5 Dariya News

Schedule For NRIs Milni Events To Be Held At Sangrur And Firozpur On Feb 16 And Feb 22 Changed

Under The New Program, Nri Milni Will Be Held On February 29 At Sangrur And On February 27 At Ferozepur: Kuldeep Singh Dhaliwal

5 Dariya News

Chandigarh 12-Feb-2024

The Punjab Government is organizing NRI Milni Programs to address various issues and grievances faced by Non-Resident Indian (NRI). The dates for the Milni have been changed due to administrative reasons.

During a meeting on Monday at the Punjab Civil Secretariat with senior officials of the NRI department, Punjab NRI Affairs Minister S. Kuldeep Singh Dhaliwal announced that, under the new schedule, the NRI Milni Program will take place on February 29 in Sangrur and on February 27 in Ferozepur.

S. Dhaliwal said that the state government, led by Chief Minister S. Bhagwant Singh Mann, has already conducted NRI Milnis in Pathankot and Shaheed Bhagat Singh Nagar on February 3rd and 9th, respectively, to address grievances of NRIs promptly.

On the occasion, Principal Secretary of the NRI Affairs Department, Mr. Dilip Kumar, Secretary Mrs. Kanwalpreet Kaur Brar, and ADGP NRI Mr. Praveen Kumar Sinha, were present in the meeting.

16 ਅਤੇ 22 ਫ਼ਰਵਰੀ ਨੂੰ ਸੰਗਰੂਰ ਅਤੇ ਫਿਰੋਜ਼ਪੁਰ ਵਿਖੇ ਹੋਣ ਵਾਲੀਆਂ ਐਨ.ਆਰ.ਆਈ. ਮਿਲਣੀਆਂ ਦੀਆਂ ਤਾਰੀਖਾਂ ‘ਚ ਬਦਲਾਅ

ਨਵੇਂ ਪ੍ਰੋਗਰਾਮ ਤਹਿਤ ਸੰਗਰੂਰ ਵਿਖੇ 29 ਨੂੰ ਅਤੇ ਫਿਰੋਜ਼ਪੁਰ ਵਿਖੇ 27 ਫ਼ਰਵਰੀ ਨੂੰ ਹੋਵੇਗੀ ਐਨ.ਆਰ.ਆਈ ਮਿਲਣੀ: ਕੁਲਦੀਪ ਸਿੰਘ ਧਾਲੀਵਾਲ

Schedule For NRIs Milni Events To Be Held At Sangrur And Firozpur On Feb 16 And Feb 22 Changed

ਚੰਡੀਗੜ੍ਹ

ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈ. ਪੰਜਾਬੀਆਂ ਦੇ ਵਿਭਿੰਨ ਮਸਲਿਆਂ ਨੂੰ ਹੱਲ ਕਰਨ ਦੇ ਮਕਸਦ ਨਾਲ ਆਯੋਜਿਤ ਕੀਤੀਆਂ ਜਾ ਰਹੀਆਂ ਐਨ.ਆਰ.ਆਈ. ਮਿਲਣੀਆਂ ਦੀਆਂ ਤਾਰੀਖਾਂ ‘ਚ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ ਬਦਲਾਅ ਕੀਤਾ ਗਿਆ ਹੈ। ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਐਨ.ਆਰ.ਆਈ. ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਵੇਂ ਪ੍ਰੋਗਰਾਮ ਤਹਿਤ ਸੰਗਰੂਰ ਵਿਖੇ 16 ਫ਼ਰਵਰੀ ਦੀ ਥਾਂ 29 ਫ਼ਰਵਰੀ ਨੂੰ ਅਤੇ ਫਿਰੋਜ਼ਪੁਰ ਵਿਖੇ 22 ਫ਼ਰਵਰੀ ਦੀ ਥਾਂ 27 ਫ਼ਰਵਰੀ ਨੂੰ ਐਨ.ਆਰ.ਆਈ. ਮਿਲਣੀ ਆਯੋਜਿਤ ਕੀਤੀ ਜਾਵੇਗੀ।

ਸ. ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ 3 ਫ਼ਰਵਰੀ ਅਤੇ 9 ਫ਼ਰਵਰੀ ਨੂੰ ਪਠਾਨਕੋਟ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਐਨ.ਆਰ.ਆਈ ਮਿਲਣੀਆਂ ਕਰਵਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਿਲਣੀ ਪ੍ਰੋਗਰਾਮ ਮੌਕੇ ਪ੍ਰਾਪਤ ਸ਼ਿਕਾਇਤਾਂ ਨੂੰ ਛੇਤੀ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਸਮਾਂਬੱਧ ਢੱਗ ਨਾਲ ਕੀਤਾ ਜਾ ਸਕੇ। ਇਸ ਮੌਕੇ ਪ੍ਰਮੁੱਖ ਸਕੱਤਰ ਐਨ.ਆਰ.ਆਈ ਮਾਮਲੇ ਵਿਭਾਗ ਸ੍ਰੀ ਦਿਲੀਪ ਕੁਮਾਰ, ਸਕੱਤਰ ਸ੍ਰੀਮਤੀ ਕੰਵਲਪ੍ਰੀਤ ਬਰਾੜ ਅਤੇ ਏ.ਡੀ.ਜੀ.ਪੀ. ਐਨ.ਆਰ.ਆਈ. ਸ੍ਰੀ ਪ੍ਰਵੀਨ ਕੁਮਾਰ ਸਿਨਹਾ ਆਦਿ ਹਾਜ਼ਰ ਸਨ।

16 और 22 फरवरी को संगरूर और फिऱोज़पुर में होने वाली एन.आर.आई. मिलनियों की तारिख़ों में बदलाव

नए प्रोग्राम के अंतर्गत संगरूर में 29 को और फिऱोज़पुर में 27 फरवरी को होगी एन.आर.आई मिलनी: कुलदीप सिंह धालीवाल  

Schedule For NRIs Milni Events To Be Held At Sangrur And Firozpur On Feb 16 And Feb 22 Changed

चंडीगढ़

पंजाब सरकार द्वारा एन.आर.आई. पंजाबियों के विभिन्न मसलों को हल करने के मकसद से आयोजित की जा रहीं एन.आर.आई. मिलनियों की तारिख़ों में कुछ प्रशासनिक कारणों से बदलाव किया गया है। आज यहाँ पंजाब सिविल सचिवालय में एन.आर.आई. विभाग के वरिष्ठ अधिकारियों के साथ बैठक के दौरान पंजाब के एन.आर.आई. मामलों संबंधी मंत्री स. कुलदीप सिंह धालीवाल ने बताया कि नए प्रोग्राम के अंतर्गत संगरूर में 16 फरवरी की जगह 29 फरवरी को और फिऱोज़पुर में 22 फरवरी की जगह 27 फरवरी को एन.आर.आई. मिलनी आयोजित की जाएगी।  

स. धालीवाल ने बताया कि मुख्यमंत्री स. भगवंत सिंह मान के नेतृत्व वाली राज्य सरकार 3 फरवरी और 9 फरवरी को पठानकोट और शहीद भगत सिंह नगर में एन.आर.आई. मिलनी करवा चुकी है। उन्होंने बताया कि मिलनी प्रोग्राम के मौके पर प्राप्त शिकायतों को जल्द हल करने के लिए सम्बन्धित अधिकारियों को हिदायतें जारी की गई हैं, जिससे इन शिकायतों का निपटारा समयबद्ध ढंग से किया जा सके। इस मौके पर प्रमुख सचिव एन.आर.आई. मामले विभाग श्री दिलीप कुमार, सचिव श्रीमती कंवलप्रीत बराड़ और ए.डी.जी.पी. एन.आर.आई. श्री प्रवीन कुमार सिन्हा आदि उपस्थित थे।