5 Dariya News

Sanjeev Arora along with Harchand Singh Barsat, Dr Gosal and others launch significant work highlighting Mother Language Punjabi

5 Dariya News

Ludhiana 29-Feb-2024

Significant work highlighting Mother Language Punjabi launched by Deputy Commissioner Ludhiana on January 21 this year was today initiated under the patronage of Member Parliament (Rajya Sabha) Sanjeev Arora alongwith Chairman Punjab Mandi Board Harchand Singh Barsat, Vice Chancellor PAU Dr Satbir Singh Gosal, Registrar Dr Rishipal Singh (IAS) and Former Additional Advocate General Punjab Harpreet Sandhu.

The significant work initiated by Harpreet Sandhu portrays traditional shawls adorned with Punjabi alphabets and personalised nameplates, illustrating the importance of  mother language Punjabi in District Ludhiana. Speaking on the occasion, Arora said every Punjabi should give due respect and importance to Punjabi. He also praised Harpreet Sandhu for all the efforts towards this endevour. 

He said parents should also understand their responsibility for ensuring that their child fully understand and speaks his mother language Punjabi. He opined that mother language is not mere words but it connects you with yourself, your family and your people. He urged upon the people of Punjab to ensure use of Punjabi language in daily functioning as much as they can.

संजीव अरोड़ा ने हरचंद सिंह बरसट, डॉ. गोसल और अन्य के साथ मातृभाषा पंजाबी पर प्रकाश डालते हुए महत्वपूर्ण कार्य किये शुरू

लुधियाना

इस वर्ष 21 जनवरी को डिप्टी कमिश्नर लुधियाना द्वारा मातृभाषा पंजाबी को प्रफुल्लित करने के लिए एक महत्वपूर्ण कार्य की शुरुआत की गई थी। इसी कड़ी में आज संसद सदस्य (राज्यसभा) संजीव अरोड़ा, पंजाब मंडी बोर्ड के चेयरमैन हरचंद सिंह बरसट, पीएयू के वाईस चांसलर डॉ. सतबीर सिंह गोसल, रजिस्ट्रार डॉ. ऋषिपाल सिंह (आईएएस) और पूर्व एडिशनल एडवोकेट जनरल पंजाब हरप्रीत संधू के संरक्षण में इस कार्य को आगे बढ़ाया गया।  

हरप्रीत संधू द्वारा शुरू किये गए महत्वपूर्ण कार्य के अंतर्गत पंजाबी अक्षरों से सजे पारंपरिक शॉल और व्यक्तिगत नेमप्लेट को लांच किया गया जिस के द्वारा जिला लुधियाना में मातृभाषा पंजाबी के महत्व को दर्शाता गया है। इस अवसर पर अरोड़ा ने कहा कि पंजाब के हरेक नागरिक को पंजाबी को उचित सम्मान और महत्व देना चाहिए। उन्होंने इस प्रयास के लिए हरप्रीत संधू के सभी प्रयासों की भी सराहना की। उन्होंने कहा कि माता-पिता को भी यह सुनिश्चित करने के लिए अपनी जिम्मेदारी समझनी चाहिए कि उनका बच्चा अपनी मातृभाषा पंजाबी को पूरी तरह समझ और बोल सके।  

उन्होंने कहा कि मातृभाषा केवल शब्द नहीं है बल्कि यह आपको अपने आप से, अपने परिवार और अपने लोगों से जोड़ती है। उन्होंने पंजाब के लोगों से आग्रह किया कि वे दैनिक कामकाज में जितना संभव हो सके पंजाबी भाषा का उपयोग सुनिश्चित करें।

ਸੰਜੀਵ ਅਰੋੜਾ ਨੇ ਹਰਚੰਦ ਸਿੰਘ  ਬਰਸਟ, ਡਾ: ਗੋਸਲ ਅਤੇ ਹੋਰਨਾਂ ਨਾਲ ਮਿਲ ਕੇ ਮਾਂ ਬੋਲੀ ਪੰਜਾਬੀ ਨੂੰ ਉਜਾਗਰ ਕਰਨ ਲਈ ਅਹਿਮ ਕਾਰਜ ਆਰੰਭੇ

ਲੁਧਿਆਣਾ

ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਇੱਕ ਮਹੱਤਵਪੂਰਨ ਕਾਰਜ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਇਸ ਸਾਲ 21 ਜਨਵਰੀ ਨੂੰ ਕੀਤੀ ਗਈ ਸੀ। ਇਸੇ ਲੜੀ ਤਹਿਤ ਅੱਜ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ  ਬਰਸਟ, ਪੀਏਯੂ ਦੇ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ, ਰਜਿਸਟਰਾਰ ਡਾ: ਰਿਸ਼ੀਪਾਲ ਸਿੰਘ (ਆਈ.ਏ.ਐਸ.) ਅਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਹਰਪ੍ਰੀਤ ਸੰਧੂ ਦੀ ਸਰਪ੍ਰਸਤੀ ਹੇਠ ਇਸ ਕੰਮ ਨੂੰ ਅੱਗੇ ਤੋਰਿਆ ਗਿਆ।

ਹਰਪ੍ਰੀਤ ਸੰਧੂ ਵੱਲੋਂ ਸ਼ੁਰੂ ਕੀਤੇ ਗਏ ਅਹਿਮ ਕਾਰਜ ਤਹਿਤ ਪੰਜਾਬੀ ਅੱਖਰਾਂ ਨਾਲ ਸਜਾਈਆਂ ਰਵਾਇਤੀ ਸ਼ਾਲਾਂ ਅਤੇ ਜ਼ਿਲ੍ਹਾ ਲੁਧਿਆਣਾ ਵਿੱਚ ਮਾਂ-ਬੋਲੀ ਪੰਜਾਬੀ ਦੀ ਮਹੱਤਤਾ ਨੂੰ ਦਰਸਾਉਂਦੀਆਂ ਨਿੱਜੀ ਨਾਮ ਪਲੇਟਾਂ ਲਾਂਚ ਕੀਤੀਆਂ ਗਈਆਂ। ਇਸ ਮੌਕੇ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ।

 ਉਨ੍ਹਾਂ ਇਸ ਉਪਰਾਲੇ ਲਈ ਹਰਪ੍ਰੀਤ ਸੰਧੂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਬੱਚਾ ਆਪਣੀ ਮਾਂ ਬੋਲੀ ਪੰਜਾਬੀ ਨੂੰ ਪੂਰੀ ਤਰ੍ਹਾਂ ਸਮਝ ਸਕੇ ਅਤੇ ਬੋਲ ਸਕੇ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਸਿਰਫ਼ ਸ਼ਬਦਾਂ ਦੀ ਨਹੀਂ ਹੁੰਦੀ ਸਗੋਂ ਇਹ ਤੁਹਾਨੂੰ ਆਪਣੇ, ਤੁਹਾਡੇ ਪਰਿਵਾਰ ਅਤੇ ਤੁਹਾਡੇ ਲੋਕਾਂ ਨਾਲ ਜੋੜਦੀ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਉਣ।