੱਕ IIT ਕਾਨਪੁਰ ਦੁਆਰਾ ਆਯੋਜਿਤ ਤਕਨੀਕੀ-ਫੈਸਟ ਆਈਏਆਰਸੀ (ਇੰਟਰਨੈਸ਼ਨਲ ਆਟੋਨੋਮਸ ਰੋਬੋਟਿਕਸ ਚੈਲੇਂਜ) ਵਿੱਚ ਭਾਗ ਲਿਆ। 

ਟੀਮ ਨੂੰ ਇੱਕ ਪੂਰੀ ਤਰ੍ਹਾਂ ਆਟੋਨੋਮਸ ਬੋਟ ਬਣਾਉਣ ਲਈ ਕਿਹਾ ਗਿਆ ਸੀ, ਜੋ ਇੱਕ ਲਾਈਨ ਫਾਲੋਅਰ ਅਤੇ ਇੱਕ ਮੇਜ਼ ਸੋਲਵਰ ਦੇ ਰੂਪ ਵਿੱਚ ਕੰਮ ਕਰ ਸਕੇ ਅਤੇ ਨਾਲ ਹੀ ਕੰਪਲੈਕਸ ਮੈਟ੍ਰਿਕਸ ਸਮੱਸਿਆਵਾਂ ਨੂੰ ਵੀ ਹੱਲ ਕਰ ਸਕੇਗਾ। ਟਾਪ ਆਈਆਈਟੀ ਅਤੇ ਇੰਜੀਨੀਅਰਿੰਗ ਸੰਸਥਾਵਾਂ ਦੀਆਂ 24 ਟੀਮਾਂ ਵਿੱਚੋਂ, PEC ਦੀ ਟੀਮ ਨੇ ਤੀਸਰਾ ਸਥਾਨ ਜਿੱਤਣ ਦੇ ਨਾਲ ਹੀ ਮੈਰਿਟ ਸਰਟੀਫਿਕੇਟ ਅਤੇ 30,000/- ਰੁਪਏ ਨਕਦ ਇਨਾਮ ਵਜੋਂ ਪ੍ਰਾਪਤ ਕੀਤੇ। ਇਸ ਟੀਮ ਦੇ ਸਾਰੇ ਵਿਦਿਆਰਥੀ ਬੀ.ਟੈਕ ਪਹਿਲੇ ਸਾਲ ਦੇ ਵਿਦਿਆਰਥੀ ਹਨ, ਅਤੇ ਇਸ ਪ੍ਰਾਪਤੀ ਨੇ ਉਹਨਾਂ ਨੂੰ ਬਹੁਤ ਸਾਰੇ ਐਕਸਪੋਜਰ ਦੇ ਨਾਲ ਬਹੁਤ ਵਧੀਆ ਅਨੁਭਵ ਵੀ ਦਿੱਤਾ ਹੈ।