5 Dariya News

CGC Jhanjeri Marks International Women’s Day 2024 with Prestigious Women Achievers Award Ceremony

5 Dariya News

Mohali 08-Mar-2024

The Chandigarh Group of Colleges, Jhanjeri, commemorated International Women’s Day 2024 with a grand celebration on their campus, which saw active participation from over eight hundred students and faculty members. The event was honored by the presence of Dr. Jyoti Yadav Bains, IPS, SP, Investigation/Add. Charge Counter Intelligence, Mohali, who attended as the chief guest.

The ceremony also welcomed notable guests such as Gurjit Kaur of the Indian Women's Hockey Team, Ashley Kaur, a prominent Fitness Bhangra Coach, actress Prabh Grewal, esteemed nutritionist Simran Kathuria, RJ Shonali from 94.3 MY FM, and Sarabjot Kaur, a senior anchor from the News 18 Network, to celebrate and spotlight the achievements of women, the efforts to eradicate gender-based discrimination, and the progressive strides toward the empowerment of women across various sectors.

The program initiated with an address emphasizing the significance of Women’s Day, a day dedicated to acknowledging the impactful roles played by women globally in advocating for women’s rights and forging more equal societies. 

Dr. Jyoti Yadav Bains underscored the essence of womanhood as embodying selfless love, care, and transformation, highlighting the long-standing battles fought by women worldwide for their rights and independence.

Highlighting the importance of education, Gurjit Kaur stated, "Educating a girl translates to educating a family and indeed a nation," underlining the necessity of education for all children regardless of gender. Actress Prabh Grewal discussed the importance of self-advocacy for women, urging them to love themselves amidst societal pressures.Ashley Kaur addressed the significance of women's fitness and the necessity for daily exercise, while Simran Kathuria emphasized the importance of women's health and nutrition. 

Bismin Dhaliwal, Director of Student Affairs, spoke about looking towards the future with renewed dedication and commitment to empower women and girls to fully exercise their rights, express themselves freely, control their life outcomes, and live free from intimidation, harassment, and violence. The event marked a significant step towards recognizing and celebrating the indomitable spirit and contributions of women.

ਸੀ ਜੀ ਸੀ ਝੰਜੇੜੀ ਕੈਂਪਸ ਵਿਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੁਮੈਨ ਅਚੀਵਰਜ਼ ਅਵਾਰਡ ਨਾਲ ਕੀਤਾ ਸਨਮਾਨਿਤ

ਵੱਖ ਵੱਖ ਖੇਤਰ ਦੀ ਸਫਲ ਮਹਿਲਾਵਾਂ ਨੂੰ ਬਿਹਤਰੀਨ ਜੀਵਨ ਜਾਚ ਦੇ ਨੁਕਤੇ ਸਾਂਝੇ ਕੀਤੇ

ਮੁਹਾਲੀ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਮਨਾਇਆਂ ਗਿਆ ਅੰਤਰ ਰਾਸ਼ਟਰੀ ਮਹਿਲਾ ਦਿਵਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ 2047 ਵਿਜ਼ਨ ਰਾਹੀਂ ਵੱਖ ਵੱਖ ਖੇਤਰਾਂ ਵਿਚ ਔਰਤਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਮਾਣ ਦੇਣ, ਪ੍ਰਸੰਸਾ ਕਰਨ ਅਤੇ ਮਹਿਲਾ ਸ਼ਕਤੀਕਰਨ ਦੇ ਨਾਮ ਰਿਹਾ। 

ਇਸ ਪ੍ਰੋਗਰਾਮ ਦੇ ਦੌਰਾਨ ਵੱਖ ਵੱਖ ਖੇਤਰਾਂ ਵਿਚ ਆਪਣੀ ਪ੍ਰਤਿਭਾ ਅਤੇ ਯੋਗਤਾ ਦੇ ਨਾਲ ਮਹਿਲਾ ਸ਼ਕਤੀਕਰਨ ਦੀ ਧਾਰਨਾ ਨੂੰ ਸਾਕਾਰ ਕਰਨ ਵਾਲੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਜਦ ਕਿ ਇਸ ਸਮਾਗਮ ਵਿਚ ਕਾਲਜ ਦੇ ਫੈਕਲਟੀ ਮੈਂਬਰਾਂ ਸਮੇਤ ਅੱਠ ਸੌ ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। 

ਇਹ ਸਮਾਗਮ ਦੇ ਮੁੱਖ ਮਹਿਮਾਨ ਡਾ. ਜੋਤੀ ਯਾਦਵ ਬੈਂਸ, ਆਈ.ਪੀ.ਐੱਸ, ਐੱਸ.ਪੀ., ਕਾਊਂਟਰ ਇੰਟੈਲੀਜੈਂਸ ਮੁਹਾਲੀ ਦੇ ਇੰਚਾਰਜ ਇਨਵੈਸਟੀਗੇਸ਼ਨ ਸਨ।ਇਸ ਦੇ ਨਾਲ ਹੀ ਸਨਮਾਨਿਤ ਕੀਤੀਆਂ ਗਈਆਂ ਸ਼ਖ਼ਸੀਅਤਾਂ ਵਿਚ ਭਾਰਤੀ ਹਾਕੀ ਟੀਮ ਦੇ ਮੈਂਬਰ ਗੁਰਜੀਤ ਕੌਰ, ਐਸ਼ਲੇ ਕੋਰ ਪ੍ਰਸਿੱਧ ਫਿਟਨੈੱਸ ਭੰਗੜਾ ਕੋਚ, ਪ੍ਰਭ ਗਰੇਵਾਲ ਅਭਿਨੇਤਰੀ, ਸਿਮਰਨ ਕਥੂਰੀਆ ਪ੍ਰਸਿੱਧ ਨਿਊਟਰਨਿਸਟਰ, ਆਰ ਜੇ ਸਲੋਨੀ 94.3 ਮਾਈ ਐਫ ਐਮ ਅਤੇ ਨਿਊਜ਼ 18 ਨੈੱਟਵਰਕ ਦੇ ਮਸ਼ਹੂਰ ਐਂਕਰ ਸਰਬਜੋਤ ਕੋਰ ਸਨ। 

ਇਨ੍ਹਾਂ ਸ਼ਖ਼ਸੀਅਤਾਂ ਨੇ ਜਿੱਥੇ ਸਾਰੇ ਖੇਤਰਾਂ ਵਿਚ ਔਰਤਾਂ ਦੇ ਵਧੇਰੇ ਸਸ਼ਕਤੀਕਰਨ ਵੱਲ ਸਕਾਰਾਤਮਿਕ ਤਬਦੀਲੀ ਲਈ ਪਹਿਲਕਦਮੀਆਂ ਕੀਤੀਆਂ । ਉੱਥੇ ਔਰਤਾਂ ਦੀ ਸਿਹਤ, ਸਿੱਖਿਆਂ ਅਤੇ ਲਿੰਗ ਆਧਾਰਤ ਵਿਤਕਰੇ ਨੂੰ ਖ਼ਤਮ ਕਰਨ ਵਿਚ ਵੀ ਅਹਿਮ ਰੋਲ ਨਿਭਾਇਆਂ ਹੈ।ਇਸ ਪ੍ਰੋਗਰਾਮ ਮਨਾਉਣ ਦਾ ਮੁੱਖ ਉਦੇਸ਼ ਵੀ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨ, ਲਿੰਗ ਆਧਾਰਤ ਵਿਤਕਰੇ ਨੂੰ ਖ਼ਤਮ ਕਰਨ ਲਈ ਕੀਤੀਆਂ ਪਹਿਲਕਦਮੀਆਂ ਅਤੇ ਸਾਰੇ ਖੇਤਰਾਂ ਵਿਚ ਔਰਤਾਂ ਦੇ ਵਧੇਰੇ ਸ਼ਕਤੀਕਰਨ ਵੱਲ ਸਕਾਰਾਤਮਿਕ ਤਬਦੀਲੀ ਨੂੰ ਹੋਰ ਉਤਸ਼ਾਹਿਤ ਕਰਨਾ ਸੀ। 

ਇਸ ਦੌਰਾਨ ਇਨ੍ਹਾਂ ਮਹਾਨ ਹਸਤੀਆਂ ਨੇ ਆਪਣੇ ਵਿਚਾਰ ਹਾਜ਼ਰ ਇਕੱਠ ਨਾਲ ਸਾਂਝੇ ਕੀਤੇ। ਮੁੱਖ ਮਹਿਮਾਨ ਡਾ. ਜੋਤੀ ਯਾਦਵ ਬੈਂਸ, ਆਈ.ਪੀ.ਐੱਸ ਨੇ ਆਪਣੇ ਭਾਸਣ ਵਿਚ ਕਿਹਾ ਕਿ ਬੇਸ਼ੱਕ ਇਕ ਲੜਕੀ ਦੀ ਸਿੱਖਿਆਂ ਇਕ ਲੜਕੇ ਵਾਂਗ ਹੀ ਜ਼ਰੂਰੀ ਹੈ। ਪਰ ਇਹ ਦੁੱਖ ਦੀ ਗੱਲ ਹੈ ਕਿ ਅੱਜ ਵੀ ਸਮਾਜ ਵਿਚ ਕਈ ਥਾਵਾਂ ਤੇ ਬੱਚੀਆਂ ਦੀ ਸਿੱਖਿਆ ਪ੍ਰਤੀ ਵਿਤਕਰਾ ਕਰਦੇ ਹਨ। ਅੱਜ ਵੀ ਹਰ ਤੀਜੀ ਔਰਤ ਵਿਚੋਂ ਇਕ ਔਰਤ ਆਪਣੇ ਜੀਵਨ ਵਿਚ ਘਰੇਲੂ ਹਿੰਸਾ ਦਾ ਸਾਹਮਣਾ ਕਰਦੀ ਹੈ।

ਜਦ ਕਿ ਹਰ ਯੁੱਗ ਵਿਚ ਔਰਤ ਦੇ ਸਿੱਧ ਕਰ ਦਿਤਾ ਹੈ ਉਹ ਕਿਸੇ ਵੀ ਪੱਖੋਂ ਮਰਦ ਤੋਂ ਘੱਟ ਨਹੀ ਹੈ। ਇਸ ਲਈ ਉਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਇਹੀ ਕਾਰਨ ਹੈ ਕਿ ਅੱਜ ਔਰਤਾਂ ਸਮਾਜ ਵਿਚ ਹਰ ਖੇਤਰ ਵਿਚ ਆਪਣੀ ਸਫਲਤਾ ਦੇ ਝੰਡੇ ਗੱਡ ਰਹੀਆਂ ਹਨ।ਭਾਰਤੀ ਹਾਕੀ ਟੀਮ ਦੇ ਮੈਂਬਰ ਗੁਰਜੀਤ ਕੌਰ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਔਰਤ ਹੋਣ ਦਾ ਮਤਲਬ ਹੈ ਸਿਰਜਣ, ਪਾਲਨ ਪੋਸ਼ਣ ਅਤੇ ਪਰਿਵਰਤਨ ਕਰਨ ਦੀ ਸਕਤੀ ਦਾ ਪ੍ਰਤੀਕ ਹੋਣਾ।  

ਉਨ੍ਹਾਂ ਕਿਹਾ ਕਿ ਔਰਤ ਸ਼ਬਦ ਨਿਰਸਵਾਰਥ ਪਿਆਰ, ਦੇਖਭਾਲ ਅਤੇ ਸਨੇਹ ਦੇ ਚਿੱਤਰਾਂ ਨੂੰ ਉਜਾਗਰ ਕਰਦਾ ਹੈ। ਇਸੇ ਲਈ ਹਰ ਸਮਾਜ ਵਿਚ  ਔਰਤਾਂ ਸਕਤੀ ਅਤੇ ਉਮੀਦ ਦੀ ਭਾਵਨਾ ਨੂੰ ਜਗਾਉਂਦੀਆਂ ਨਜ਼ਰ ਆਉਂਦੀਆਂ ਹਨ।ਇਸ ਲਈ ਔਰਤ ਮਰਦ ਦੇ ਵਿਚਕਾਰਲੇ ਫ਼ਰਕ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ ।ਅਭਿਨੇਤਰੀ ਪ੍ਰਭ ਗਰੇਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇੱਕ ਮਜ਼ਬੂਤ ਔਰਤ ਹੋਣ ਦਾ ਮਤਲਬ ਹੈ ਕਿ ਉਹ ਉਹੀ ਬਣੀ ਹੈ ਜਿਸ ਦੀ ਉਹ ਹੱਕਦਾਰ ਸੀ। 

ਇਸ ਹੱਕ ਤੇ ਪਹੁੰਚਣ ਲਈ ਉਸ ਨੂੰ ਇਕ ਮਰਦ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਪਰ ਇਕ ਕੰਮਕਾਜੀ ਔਰਤ ਇਕ ਮਾਂ, ਇਕ ਬੇਟੀ, ਇਕ ਨੂੰਹ ਹੋਣ ਕਰਕੇ ਅੱਜ ਵੀ ਬਾਹਰੋਂ ਮਰਦ ਦੇ ਬਰਾਬਰ ਕੰਮ ਕਰਕੇ ਆਉਣ ਤੋਂ ਬਾਅਦ ਵੀ ਘਰ ਆਕੇ ਫਿਰ ਘਰੇਲੂ ਕੰਮ ਕਰਨ ਲਈ ਮਜਬੂਰ ਹੈ।ਇੱਕ ਮਜ਼ਬੂਤ ਔਰਤ ਹੋਣ ਦਾ ਮਤਲਬ ਹੈ ਆਪਣੇ ਆਪ ਨੂੰ ਪਿਆਰ ਕਰਨਾ। ਜਦੋਂ ਬਾਕੀ ਸਮਾਜ ਔਰਤ ਦੀ ਪਹਿਚਾਣ ਉਸ ਦੀ ਸਰੀਰਕ ਬਣਤਰ ਲੰਬੀ,ਛੋਟੀ,ਗੋਰੀ,ਕਾਲੀ,ਪਤਲੀ ਮੋਟੀ ਤੱਕ ਸੀਮਤ ਰੱਖਣਾ ਚਾਹੁੰਦਾ ਹੈ।

ਐਸ਼ਲੇ ਕੋਰ ਪ੍ਰਸਿੱਧ ਫਿਟਨੈੱਸ ਭੰਗੜਾ ਕੋਚ ਨੇ ਔਰਤਾਂ ਨੂੰ ਰੋਜ਼ਾਨਾ ਕਸਰਤ ਕਰਨ ਅਤੇ ਆਪਣੇ ਸ਼ੋਕ ਨੂੰ ਪੂਰਾ ਕਰਨ ਦੀ ਗੱਲ ਤੇ ਜ਼ੋਰ ਦਿਤਾ। ਸਿਮਰਨ ਕਥੂਰੀਆ ਪ੍ਰਸਿੱਧ ਨਿਊਟਰਨਿਸਟ ਨੇ ਔਰਤਾਂ ਦੀ ਸਿਹਤ ਅਤੇ ਉਨ੍ਹਾਂ ਦੀ ਸਮਾਜ ਨੂੰ ਦੇਣ ਤੇ ਚਰਚਾ ਕੀਤੀ। ਜਦ ਕਿ ਆਰ ਜੇ ਸਲੋਨੀ 94.3 ਮਾਈ ਐਫ ਐਮ ਅਤੇ ਨਿਊਜ਼ 18 ਨੈੱਟਵਰਕ ਦੇ ਐਂਕਰ ਸਰਬਜੋਤ ਕੋਰ ਸਮਾਜ ਵਿਚ ਔਰਤ ਦੇ ਹੱਕਾਂ ਦੇ ਹੋ ਰਹੇ ਨੁਕਸਾਨ ਤੇ ਚਰਚਾ ਕਰਦੇ ਹੋਏ ਇਸ ਖੇਤਰ ਵਿਚ ਹੋਰ ਮਿਹਨਤ ਕਰਨ ਤੇ ਜ਼ੋਰ ਦਿਤਾ।

ਸੀ ਜੀ ਸੀ ਝੰਜੇੜੀ ਦੇ ਡਾਇਰੈਕਟਰ ਸਟੂਡੈਂਟ ਅਫੇਅਰਜ਼ ਬਿਸਮਨ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ ਅੱਠ ਮਾਰਚ ਨੂੰ ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੈ ਜਦੋਂ ਅਸੀਂ ਔਰਤਾਂ ਦੀਆਂ ਸ਼ਾਨਦਾਰ ਸਮਾਜਿਕ, ਸਭਿਆਚਾਰਕ, ਆਰਥਿਕ ਅਤੇ ਰਾਜਨੀਤਿਕ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਾਂ ।ਪਰ ਇਹ ਦਿਨ ਉਸ ਹਰ ਮਾਂ, ਭੈਣ,ਪਤਨੀ,ਧੀ ਸਮੇਤ ਹਰ ਔਰਤ ਨੂੰ ਸਮਰਪਿਤ ਹੈ ਜੋ ਸਾਰਾ ਸਾਲ ਬਿਨਾ ਕਿਸੇ ਤਨਖ਼ਾਹ ਦੇ ਸਾਡਾ ਪਾਲਨ ਪੋਸ਼ਣ ਕਰਦੀਆਂ ਹਨ। 

ਅੰਤਰਰਾਸ਼ਟਰੀ ਮਹਿਲਾ ਦਿਵਸ ਉਨ੍ਹਾਂ  ਰਿਸ਼ਤਿਆਂ ਨੂੰ ਪਿਆਰ, ਸਤਿਕਾਰ ਅਤੇ ਪ੍ਰਸੰਸਾ ਵਿਚ ਵਾਪਸ ਦੇਣ ਦਾ ਮੌਕਾ ਹੈ।ਇਸ ਮੌਕੇ ਤੇ ਸਮੂਹ ਸ਼ਖ਼ਸੀਅਤਾਂ ਨੇ ਵਿਦਿਆਰਥੀਆਂ ਨਾਲ ਆਪਣੀਆਂ ਕਹਾਣੀਆਂ ਅਤੇ ਵਿਚਾਰ ਸਾਂਝੇ ਕਰਨ ਤੇ ਖ਼ੁਸ਼ੀ ਮਹਿਸੂਸ ਕਰਦੇ ਹੋਏ ਹਰ ਲੜਕੀ ਨੂੰ ਵੱਡੇ ਸੁਪਨੇ ਲੈਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਸੁਨੇਹਾ ਦਿੱਤਾ। ਇਸ ਦੌਰਾਨ ਵੱਖ ਵੱਖ ਖੇਤਰਾਂ ਵਿਚ ਕਾਮਯਾਬ ਹੋਈਆਂ ਸ਼ਖ਼ਸੀਅਤਾਂ ਨੂੰ ਕੈਂਪਸ ਦੇ ਵਿਦਿਆਰਥੀਆਂ ਵੱਲੋਂ ਕਈ ਸਵਾਲ ਵੀ ਪੁੱਛੇ। ਅਖੀਰ ਵਿਚ ਮੈਨੇਜਮੈਂਟ ਵੱਲੋਂ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ।

सी जी सी झंजेडी कैंपस में अंतर्राष्ट्रीय महिला दिवस पर प्रमुख हस्तियों को वूमेन अचीवर्स अवार्ड से किया सन्मानित

महिला  शंबद निस्वार्थ प्रेम, देखभाल और स्नेह  को जोड़ता है- - डॉ. ज्योति यादव बैंस, आईपीएस

मोहाली

चंडीगढ़ ग्रुप आफ कालेजिस के झंजेडी कैंपस में मनाया गया अंतर्राष्ट्रीय महिला दिवस प्रधानमंत्री नरेंद्र मोदी के विकसित भारत 2047 के दूरदर्शी रोडमैप के अनुरूप, विभिन्न क्षेत्रों में महिलाओं की उल्लेखनीय उपलधियों को स्वीकार करने और उनकी सराहना करने के लिए एक प्रकाशस्तंभ के रूप में कार्य किया।

वहीं इस कार्यक्रम में कैंपस  के सदस्यों सहित लगभग आठ सौ छात्र-छात्राओं ने भाग लिया । इस  कार्यक्रम के मुय अतिथि डॉ. ज्योति यादव बैंस, आई.पी.एस, एस.पी, मोहाली में काउंटर-इंटेलिजेंस थे। इसके साथ ही समानित हस्तियों में भारतीय हॉकी टीम की सदस्य गुरजीत कौर, एशले कौर प्रसिद्ध फिटनेस भांगड़ा कोच, अभिनेत्री प्रभ ग्रेवाल, सिमरन कथूरिया प्रसिद्ध पोषण विशेषज्ञ, आरजे सलोनी 94.3  माय एफएम और न्यूज 18 नेटवर्क के प्रसिद्ध एंकर सरबजोत कोर शामिल थीं।  

कार्यक्रम की शुरुआत महिला दिवस के महत्व पर स्वागत भाषण के साथ हुई ।  जिसमे महिलाओं के अधिकारों को सुरक्षित करने और अधिक न्यायसंगत समाज बनाने के लिए दुनिया भर में महिलाओं की  भूमिका पर बात की गयी। सभा को संबोधित करते हुए, डॉ. ज्योति यादव बैंस ने कहा कि एक महिला होने का मतलब रचनात्मकता, पोषण और बदलने की शक्ति का प्रतीक होना है। उन्होंने कहा कि नारी शद निःस्वार्थ प्रेम, देखभाल और स्नेह की छवि को व्यक्त करता है। इसलिए हर समाज में नारी शक्ति और आशा की भावना जगाती है। लेकिन यह भी दुर्भाग्यपूर्ण है कि दुनिया भर में महिलाओं को अपनी आजादी और अधिकारों के लिए संघर्ष करना पड़ा है। दशकों से, महिलाएं बोलने की स्वतंत्रता, वोट के अधिकार, समानता, शिक्षा, आय और सबसे महत्वपूर्ण स्वतंत्रता के अधिकार के लिए लड़ रही हैं, और दुर्भाग्य से यह संघर्ष आज भी जारी है। पुरुषों और महिलाओं के बीच की खाई को पाटना बहुत जरूरी है।

भारतीय हॉकी टीम की सदस्य गुरजीत कौर ने कहा कि एक लड़की को स्कूल भेजने से अगली पीढ़ी को भी शिक्षित होने की पूरी संभवाना बन जाती है। इस प्रकार लड़कियों की शिक्षा में निवेश करना देश में निवेश करने जैसा है। आज भी, हर तीन में से एक महिला अपने जीवन में घरेलू हिंसा का सामना करती है। जबकि हर सदी में महिला ने साबित किया है कि वह किसी भी तरह से पुरुष से कम नहीं है। इसके लिए उन्हें सिर्फ मौके दिए जाने चाहिए।

अपने संबोधन में अभिनेत्री प्रभ ग्रेवाल ने कहा कि एक कामकाजी महिला एक मां, एक बेटी, एक बहू होने के कारण बाहर से पुरुष के रूप में काम करने के लिए आने के बाद भी घर आने और घर का काम करने के लिए मजबूर है। घर का काम करते-करते थक जाने के लिए कहने पर भी वह स्वार्थी और अधीर कहलाएगी। एक मजबूत महिला होने का मतलब है खुद से प्यार करना। जबकि बाकी समाज एक महिला की पहचान को उसके लंबे, छोटे, गोरे, काले, पतले और मोटे शारीरिक गठन तक सीमित रखना चाहता है।

अभिनेत्री प्रभ ग्रेवाल ने अपने संबोधन में कहा कि एक मजबूत महिला होने का मतलब है कि वह वह बन गई है जिसकी वह हकदार है। इस अधिकार तक पहुंचने के लिए उसे पुरुष के समान अवसर मिलने चाहिए। लोकप्रिय फिटनेस भांगड़ा कोच एशले कोर महिलाओं से प्रतिदिन व्यायाम करने पर जोर दिया। प्रसिद्ध पोषण विशेषज्ञ सिमरन कथूरिया ने महिलाओं के स्वास्थ्य और समाज में उनके योगदान पर चर्चा की। 

वहीं 94.3 माय एफएम और न्यूज 18 नेटवर्क की एंकर आर जे सलोनी, और सर्बजोत कोर ने समाज में महिलाओं के अधिकारों की हानि पर चर्चा करते हुए इस क्षेत्र में और अधिक मेहनत करने पर जोर दिया. सीजीसी झंजेड़ी के  डायरेटर स्टूडेंट्स अफेयर्स बिस्मन धालीवाल ने अपने संबोधन में कहा कि अंतरराष्ट्रीय महिला दिवस हर साल 8 मार्च को मनाया जाता है। 

यह वह दिन है जब हम महिलाओं की महान सामाजिक, सांस्कृतिक, आर्थिक और राजनीतिक उपलधियों का जश्न मनाते हैं। लेकिन यह दिन माँ, बहन, पत्नी, बेटी सहित हर उस महिला को समर्पित है जो बिना किसी वेतन के साल भर हमारा पालन-पोषण करती है। अंतर्राष्ट्रीय महिला दिवस उन रिश्तों को प्यार, समान और प्रशंसा में वापस करने का एक अवसर है।

इस अवसर पर सभी हस्तियों ने छात्रों के साथ अपनी जिंदगी के तजुर्बे और विचारों को साझा करते हुए हर लड़की को बड़े सपने देखने और उन्हें पूरा करने का संदेश दिया। इस दौरान कैंपस के छात्रों द्वारा शसियतों से कई सवाल भी पूछे गए । अंत में मैनेजमेंट द्वारा सभी हस्तियों को यादगारी भेंट किये गए ।