5 Dariya News

Medical Checkup Camp Organized at Punjab Mandi Board Headquarters

5 Dariya News

S.A.S. Nagar Mohali 07-Feb-2024

Under the leadership of Chairman  Harchand Singh Barsat, a medical checkup camp was organized at the main office of the Punjab Mandi Board. The inauguration of this camp was done by Chairman Mr. Harchand Singh Barsat of the Punjab Mandi Board. 

During this event, Dr. Gurpreet Singh and his team from Gurpreet Bone and Joint Clinic, Phase 11, Mohali conducted health checkups for officials and employees of the Mandi Board. Various tests related to blood pressure, blood sugar, and other bodily functions were conducted during this period. 

The doctors not only conducted checkups for all officials and employees but also provided detailed information on disease prevention and management along with medication. The Chairman of the Punjab Mandi Board stated that in the present time, it is essential for everyone to maintain both physical and mental health. 

Therefore, everyone should participate in various physical activities and undergo regular health checkups so that a prosperous society can be built. He mentioned that considering the importance of the health of officials and employees, such camps will be organized in the future as well. 

Secretary of the Punjab Mandi Board, Ms. Amrit Kaur Gill, Engineer-in-Chief Mr. Gurdeep Singh, Chief Engineer Mr. Gurinder Singh Cheema, along with other officials and employees of the Mandi Board, were present at the event.

ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਲਗਾਇਆ ਮੈਡੀਕਲ ਚੈੱਕਅਪ ਕੈਂਪ

ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ ਤੰਦਰੁਸਤ ਰਹਿਣਾ ਦਾ ਦਿੱਤਾ ਸੁਨੇਹਾ


ਐਸ.ਏ.ਐਸ. ਨਗਰ (ਮੋਹਾਲੀ)

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਬੋਨ ਐਂਡ ਜੁਆਇੰਟ ਕਲੀਨਿਕ, ਫੇਸ 11, ਮੋਹਾਲੀ ਤੋਂ ਆਏ ਡਾ. ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਮੁਲਾਜਮਾਂ ਦਾ ਚੈੱਕਅਪ ਕੀਤਾ। 

ਇਸ ਦੌਰਾਨ ਬਲੱਡ ਪ੍ਰੈਸ਼ਰ, ਬਲੱਡ ਸੂਗਰ ਸਮੇਤ ਸਰੀਰ ਨਾਲ ਜੁੜੇ ਹੋਰ ਵੀ ਕਈ ਤਰ੍ਹਾਂ ਦੇ ਟੈਸਟ ਕੀਤੇ ਗਏ। ਡਾਕਟਰਾਂ ਵੱਲੋਂ ਜਿੱਥੇ ਸਾਰੇ ਸਟਾਫ ਦੇ ਟੈਸਟ ਅਤੇ ਚੈੱਕਅਪ ਕੀਤਾ ਗਿਆ, ਉੱਥੇ ਹੀ ਦਵਾਈਆਂ ਦੇਣ ਦੇ ਨਾਲ-ਨਾਲ ਬਿਮਾਰੀਆਂ ਤੋਂ ਬਚਣ ਅਤੇ ਪਰਹੇਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਵੀ ਦਿੱਤੀ ਗਈ।ਕੈਂਪ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਮਨੁੱਖ ਦਾ ਸ਼ਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣਾ ਬਹੁਤ ਜਰੂਰੀ ਹੈ। 

ਇਸ ਲਈ ਸਾਰੀਆਂ ਨੂੰ ਜਿੱਥੇ ਵੱਖ-ਵੱਖ ਸ਼ਰੀਰਕ ਗਤੀਵਿਧਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ, ਉੱਥੇ ਹੀ ਸਮੇਂ ਸਿਰ ਆਪਣੇ ਸ਼ਰੀਰ ਦਾ ਚੈੱਕਅਪ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ, ਤਾਂ ਜੋ ਇੱਕ ਖੁਸ਼ਹਾਲ ਸਮਾਜ ਦਾ ਨਿਰਮਾਣ ਹੋ ਸਕੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਿਹਤ ਨੂੰ ਮੁੱਖ ਰਖਦੀਆਂ ਅਜਿਹੇ ਕੈਂਪ ਭਵਿੱਖ ਵਿੱਚ ਵੀ ਲਗਵਾਏ ਜਾਂਦੇ ਰਹਿਣਗੇ। 

ਇਸ ਮੌਕੇ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਸਕੱਤਰ ਪੰਜਾਬ ਮੰਡੀ ਬੋਰਡ, ਸ. ਗੁਰਦੀਪ ਸਿੰਘ ਇੰਜੀਨੀਅਰ-ਇਨ-ਚੀਫ਼, ਸ. ਗੁਰਿੰਦਰ ਸਿੰਘ ਚੀਮਾ, ਮੁੱਖ ਇੰਜੀਨੀਆਰ, ਇਗਨਾਇਟੇਡ ਇੰਡੀਆ ਫਾਰਮਾਸੂਟਿਕਲ ਤੋਂ ਰਤਨ ਰਿਸ਼ੀ, ਸਨਫਾਰਮਾ ਲਿਮ. ਤੋਂ ਗੁਲਸ਼ਨ ਜੋਸ਼ੀ ਸਮੇਤ ਮੰਡੀ ਬੋਰਡ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।

पंजाब मंडी बोर्ड के मुख्य कार्यालय में मेडिकल चेकअप कैंप का आयोजन

चेयरमैन स. हरचंद सिंह बरसट ने सभी को स्वस्थ रहने का दिया संदेश


एस.ए.एस. नगर ( मोहाली) 

पंजाब मंडी बोर्ड के चेयरमैन स. हरचंद सिंह बरसट की अगुवाई में पंजाब मंडी बोर्ड के मुख्य कार्यालय में मेडिकल चेकअप कैंप का आयोजन किया गया। जिसका उद्घाटन पंजाब मंडी बोर्ड के चेयरमैन स. हरचंद सिंह बरसट द्वारा किया गया। इस मौके पर गुरप्रीत बोन एंड ज्वाइंट क्लीनिक, फेस 11,  मोहाली से आए डॉ. गुरप्रीत सिंह और उनकी टीम ने मंडी बोर्ड के अधिकारियों और कर्मचारियों का चेकअप किया। 

इस दौरान ब्लड प्रेशर, ब्लड शूगर सहित शरीर से संबंधित कई प्रकार के टेस्ट किए गए। डॉक्टरों द्वारा जहां सभी अधिकारियों एवं कर्मचारियों का चेकअप किया गया, वहीं दवा देने के साथ-साथ बीमारियों से बचाव एवं रोकथाम के बारे में भी विस्तार से जानकारी दी गई। कैंप में पंजाब मंडी बोर्ड के चेयरमैन ने कहा कि वर्तमान समय में हर व्यक्ति का शारीरिक और मानसिक रूप से स्वस्थ रहना बहुत जरूरी है।

 इसलिए सभी को जहां विभिन्न शारीरिक गतिविधियों में भाग लेना चाहिए, वहीं समय पर अपने शरीर का चेकअप भी करवाना चाहिए, ताकि एक खुशहाल समाज का निर्माण हो सके। उन्होंने कहा कि अधिकारियों एवं कर्मचारियों के स्वास्थ्य को मुख्य रखते हुए भविष्य में भी ऐसे कैँपों का आयोजन किया जाएगा। 

इस अवसर पर पंजाब मंडी बोर्ड की सचिव श्रीमती अमृत कौर गिल, इंजीनियर-इन-चीफ स. गुरदीप सिंह, मुख्य इंजीनियर स. गुरिंदर सिंह चीमा, इग्नाइटेड इंडिया फार्मास्युटिकल से रतन ऋषि, सनफार्मा लिमिटेड से गुलशन जोशी सहित मंडी बोर्ड के सभी अधिकारी एवं कर्मचारी उपस्थित रहे।