ਗੁਰਦਾਸਪੁਰ ਵਿਖੇ ਮਨਾਏ ਗਏ ਰਾਜ ਪੱਧਰੀ ਅਜ਼ਾਦੀ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਵੱਖ-ਵੱਖ ਖੇਤਰਾਂ ਵਿਚ ਨਾਮਨਾ ਖੱਟਣ ਵਾਲੀਆਂ 45 ਹਸਤੀਆਂ ਨੂੰ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸਮਾਰੋਹ ਦੌਰਾਨ ਮੁੱਖ ਮੰਤਰੀ ਵਲੋਂ ਸਨਮਾਨਿਤ ਸਖਸ਼ੀਅਤਾਂ ਨੂੰ ਦੁਸ਼ਾਲਾ, ਸਨਮਾਨ ਚਿੰਨ ਤੇ ਨਕਦ ਇਨਾਮ ਵੰਡੇ ਗਏ।ਮੁੱਖ ਮੰਤਰੀ ਪੰਜਾਬ ਵਲੋਂ ਸ੍ਰੀ ਸੁਰਜੀਤ ਸਿੰਘ ਦੂਹੜੇ, ਜਲੰਧਰ, ਸ੍ਰੀ ਇੰਦਰ ਸਿੰਘ ਗੋਗੀਆ, ਫਿਰੋਜਪੁਰ, ਸ੍ਰੀ ਰਵੀ ਐਸ ਆਹਲੂਵਾਲੀਆ, ਪਟਿਆਲਾ, ਡਾ. ਭੁਪਿੰਦਰ ਸਿੰਘ, ਪਠਾਨਕੋਟ, ਸ੍ਰੀ ਸੋਹਨ ਸਿੰਘ ਮਹੇਸ਼ਵਰੀ, ਬਠਿੰਡਾ, ਸ੍ਰੀ ਵਿਜੇ ਗੋਇਲ, ਬਠਿੰਡਾ, ਸ੍ਰੀ ਕੇਵਲ ਕ੍ਰਿਸ਼ਨ, ਬਠਿੰਡਾ, ਸ੍ਰੀ ਵਿਜੇ ਕੁਮਾਰ, ਬਠਿੰਡਾ, ਸ੍ਰੀ ਸਤਨਾਮ ਸਿੰਘ, ਹੁਸ਼ਿਆਰਪੁਰ, ਸ੍ਰੀ ਪਿਆਰਾ ਸਿੰਘ, ਸੰਗਰੂਰ, ਸ੍ਰੀਮਤੀ ਤੇਜਿੰਦਰ ਕੋਰ, ਐਸ.ਏ ਐਸ, ਮੁਹਾਲੀ, ਡਾ. ਸ਼ਰਨਜੀਤ ਕੋਰ ਸਿੱਧੂ, ਸ੍ਰੀ ਅੰਮ੍ਰਿਤਸਰ, ਸ੍ਰੀ ਅਮਰਜੀਤ ਸਿੰਘ, ਬਠਿੰਡਾ, ਡਾ. ਰਹਿਮਾਨ ਅਖਤਰ, ਪਟਿਆਲਾ, ਸ੍ਰੀ ਅਲੀ ਮੁਹੰਮਦ, ਰਾਜਪੁਰਾ, ਪਟਿਆਲਾ, ਸ੍ਰੀ ਗੁਰਮੀਤ ਸਿੰਘ, ਪਟਿਆਲਾ, ਡਾ. ਜਸਵੰਤ ਸਿੰਘ, ਮੋਹਾਲੀ, ਮਿਸ ਮਨਪ੍ਰੀਤ ਕੋਰ , ਸੰਗਰੂਰ, ਡਾ. ਰਾਮ ਸਕਲ, ਗੁਰਦਾਸਪੁਰ, ਡਾ. ਵਿਕਰਮ ਰਾਜ , ਪਟਿਆਲਾ, ਸ੍ਰੀ ਅਮਰੀਕ ਸਿੰਘ, ਗੁਰਦਾਸਪੁਰ, ਡਾ.ਦਮਨਜੀਤ ਸੰਧੂ, ਪਟਿਆਲਾ, ਸ੍ਰੀ ਨਰੇਸ਼ ਕੁਮਾਰ, ਗੁਰਦਾਸਪੁਰ, ਸ੍ਰੀ ਗੋਲੂ ਮਾਨ, ਮੁਕਤਸਰ, ਡਾ. ਧਰਮ ਸਿੰਘ ਸੰਧੂ , ਲੁਧਿਆਣਾ, ਸ੍ਰੀ ਦਰਸ਼ਨ ਅਰੋੜਾ, ਲੁਧਿਆਣਾ, ਸ੍ਰੀ ਚਰਨਜੀਤ ਸਿੰਘ, ਸੰਗਰੂਰ, ਸ੍ਰੀ ਯਸ਼ਪਾਲ ਬਾਂਗੀਆ, ਲੁਧਿਆਣਾ, ਮਿਸ ਪੂਨਮ, ਸ੍ਰੀ ਅੰਮ੍ਰਿਤਸਰ, ਸ੍ਰੀ ਰਾਜ ਰਜਿੰਦਰ ਸਿੰਘ , ਸ੍ਰੀ ਅੰਮ੍ਰਿਤਸਰ, ਸ੍ਰੀ ਹਜੂਰਾ ਸਿੰਘ , ਲੁਧਿਆਣਾ, ਸ੍ਰੀ ਨਰੇਸ਼ ਕੁਮਾਰ , ਲੁਧਿਆਣਾ, ਸ੍ਰੀ ਲਵਲੇਸ਼ ਕੁਮਾਰ, ਲੁਧਿਆਣਾ, ਸ੍ਰੀ ਸ਼ੁਦਾਗਰ ਸਿੰਘ, ਪਟਿਆਲਾ, ਸ੍ਰੀ ਦਵਿੰਦਰ ਸਿੰਘ, ਐਸ ਏ.ਐਸ, ਮੁਹਾਲੀ, ਸ੍ਰੀ ਹਰਿੰਦਰ ਸਿੰਘ, ਪਟਿਆਲਾ, ਸ੍ਰੀ ਰਜਿੰਦਰ ਸਿੰਘ, ਫਰੀਦਕੋਟ, ਸ੍ਰੀਮਤੀ ਵਤਸੁਲਾ ਕੁਮਾਰੀ, ਹੁਸ਼ਿਆਰਪੁਰ, ਸ੍ਰੀ ਗੁਰਬਚਨ ਸਿੰਘ, ਸ੍ਰੀ ਅੰਮ੍ਰਿਤਸਰ ਤੇ ਸ੍ਰੀ ਤਰਸੇਮ ਸਿੰਘ ਸਕੱਤਰ , ਸੰਗਰੂਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ. ਹਰਵਿੰਦਰ ਸਿੰਘ ਵਿਰਕ ਐਸ.ਪੀ ਇੰਵੈਸਟੀਗੇਸ਼ਨ ਪਟਿਆਲਾ , ਇੰਸਪੈਕਟਰ ਸ਼ਮਿੰਦਰ ਸਿੰਘ ਫਤਿਹਗੜ• ਸਾਹਿਬ, ਏ.ਐਸ.ਆਈ ਤੇਜਿੰਦਰ ਸਿੰਘ ਪਟਿਆਲਾ, ਏ.ਐਸ.ਆਈ ਪੁਸ਼ਪਿੰਦਰ ਸਿੰਘ ਬਠਿੰਡਾ ਅਤੇ ਹਵਾਲਦਾਰ ਸੰਜੀਵ ਕੁਮਾਰ ਬਠਿੰਡਾ ਨੂੰ ਬਹਾਦਰੀ ਦੇ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।