5 Dariya News

Vigilance Bureau nabs Technical Asistant of revenue dept for taking Rs 35,000 bribe

5 Dariya News

Patiala 28-Feb-2024

The Punjab Vigilance Bureau (VB) during its ongoing campaign against corruption in the state, on Wednesday arrested Kulbir Singh, posted as Technical Assistant in the office of Tehsildar Mehal Kalan, Barnala district for accepting a bribe of Rs 35,000. Disclosing this here today an official spokesperson of the state VB said this case has been registered on a complaint lodged by Sanjay Singh, a resident of town Mehal Kalan.

He further added that the complainant has alleged that the above mentioned accused has demanded Rs 40,000 for getting the registry done from Naib Tehsildar Mehal Kalan through concerned halqa Patwari Hardev Singh. The spokesperson informed that after a preliminary enquiry of this complaint a VB team from Patiala range laid a trap and the said accused nabbed on the spot while he was accepting a bribe of Rs 35,000 from the complainant in the presence of two official witnesses. 

In this regard a case under Prevention of Corruption Act has been registered against the accused at police station VB range Patiala. He would be produced in court tomorrow and role of other officers/officials would also be examined during the probe, he added.

विजीलेंस ब्यूरो ने राजस्व विभाग के तकनीकी सहायक को 35,000 रुपये रिश्वत लेते हुए पकड़ा

पटियाला

पंजाब विजीलेंस ब्यूरो ने राज्य में भ्रष्टाचार के खिलाफ चल रहे अभियान के दौरान बुधवार को बरनाला जिले के मेहल कलां के तहसीलदार के कार्यालय में तकनीकी सहायक के पद पर तैनात कुलबीर सिंह को 35,000 रुपये की रिश्वत लेते हुए गिरफ्तार किया। राज्य विजीलेंस ब्यूरो के आधिकारिक प्रवक्ता ने आज यहां यह जानकारी देते हुए बताया कि यह मामला शहर मेहल कलां निवासी संजय सिंह की शिकायत पर दर्ज किया गया है।

उन्होंने आगे बताया कि शिकायतकर्ता ने आरोप लगाया है कि उपरोक्त आरोपी ने संबंधित हलका पटवारी हरदेव सिंह के माध्यम से नायब तहसीलदार मेहल कलां से रजिस्ट्री करवाने के लिए 40,000 रुपये की मांग की थी। प्रवक्ता ने बताया कि इस शिकायत की प्रारंभिक जांच के बाद पटियाला रेंज की विजीलेंस ब्यूरो टीम ने जाल बिछाया और उक्त आरोपी को मौके पर ही पकड़ लिया गया, जब वह दो सरकारी गवाहों की मौजूदगी में शिकायतकर्ता से 35,000 रुपये की रिश्वत ले रहा था। 

इस संबंध में आरोपी के खिलाफ पुलिस स्टेशन विजीलेंस ब्यूरो रेंज पटियाला में भ्रष्टाचार निवारण अधिनियम के तहत मामला दर्ज किया गया है। उन्होंने कहा, उन्हें कल अदालत में पेश किया जाएगा और जांच के दौरान अन्य अधिकारियों/कर्मचारियों की भूमिका की भी जांच की जाएगी।

35,000 ਰੁਪਏ ਰਿਸ਼ਵਤ ਲੈਂਦਾ ਮਾਲ ਵਿਭਾਗ ਦਾ ਤਕਨੀਕੀ ਸਹਾਇਕ ਵਿਜੀਲੈਂਸ ਵੱਲੋਂ ਕਾਬੂ

ਪਟਿਆਲਾ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਬਰਨਾਲਾ ਜ਼ਿਲ੍ਹੇ ਦੇ ਤਹਿਸੀਲਦਾਰ ਮਹਿਲ ਕਲਾਂ ਦੇ ਦਫ਼ਤਰ ਵਿੱਚ ਤਕਨੀਕੀ ਸਹਾਇਕ ਵਜੋਂ ਤਾਇਨਾਤ ਕੁਲਬੀਰ ਸਿੰਘ ਨੂੰ 35,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਮਹਿਲ ਕਲਾਂ ਦੇ ਵਸਨੀਕ ਸੰਜੇ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਨੇ ਸਬੰਧਤ ਹਲਕਾ ਪਟਵਾਰੀ ਹਰਦੇਵ ਸਿੰਘ ਰਾਹੀਂ ਨਾਇਬ ਤਹਿਸੀਲਦਾਰ ਮਹਿਲ ਕਲਾਂ ਤੋਂ ਰਜਿਸਟਰੀ ਕਰਵਾਉਣ ਬਦਲੇ 40,000 ਰੁਪਏ ਦੀ ਮੰਗ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਪਟਿਆਲਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 35,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ।

ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਲਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਜਾਂਚ ਦੌਰਾਨ ਹੋਰ ਅਧਿਕਾਰੀਆਂ/ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।