Thursday, 25 April 2024

 

 

ਖ਼ਾਸ ਖਬਰਾਂ ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਵਚਨਬੱਧ --ਅਨੂਮਾ ਅਚਾਰੀਆ ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ : ਜਰਨੈਲ ਸਿੰਘ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਨੇ ਕੀਤਾ ਵੱਖ ਵੱਖ ਮੰਡੀਆਂ ਦਾ ਦੌਰਾ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਲਲਤੋਂ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ ਕਾਰਜ਼ਾਂ ਲਈ ਜ਼ਮੀਨੀ ਪੱਧਰ 'ਤੇ ਖੇਤਰੀ ਦੌਰਿਆਂ 'ਚ ਲਿਆਂਦੀ ਜਾਵੇ ਤੇਜ਼ੀ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿੱਚ ਮਤਦਾਨ ਦਾ ਸੁਨੇਹਾ ਦਿੰਦਾ ਵੱਡ ਆਕਾਰੀ ਚਿਤਰ ਬਣਾਇਆ ਗਿਆ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ 'ਤੇ ਲਾਈ ਗਈ ਨਿਗਰਾਨੀ ਪ੍ਰਣਾਲੀ ਦੀ ਸਮੀਖਿਆ ਕੀਤੀ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ

 

ਇੰਗਲੈਂਡ ਦੀ ਕਾਰਡਿਫ ਯੂਨਿਵਰਸਿਟੀ ਅਤੇ ਐਲਪੀਯੂ ਵਿੱਚਕਾਰ ਕਰਾਰ

ਕਾਰਡਿਫ ਯੂਨਿਵਰਸਿਟੀ ਨੂੰ ਇੰਟਰਨੈਸ਼ਨਲ ਸਟੂਡੇਂਟ ਸੇਟਿਸਫੈਕਸ਼ਨ ਲਈ ਲਗਾਤਾਰ ਪੰਜ ਸਾਲਾਂ ਤਂ ਟਾੱਪ ਸਥਾਨ 'ਤੇ ਰੈਂਕ ਕੀਤਾ ਗਿਆ ਹੈ

5 Dariya News

ਜਲੰਧਰ , 16 Apr 2019

ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ (ਐਲਪੀਯੂ) ਨੇ ਅੱਜ ਕੈਂਪਸ 'ਚ ਕਾਰਡਿਫ ਮੈਟਰੋਪਾੱਲਿਟਨ ਯੂਨਿਵਰਸਿਟੀ (ਕਾਰਡਿਫ ਮੇਟ) ਨਾਲ ਇੱਕ ੱਐਮ ਓ ਯੂ 'ਤੇ ਹਸਤਾਖਰ ਕੀਤੇ। ਇਸ ਮਹੱਤਵਪੂਰਨ ਸਹਿਯੋਗ ਲਈ ਕਾਰਡਿਫ ਮੇਟ 'ਚ ਐਮਐਸਸੀ ਫੂਡ ਸਇਂਸ ਐਂਡ ਟੇਕਨੋਲਾੱਜੀ ਦੇ ਪ੍ਰੋਗ੍ਰਾਮ ਡਾਇਰੈਕਟਰ ਪ੍ਰੋ ਸਾਈਮਨ ਡਾਸਨ ਨੇ ਐਲਪੀਯੂ ਕੈਂਪਸ 'ਤੇ ਸੰਬੰਧਿਤ ਵਿਭਾਗਾਂ ਦਾ ਦੌਰਾ ਕਿਤਾ ਅਤੇ ਉਚ ਪ੍ਰਬੰਧਨ, ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਹ ਕਰਾਰ ਫੂਡ ਟੈਕਨੋਲਾੱਜੀ ਟਵਿਨਿੰਗ ਪ੍ਰੋਗ੍ਰਾਮਾਂ, ਸਟੂਡੇਂਟ ਐਂਡ ਫੈਕਲਟੀ ਐਕਸਚੇਂਜ ਪ੍ਰੋਗ੍ਰਾਮਾਂ, ਸੰਯੁਕਤ ਅਨੁਸੰਧਾਨ ਕੰਮਾਂ ਨੂੰ ਵਿਕਸਿਤ ਕਰਨ ਲਈ ਹੈ। ਐਲਪੀਯੂ ਵੱਲਂੋ ਰਜਿਸਟਰਾਰ ਡਾੱ ਮੋਨਿਕਾ ਗੁਲਾਟੀ ਨੇ ਐਮਓਯੂ 'ਤੇ ਹਸਤਾਖਰ ਕੀਤੇ। ਇਸ ਮੌਕੇ 'ਤੇ ਐਲਪੀਯੂ 'ਚ ਡਿਵੀਜ਼ਨ ਆੱਫ ਇੰਟਰਨੇਸ਼ਨਲ ਅਫੇਅਰਜ਼ ਦੇ ਡਾਇਰੈਕਟਰ ਸ਼੍ਰੀ ਅਮਨ ਮਿੱਤਲ, ਖੇਤੀ ਵਿਭਾਗ ਦੇ ਡੀਨ ਪ੍ਰੋਫੈਸਰ ਡਾੱ ਰਮੇਸ਼ ਸਦਾਵਰਤੀ ਅਤੇ ਬਾਯੋ ਟੈਕਨੋਲਾੱਜੀ ਵਿਭਾਗ ਦੀ ਡੀਨ ਪ੍ਰੋਫੈਸਰ ਡਾੱ ਨੀਤਾ ਰਾਜ ਸ਼ਰਮਾ ਵੀ ਮੌਜੂਦ ਸਨ।ਇਸ ਮੌਕੇ 'ਤੇ, ਪ੍ਰੋ ਡਾਸਨ ਨੇ ਕਿਹਾ ਕਿ 'ਕਾਰਡਿਫ ਮੇਟ ਦੀ ਅੰਤਰ-ਰਾਸ਼ਟਰੀਕਰਨ ਰਣਨੀਤੀ ਦੇ ਅਨੁਰੂਪ, ਇਹ  ਉÎÎੱਚ ਗੁਣਵੱਤਾ ਵਾਲੀ ਟਰਾਂਸਨੈਸ਼ਨਲ ਸਿੱਖਿਆ (ਟੀਐਨਈ) ਸਾਂਝੇਦਾਰੀ ਵਿਕਸਿਤ ਕਰਨ ਦੀ ਕੋਸ਼ਿਸ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਹੁਣ ਐਲਪੀਯੂ ਦੇ  ਨਾਲ ਮਿਲ ਕੇ ਵਧੀਆ ਕੰਮ ਕੀਤਾ ਜਾਵੇਗਾ। ਸਾਨੂੰ ਉਮੀਦ ਹੈ ਕਿ ਐਲਪੀਯੂ ਦੇ ਨਾਲ ਕੋਲੈਬੋਰੇਸ਼ਨ ਵਧੇਗਾ ਅਤੇ ਵਿਦਿਆਰਥੀਆਂ ਨੂੰ ਕਾਰਡਿਫ ਮੇਟ ਪ੍ਰੋਗ੍ਰਾਮਾਂ ਦਾ ਅਧਿਐਨ ਕਰਨ ਅਤੇ ਕਾਰਡਿਫ ਮੇਟ ਅਤੇ ਐਲਪੀਯੂ ਦੇ ਵਿੱਚ ਸਟਾਫ ਅਤੇ ਸਟੂਡੇਂਟ ਦੇ ਪ੍ਰਤੀ ਆਦਾਨ-ਪ੍ਰਦਾਨ ਪ੍ਰੋਗ੍ਰਾਮ ਨੂੰ ਵਧਾਵਾ ਦਿੱਤਾ ਜਾਵੇਗਾ।
ਪ੍ਰੋਫੈਸਰ ਡਾਸਨ ਨੂੰ ਖਾਦ ਸੁਰੱਖਿਆ ਅਤੇ ਗੁਣਵੱਤਾ ਪ੍ਰਬੰਧਨ ਪ੍ਰਣਾਲੀ ਤੇ ਫੂਡ ਇੰਡਸਟਰੀ ਵਿਕਸਿਤ ਕਰਨ ਦਾ ਅਨੁਭਵ ਹੈ। ਵੱਖਰੀਆਂ ਪ੍ਰਕਾਰ ਦੀਆਂ ਨਵੀਂਆਂ ਸਿੱਖਿਆ ਤਕਨੀਕਾਂ ਦੀ ਵਰਤਂੋ ਕਰਦਿਆਂ, ਉਹ ਵਿਦਿਆਰਥੀ ਨੂੰ ਉੱਚਕੋਟੀ ਦੇ ਲੈਵਲ ਦੀ ਯੋਗਤਾ ਅਤੇ ਰੁਜ਼ਗਾਰ ਲਈ ਵੀ ਪ੍ਰੇਰਿਤ ਕਰਦੇ ਹਨ।ਕਾਰਡਿਫ ਮੇਟ ਨਾਲ ਸਹਿਯੋਗ  ਕਰਨ ਦਾ ਸਮਰਥਨ ਕਰਦਿਆਂ ਨਿਦੇਸ਼ਕ ਸ਼੍ਰੀ ਮਿੱਤਲ ਨੇ ਕਿਹਾ-'ਅੰਤਰ-ਰਾਸ਼ਟਰੀਕਰਨ ਐਲਪੀਯੂ ਦੇ ਉਦੇਸ਼ਾਂ ਦੇ ਮੂਲ ਵਿੱਚ ਹੈ। ਕਾਰਡਿਫ ਮੇਟ ਨਾਲ ਇਹ ਐਮਓਯੂ ਐਲਪੀਯੂ ਦੇ ਉਦੇਸ਼ 'ਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਜਿਸਤਾ ਉਦੇਸ਼ ਭਾਰਤੀ ਸਿੱਖਿਆ ਨੂੰ ਵੈਸ਼ਵਿਕ ਬਣਾਉਣਾ ਹੈ। ਸਾਨੂੰ ਉਮੀਦ ਹੈ ਕਿ ਇਹ ਆਪਸੀ ਸਮਝ ਉਪਯੋਗੀ ਸਹਿਯੋਗ ਲਈ ਅੱਗੇ ਦਾ ਮਾਰਗ ਮਜ਼ਬੂਤ ਕਰੇਗੀ। ਅਸਲ  'ਚ, ਕਾਰਡਿਫ ਮੇਟ ਇੱਕ ਆਧੁਨਿਕ ਯੂਨਿਵਰਸਿਟੀ ਹੈ ਜੋ ਵੇਲਸ ਸ਼ਹਿਰ ਦੀ ਰਾਜਧਾਨੀ 'ਚ ਦੋ ਸਿੱਖਿਣ ਕੈਂਪਸ 'ਤੇ ਅਧਾਰਿਤ ਹੈ ਅਤੇ ਸਾਲ 1865 ਤਂੋ ਸੰਚਾਲਿਤ ਹੈ। ਇਹ 100 ਤਂੋ ਜ਼ਿਆਦਾ ਪ੍ਰ੍ਰੋਗ੍ਰਾਮਾਂ ਦੀ ਪੇਸ਼ਕਸ਼ ਕਰਦਾ ਹੈ, ਅਤੇ ਇਸਦੀ ਮਿਸਰ ਦੇ ਨਾਲ-ਨਾਲ ਕਈ ਦੇਸ਼ਾਂ ਜਿਵੇਂਕਿ ਗਰੀਸ, ਮੋਰੱਕੋ, ਸਿੰਗਾਪੁਰ, ਸ਼੍ਰੀਲੰਕਾ ਆਦਿ ਨਾਲ ਅੰਤਰ-ਰਾਸ਼ਟਰੀ ਸਿੱਖਿਆ ਭਾਗੀਦਾਰੀ ਹੈ।



 

Tags: Lovely Professional University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD