5 Dariya News

Harchand Singh Barsat Holds Meeting with Class Fourth Government Employees Union Members

5 Dariya News

S.A.S. Nagar (Mohali) 14-Mar-2024

Punjab Mandi Board Chairman Harchand Singh Barsat held an important meeting with representatives of the Class Fourth Government Employees Union at the main office of the Punjab Mandi Board. During the meeting, there was a detailed discussion on the demands of the employees.

On this occasion, the union leader Darshan Singh Lubana briefed the Punjab Mandi Board Chairman about the demands of the employees. He recalled the struggles undertaken by the employees in the past for their welfare and stated that they have always stood in support of the employees. At this juncture, S. Harchand Singh Barsat assured the union representatives that their demands would be fulfilled.

He said that while the Punjab government is committed to the welfare of every section, it is also committed to the welfare of the employees. He assured that the interests of the employees will always be kept in mind and no inconvenience will be caused to them in the future, and efforts will continue to be made for their welfare.

Present on this occasion were Secretary of the Punjab Mandi Board Ms. Amrit Kaur Gill, Chief Engineer S. Gurdeep Singh, Chief Engineer S. Gurinder Singh Cheema, Ranjit Singh Ranua, Raman Kumar Sharma, Kuldeep Singh, Balkar Singh Sahota, Gurinder Singh Guri, Vijay Kumar Rinku, and other representatives of the union.

ਹਰਚੰਦ ਸਿੰਘ ਬਰਸਟ ਨੇ ਕਲਾਸ ਫੋਰਥ ਗਵਰਨਮੈਂਟ ਇੰਪਲਾਈਜ਼ ਯੂਨੀਅਨ ਦੇ ਨੁਮਾਇੰਦੀਆਂ ਨਾਲ ਕੀਤੀ ਮੀਟਿੰਗ

ਬੈਠਕ ਦੌਰਾਨ ਮੁਲਾਜਮਾਂ ਦੀਆਂ ਮੰਗਾਂ ਤੇ ਵਿਸਤਾਰ ਨਾਲ ਹੋਈ ਚਰਚਾ

ਐਸ.ਏ.ਐਸ. ਨਗਰ ( ਮੋਹਾਲੀ )

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਕਲਾਸ ਫੋਰਥ ਗਵਰਨਮੈਂਟ ਇੰਪਲਾਈਜ ਯੂਨੀਅਨ ਦੇ ਨੁਮਾਇੰਦਿਆਂ ਨਾਲ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।  ਇਸ ਮੌਕੇ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਚੇਅਰਮੈਨ, ਪੰਜਾਬ ਮੰਡੀ ਬੋਰਡ ਨੂੰ ਵਿਸਤਾਰ ਨਾਲ ਜਾਣੂ ਕਰਵਾਇਆ ਗਿਆ।

ਉਨ੍ਹਾਂ ਸ. ਬਰਸਟ ਨਾਲ ਪੁਰਾਣੇ ਸਮੇਂ ਵਿੱਚ ਮੁਲਾਜਮਾਂ ਦੇ ਹੱਕਾਂ ਲਈ ਕੀਤੇ ਗਏ ਸੰਘਰਸ਼ਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਮੁਲਾਜਮਾਂ ਦੇ ਹੱਕ ਵਿੱਚ ਖੜੇ ਰਹੇ ਹਨ। ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ ਵੱਲੋਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ, ਉੱਥੇ ਹੀ ਮੁਲਾਜ਼ਮਾ ਦੀ ਭਲਾਈ ਲਈ ਵੀ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਉਹ ਮੁਲਾਜਮਾਂ ਦੇ ਹਿੱਤ ਨੂੰ ਹਮੇਸ਼ਾ ਉੱਪਰ ਰੱਖਦੇ ਹਨ ਅਤੇ ਭਵਿੱਖ ਵਿੱਚ ਵੀ ਮੁਲਾਜਮਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹ ਮੁਲਾਜਮਾਂ ਦੀ ਭਲਾਈ ਲਈ ਕਾਰਜਸ਼ੀਲ ਰਹਿਣਗੇ। ਇਸ ਮੌਕੇ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਸਕੱਤਰ ਪੰਜਾਬ ਮੰਡੀ ਬੋਰਡ, ਸ. ਗੁਰਦੀਪ ਸਿੰਘ ਇੰਜੀਨੀਅਰ ਇਨ ਚੀਫ਼, ਸ. ਗੁਰਿੰਦਰ ਸਿੰਘ ਚੀਮਾ, ਚੀਫ ਇੰਜੀਨੀਅਰ, ਰਣਜੀਤ ਸਿੰਘ ਰਾਣੁਆ, ਰਮਨ ਕੁਮਾਰ ਸ਼ਰਮਾ, ਕੁਲਦੀਪ ਸਿੰਘ, ਬਲਕਾਰ ਸਿੰਘ ਸਹੋਤਾ, ਗੁਰਿੰਦਰ ਸਿੰਘ ਗੁਰੀ, ਵਿਜੇ ਕੁਮਾਰ ਰਿੰਕੂ ਸਮੇਤ ਯੂਨੀਅਨ ਦੇ ਹੋਰ ਵੀ ਨੂਮਾਇੰਦੇ ਮੌਜੂਦ ਰਹੇ।

 

हरचंद सिंह बरसट ने क्लास फोर्थ गवर्नमेंट इंप्लाइज यूनियन के सदस्यों के साथ की मीटिंग

बैठक में कर्मचारियों की मांगों पर विस्तार से चर्चा की गई

एस.ए.एस. नगर ( मोहाली)

पंजाब मंडी बोर्ड के चेयरमैन हरचंद सिंह बरसट द्वारा पंजाब मंडी बोर्ड के मुख्य कार्यालय में क्लास फोर्थ गवर्नमेंट इंप्लाइज यूनियन के प्रतिनिधियों के साथ महत्वपूर्ण बैठक की गई। इस दौरान कर्मचारियों की मांगों पर विस्तार से चर्चा की गई। इस मौके पर यूनियन के प्रधान दर्शन सिंह लुबाना ने पंजाब मंडी बोर्ड के चेयरमैन को कर्मचारियों की मांगों के बारे में विस्तार से जानकारी दी।

उन्होंने स. बरसट के साथ पुराने समय में कर्मचारियों के हित में किये संघर्षों को याद करते हुए कहा कि वह हमेशा से ही कर्मचारियों के पक्ष में खड़े रहे हैं। इस मौके पर स. हरचंद सिंह बरसट ने यूनियन के प्रतिनिधियों को आश्वासन दिया कि उनकी मांगों को पूरा किया जाएगा।उन्होंने कहा कि पंजाब सरकार जहां हर वर्ग के कल्याण के लिए प्रयासरत है, वहीं कर्मचारियों के कल्याण के लिए भी वचनबद्ध है।

उन्होंने कहा कि वह कर्मचारियों के हित को सदैव आगे रखते हैं और भविष्य में भी कर्मचारियों को किसी भी प्रकार की कोई परेशानी नहीं होने दी जाएगी और वह कर्मचारियों के हित के लिए कार्य करते रहेंगे। इस अवसर पर पंजाब मंडी बोर्ड की सचिव श्रीमती अमृत कौर गिल, इंजीनियर इन चीफ स. गुरदीप सिंह, चीफ इंजीनियर स. गुरिंदर सिंह चीमा, रणजीत सिंह रानुआ, रमन कुमार शर्मा, कुलदीप सिंह, बलकार सिंह सहोता, गुरिंदर सिंह गुरी, विजय कुमार रिंकू और यूनियन के अन्य प्रतिनिधि मौजूद रहे।