5 Dariya News

Free Dialysis Facility At 10 Govt Hospitals Soon As Punjab Govt Inks Mou With Hans Foundation

Initially, Foundation Will Establish 10 Dialysis Centres At Govt Facilities, Says Health Minister Dr Balbir Singh

5 Dariya News

Chandigarh 27-Feb-2024

Setting a stage for a dynamic collaboration that promises to further strengthen the healthcare facilities as desired by Chief Minister Bhagwant Singh Mann, Punjab Health System Corporation (PHSC) and Hans Foundation Dehradun inked a Memorandum of Understanding (MOU) for providing free of cost dialysis facility to the needy patients in the state.

The MoU was signed between Nodal Officer for Dialysis Programme Dr Rupinder Singh Gill and Group Senior Manager from Hans Foundation Seema Singh in the presence of Health and Family Welfare Minister Dr Balbir Singh here on Tuesday. Managing Director PHSC Varinder Kumar Sharma and Director PHSC Dr Anil Goyal were also present on the occasion.

Dr Balbir Singh said that under this MOU the Hans Foundation will be providing trained medical officers and other staff, consumables, dialysis machines and RO plants to the department and will supervise the functioning of these centres.

“Initially, the foundation will establish dialysis centres at 10 Government Facilities and needy patients will be able to avail dialysis facilities at free of cost,” he said, while adding that more such dialysis facilities will be established in future.

Meanwhile, this initiative of the Punjab Government and Hans Foundation will not only provide free of cost dialysis facility to poor and needy patients but also reduce the travel distance.

ਪੰਜਾਬ ਸਰਕਾਰ ਵੱਲੋਂ ਹੰਸ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ: 10 ਸਰਕਾਰੀ ਹਸਪਤਾਲਾਂ ਵਿੱਚ ਮਿਲਣਗੀਆਂ ਮੁਫ਼ਤ ਡਾਇਲਸਿਸ ਸਹੂਲਤਾਂ 

ਸ਼ੁਰੂਆਤੀ ਤੌਰ 'ਤੇ, ਫਾਂਊਂਡੇਸ਼ਨ ਵੱਲੋਂ ਸਰਕਾਰੀ ਸਿਹਤ ਸਹੂਲਤਾਂ 'ਚ 10 ਡਾਇਲਸਿਸ ਸੈਂਟਰ ਸਥਾਪਿਤ ਕੀਤੇ ਜਾਣਗੇ: ਸਿਹਤ ਮੰਤਰੀ ਡਾ. ਬਲਬੀਰ ਸਿੰਘ 

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਦੀਆਂ ਸਿਹਤ ਸੰਭਾਲ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਲਈ ਗਤੀਸ਼ੀਲ ਭਾਈਵਾਲੀ ਵੱਲ ਕਦਮ ਵਧਾਉਂਦਿਆਂ, ਸੂਬੇ ਦੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਡਾਇਲਸਿਸ ਸੁਵਿਧਾ ਪ੍ਰਦਾਨ ਕਰਨ ਵਾਸਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀ.ਐਚ.ਐਸ.ਸੀ.) ਨੇ ਹੰਸ ਫਾਊਂਡੇਸ਼ਨ ਦੇਹਰਾਦੂਨ ਨਾਲ ਸਮਝੌਤਾ ਸਹੀਬੱਧ ਕੀਤਾ। 

ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਡਾਇਲਸਿਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਰੁਪਿੰਦਰ ਸਿੰਘ ਗਿੱਲ ਅਤੇ ਹੰਸ ਫਾਊਂਡੇਸ਼ਨ ਦੇ ਗਰੁੱਪ ਸੀਨੀਅਰ ਮੈਨੇਜਰ ਸੀਮਾ ਸਿੰਘ ਵੱਲੋਂ ਇਸ ਸਮਝੌਤੇ ‘ਤੇ ਹਸਤਾਖਰ ਕੀਤੇ ਗਏ। ਇਸ ਮੌਕੇ ਪੀ.ਐਚ.ਐਸ.ਸੀ. ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੀ.ਐਚ.ਐਸ.ਸੀ. ਦੇ ਡਾਇਰੈਕਟਰ ਡਾ. ਅਨਿਲ ਗੋਇਲ ਵੀ ਮੌਜੂਦ ਸਨ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਹੰਸ ਫਾਊਂਡੇਸ਼ਨ ਵੱਲੋਂ ਵਿਭਾਗ ਨੂੰ ਸਿਖਲਾਈ ਪ੍ਰਾਪਤ ਮੈਡੀਕਲ ਅਫਸਰ ਅਤੇ ਹੋਰ ਸਟਾਫ਼, ਦਵਾਈਆਂ, ਡਾਇਲਸਿਸ ਮਸ਼ੀਨਾਂ ਅਤੇ ਆਰ.ਓ. ਪਲਾਂਟ ਮੁਹੱਈਆ ਕਰਵਾਇਆ ਜਾਵੇਗਾ ਅਤੇ ਫਾਊਂਡੇਸ਼ਨ ਵੱਲੋਂ ਇਨ੍ਹਾਂ ਕੇਂਦਰਾਂ ਦੇ ਕੰਮਕਾਜ ਦੀ ਨਿਗਰਾਨੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ, ਫਾਊਂਡੇਸ਼ਨ ਵੱਲੋਂ 10 ਸਰਕਾਰੀ ਸਹੂਲਤਾਂ ਵਿਖੇ ਡਾਇਲਸਿਸ ਸੈਂਟਰ ਸਥਾਪਿਤ ਕੀਤੇ ਜਾਣਗੇ, ਜਿੱਥੇ ਲੋੜਵੰਦ ਮਰੀਜ਼ ਮੁਫ਼ਤ ਡਾਇਲਸਿਸ ਸੁਵਿਧਾਵਾਂ ਪ੍ਰਾਪਤ ਕਰ ਸਕਣਗੇ। 

ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਹੋਰ ਵੀ ਡਾਇਲਸਿਸ ਸੁਵਿਧਾਵਾਂ ਸਥਾਪਤ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਅਤੇ ਹੰਸ ਫਾਊਂਡੇਸ਼ਨ ਦੇ ਇਸ ਉਪਰਾਲੇ ਨਾਲ ਨਾ ਸਿਰਫ਼ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਡਾਇਲਸਿਸ ਦੀ ਸਹੂਲਤ ਮਿਲੇਗੀ ਸਗੋਂ ਕੇਂਦਰ ਨਜਦੀਕ ਹੋਣ ਨਾਲ ਸਫ਼ਰ ਵੀ ਘਟੇਗਾ।

पंजाब सरकार द्वारा हंस फाउंडेशन के साथ समझौता सहीबद्ध: 10 सरकारी अस्पतालों में मिलेंगी मुफ़्त डायलिसिस सुविधाएं

शुरुआती तौर पर, फांऊंडेशन द्वारा सरकारी स्वास्थ्य सुविधाओं में 10 डायलिसिस सैंटर स्थापित किये जाएंगे: स्वास्थ्य मंत्री डॉ. बलबीर सिंह  

 

चंडीगढ़

 

मुख्यमंत्री भगवंत सिंह मान के निर्देशों के अनुसार राज्य की स्वास्थ्य देखभाल सुविधाओं को और अधिक मज़बूत करने के मंतव्य के लिए गतिशील हिस्सेदारी की तरफ कदम बढ़ाते हुए राज्य के जरूरतमंद मरीज़ों को मुफ़्त डायलिसिस सुविधा प्रदान करने के लिए पंजाब हैल्थ सिस्टम कॉरपोरेशन (पी.एच.एस.सी.) ने हंस फाउंडेशन देहरादून के साथ समझौता सहीबद्ध किया।  

आज स्वास्थ्य एवं परिवार कल्याण मंत्री डॉ. बलबीर सिंह की मौजूदगी में डायलिसिस प्रोग्राम के नोडल अफ़सर डॉ. रुपिन्दर सिंह गिल और हंस फाउंडेशन के ग्रुप सीनियर मैनेजर सीमा सिंह द्वारा इस समझौते पर हस्ताक्षर किये गए। इस मौके पर पी.एच.एस.सी. के मैनेजिंग डायरैक्टर वरिन्दर कुमार शर्मा और पी.एच.एस.सी. के डायरैक्टर डॉ. अनिल गोयल भी मौजूद थे।  

डॉ. बलबीर सिंह ने बताया कि इस समझौते के अंतर्गत हंस फाउंडेशन द्वारा विभाग को प्रशिक्षण प्राप्त मेडिकल अफ़सर और अन्य स्टाफ, दवाएँ, डायलिसिस मशीनें और आर.ओ. प्लांट मुहैया करवाया जायेगा और फाउंडेशन द्वारा इन केन्द्रों के कामकाज की निगरानी की जायेगी। उन्होंने कहा कि शुरुआत में, फाउंडेशन द्वारा 10 सरकारी सुविधाओं में डायलिसिस सैंटर स्थापित किये जाएंगे, जहाँ जरूरतमंद मरीज़ मुफ़्त डायलिसिस सुविधाएं प्राप्त कर सकेंगे। 

उन्होंने आगे कहा कि भविष्य में ऐसी और भी डायलिसिस सुविधाएं स्थापित की जाएंगी। जि़क्रयोग्य है कि पंजाब सरकार और हंस फाउंडेशन के इस प्रयास से न केवल गरीब और जरूरतमंद मरीजों को मुफ़्त डायलिसिस की सुविधा मिलेगी बल्कि केंद्र के नज़दीक होने से सफऱ भी घटेगा।