5 Dariya News

Sukhwinder Singh Bindra pledges to fulfill government responsibilities diligently

5 Dariya News

New Delhi/Ludhiana 14-Mar-2024

Sukhwinder Singh Bindra, a young BJP leader from Punjab, said today in Delhi that he would fulfill this responsibility with dedication and hard work. Union Minister for Social Justice and Empowerment, Dr. Virendra Kumar, congratulated him on his appointment as a member of the National Institute of Social Defence (NISD).

Sukhwinder Singh Bindra said that the schemes of the Modi government at the Centre for the welfare of the elderly, beggars, children, and the poor would be extended to more people in Punjab. The youth of Punjab who have fallen into the trap of drugs will be treated through the de-addiction centers of the government.

Every possible effort will be made to end addiction. The youth will be kept away from drugs through sports.Sukhwinder Singh Bindra is a former Chairman of the Punjab Youth Development Board (Punjab Government) and a youth leader of the Punjab BJP.

In addition, he has also been a member of the Employment Department and the Governing Council of Punjab. Sukhwinder Bindra thanked Prime Minister Narendra Modi, Home Minister Amit Shah, BJP National President JP Nadda, Union Minister for Jal Shakti Gajendra Singh Shekhawat, and Dr. Virendra Kumar, Ministry of Social Justice and Empowerment (Government of India).

ਭਾਰਤ ਸਰਕਾਰ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਵਾਂਗਾ : ਸੁਖਵਿੰਦਰ ਸਿੰਘ ਬਿੰਦਰਾ

ਨਵੀਂ ਦਿੱਲੀ/ਲੁਧਿਆਣਾ

ਪੰਜਾਬ ਦੇ ਨੌਜਵਾਨ ਭਾਜਪਾ ਆਗੂ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਦਿੱਲੀ ਵਿਖੇ ਭਾਰਤ ਸਰਕਾਰ ਵੱਲੋਂ ਅਹਿਮ ਨਿਯੁਕਤੀ ਪ੍ਰਾਪਤ ਕਰਨ ਉਪਰੰਤ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ।  ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ, ਡਾ: ਵਰਿੰਦਰ ਕੁਮਾਰ ਨੇ ਉਨ੍ਹਾਂ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ (ਐਨ.ਆਈ.ਐਸ.ਡੀ.) ਦਾ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਵਧਾਈ ਦਿੱਤੀ।

ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਜ਼ੁਰਗਾਂ, ਭਿਖਾਰੀਆਂ, ਬੱਚਿਆਂ ਅਤੇ ਗਰੀਬਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇਗਾ।  ਨਸ਼ਾ ਛੁਡਾਊ ਕੇਂਦਰਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਦਾ ਇਲਾਜ ਕੀਤਾ ਜਾਵੇਗਾ।  ਨਸ਼ਿਆਂ ਦੇ ਖਾਤਮੇ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।  ਖੇਡਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇਗਾ।

ਸੁਖਵਿੰਦਰ ਸਿੰਘ ਬਿੰਦਰਾ ਪੰਜਾਬ ਭਾਜਪਾ ਦੇ ਨੌਜਵਾਨ ਆਗੂ ਅਤੇ ਪੰਜਾਬ ਯੂਥ ਵਿਕਾਸ ਬੋਰਡ (ਪੰਜਾਬ ਸਰਕਾਰ) ਦੇ ਸਾਬਕਾ ਚੇਅਰਮੈਨ ਰਹੇ ਹਨ।  ਇਸ ਤੋਂ ਇਲਾਵਾ ਉਹ ਰੁਜ਼ਗਾਰ ਵਿਭਾਗ ਪੰਜਾਬ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਰਹਿ ਚੁੱਕੇ ਹਨ। ਸੁਖਵਿੰਦਰ ਬਿੰਦਰਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ, ਡਾ. ਵਰਿੰਦਰ ਕੁਮਾਰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ (ਭਾਰਤ ਸਰਕਾਰ) ਦਾ ਧੰਨਵਾਦ ਕੀਤਾ।

भारत सरकार द्वारा दी गई  जिमेंदारी पूरी मेहनत व लग्न से निभाउंगा : सुखविंदर सिंह बिंद्रा

नई दिल्ली/लुधियाना

पंजाब के युवा बीजेपी नेता सुखविंदर सिंह बिंद्रा ने आज दिल्ली में भारत सरकार की ओर की गई अहम नियुक्ति के बाद कहा कि वह ये जिमेंदारी पूरी लग्न वा मेहनत से निभाएगे।  केंद्रीय सामाजिक न्याय और अधिकारिता मंत्री डॉ. वीरेंद्र कुमार ने  राष्ट्रीय सामाजिक रक्षा इंस्टीट्यूट (एनआईएसडी) का सदस्य नियुक्त होने पर शुभकामनाएं दी।

सुखविंदर सिंह बिंद्रा ने  बताया कि केंद्र की मोदी सरकार की बुजर्गो, भिखारियों , बच्चो व गरीबो के कल्याण हेतु योजनाओं को पंजाब के अधिक से अधिक लोगों तक पहुंचाया जाएगा। पंजाब के नौजवान जो नशे केनदलदल में धस चुके हैं, उनका नशा मुक्ति केंद्र के माध्यम से इलाज किया जाएगा। नशों को खत्म करने के लिए हर संभव प्रयास किया जाएगा। नौजवानों को खेलों के माध्यम से नशों से दूर किया जाएगा।

सुखविंदर सिंह बिंद्रा पंजाब भाजपा के युवा नेता और पंजाब युवा विकास बोर्ड (पंजाब सरकार) के पूर्व चेयरमैन रहे हैं।  इसके अलावा वह रोजगार विभाग, पंजाब की गवर्निंग काउंसिल के सदस्य भी रहे हैं। सुखविंदर  बिंद्रा ने प्रधानमंत्री श्री नरेंद्र मोदी, गृह मंत्री श्री अमित शाह, भाजपा के राष्ट्रीय अध्यक्ष जेपी नड्डा, केंद्रीय जल शक्ति मंत्री गजेंद्र शेखावत, डा वीरेंद्र कुमार सामाजिक न्याय और अधिकारिता मंत्रालय (भारत सरकार) का धन्यवाद किया।