Wednesday, 24 April 2024

 

 

ਖ਼ਾਸ ਖਬਰਾਂ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ 'ਤੇ ਲਾਈ ਗਈ ਨਿਗਰਾਨੀ ਪ੍ਰਣਾਲੀ ਦੀ ਸਮੀਖਿਆ ਕੀਤੀ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ ਵਿਸ਼ਵ ਟੀਕਾਕਰਨ ਦਿਵਸ ਮੌਕੇ ਸਿਹਤ ਵਿਭਾਗ ਵਲੋ ਪੋਸਟਰ ਕੀਤੀ ਜਾਰੀ ਸਕੂਲੀ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਵੱਡੇ ਤਿਉਹਾਰ ਚੋਣਾਂ ਨਾਲ ਜੋੜਿਆ ਜਾਵੇ- ਸ਼ੌਕਤ ਅਹਿਮਦ ਪਰੇ ਭਾਜਪਾ ਉਮੀਦਵਾਰ ਸੰਜੇ ਟੰਡਨ 'ਤੇ ਮਨੀਸ਼ ਤਿਵਾੜੀ ਦੀ ਟਿੱਪਣੀ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਦਿੱਤਾ ਜਵਾਬ ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਤੇ ਐੱਸ.ਐੱਸ.ਪੀ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਅਨਾਜ ਮੰਡੀ ਬੇਲਾ ਅਤੇ ਸ਼੍ਰੀ ਚਮਕੌਰ ਸਾਹਿਬ ਦੌਰਾ ਪੰਜਾਬ ਦੇ ਵਿਰਸੇ ਦੀ ਝਲਕ ਦਰਸਾਉਂਦਾ ਆਦਰਸ਼ ਪੋਲਿੰਗ ਬੂਥ ਬਣਿਆ ਖਿੱਚ ਦਾ ਕੇਂਦਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐਸ ਐਸ ਪੀ ਵੱਲੋਂ ਕਣਕ ਮੰਡੀਆਂ ਦਾ ਦੌਰਾ ਮੰਡੀਆਂ ਚ ਥਾਂ ਦੀ ਤੰਗੀ ਤੋਂ ਬਚਣ ਲਈ ਲਿਫਟਿੰਗ ਕਾਰਜਾਂ ਨੂੰ ਤੇਜ਼ ਕੀਤਾ ਜਾਵੇ, ਏ.ਡੀ.ਸੀ ਵੱਲੋਂ ਖਰੀਦ ਏਜੰਸੀਆਂ ਨੂੰ ਹਦਾਇਤ ਪੀ.ਸੀ.ਪੀ.ਐਨ.ਡੀ.ਟੀ ਐਕਟ ਅਤੇ ਟੀਕਾਕਰਨ ਪ੍ਰੋਗਰਾਮ ਨੂੰ ਜ਼ਿਲ੍ਹੇ ਵਿੱਚ ਸਚਾਰੂ ਢੰਗ ਨਾਲ ਲਾਗੂ ਕਰਨ ਲਈ ਮੀਟਿੰਗ ਦਾ ਆਯੋਜਨ

 

ਅੰਮ੍ਰਿਤਸਰ ਲੋਕ ਸਭਾ ਹਲਕਾ ਅਤੇ ਪੰਜਾਬ ਵਿਧਾਨ ਸਭਾ ਦੇ 48 ਪੋਲਿੰਗ ਸ਼ਟੇਸ਼ਨਾਂ ਉਤੇ ਮੁੜ ਤੋਂ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ

Web Admin

Web Admin

5 Dariya News

ਚੰਡੀਗੜ੍ਹ , 09 Feb 2017

ਭਾਰਤੀ ਚੋਣ ਕਮਿਸ਼ਨ ਨਿਰਦੇਸ਼ਾਂ ਤੇ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ 16 ਪੋਲਿੰਗ ਸ਼ਟੇਸਨ ਅਤੇ ਵਿਧਾਨ ਸਭਾ ਹਲਕਾ ਨੰ 13 ਮਜੀਠਾ ਦੇ 12, ਹਲਕਾ ਨੰ 73 ਮੋਗਾ ਦੇ 1,ਹਲਕਾ ਨੰ 86 ਮੁਕਤਸਰ ਦੇ 9, ਹਲਕਾ ਨੰ 97 ਸਰਦੂਲਗੜ੍ਹ ਦੇ 1 ਅਤੇ ਹਲਕਾ ਨੰ 108 ਸੰਗਰੂਰ ਦੇ 9 ਪੋਲਿੰਗ ਸ਼ਟੇਸ਼ਨਾਂ ਤੇ ਦੁਬਾਰਾ ਮਤਦਾਨ ਕਰਵਾਇਆ ਗਿਆ।ਮਤਦਾਨ ਦਾ ਇਹ ਕੰਮ ਪੂਰੇ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਵੀ ਕੇ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਪੋਲਿੰਗ ਸ਼ਟੇਸ਼ਨਾਂ ਤੋਂ ਮੁੜ ਤੋਂ ਵੋਟਿੰਗ ਕਰਵਾਈ ਗਈ ਹੈ ਉਨ੍ਹਾਂ ਵਿੱਚ ਵੋਟ ਪ੍ਰਤੀਸ਼ਤ ਇਸ ਪ੍ਰਕਾਰ ਰਹੀ ਹੈ।ਵਿਧਾਨ ਸਭਾ ਅੰਮ੍ਰਿਤਸਰ ਦੇ ਪੋਲਿੰਗ ਸਟੇਸ਼ਨ ਨੰ 5 ਵਿਖੇ ਦੀ ਵੋਟਿੰਗ 91.92 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 31 ਵਿਖੇ ਵੋਟਿੰਗ 68.71 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 35 ਲਈ 79.16 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 40 ਲਈ 85.9 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 43 ਲਈ 67.16 ਫੀਸਦੀ ਰਹੀ,  ਪੋਲਿੰਗ ਸਟੇਸ਼ਨ ਨੰ 53 ਲਈ 81.96 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 62 ਵਿਖੇ ਵੋਟਿੰਗ 75.52 ਫੀਸਦੀ ਰਹੀ ਜਦਕਿ ਪੋਲਿੰਗ ਬੂਥ ਨੰ 75 ਲਈ ਵੋਟਿੰਗ 80 04 ਫੀਸਦੀ ਰਹੀ,  ਪੋਲਿੰਗ ਸਟੇਸ਼ਨ ਨੰ 92 ਲਈ 88.16 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 138 ਵਿਖ ਵੋਟਿੰਗ 85.95 ਰਹੀ,  ਪੋਲਿੰਗ ਸਟੇਸ਼ਨ ਨੰ 163  ਵਿਖ ਲਈ ਵੋਟਿੰਗ 77.2 ਫੀਸਦੀ ਰਹੀ ਅਤੇ ਪੋਲਿੰਗ ਸਟੇਸ਼ਨ ਨੰ 166 ਵਿਖੇ ਲਈ 79.36 ਫੀਸਦੀ ਰਹੀ।

ਸ਼੍ਰੀ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਨੰ 86 ਮੁਕਤਸਰ ਦੇ ਪੋਲਿੰਗ ਸਟੇਸ਼ਨ ਨੰ 2 ਗੋਰਮਿੰਟ ਐਲੀਮੈਂਟਰੀ ਸਕੂਲ ਕਾਨੀਆਂਵਾਲੀ (ਰਾਈਟ ਵਿੰਗ)  ਵਿਖੇ 85 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 18 ਗੋਰਮਿੰਟ ਐਲੀਮੈਂਟਰੀ ਸਕੂਲ ਜੰਡੋਕੇ (ਰਾਈਟ ਵਿੰਗ) ਵਿਖੇ 90 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 19 ਗੋਰਮਿੰਟ ਐਲੀਮੈਂਟਰੀ ਸਕੂਲ ਜੰਡੋਕੇ (ਲੈਫਟ ਵਿੰਗ) ਵਿਖੇ 90 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 20  ਗੋਰਮਿੰਟ ਐਲੀਮੈਂਟਰੀ ਸਕੂਲ ਵੱਟੂ ਵਿਖੇ 91 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 29 ਗੋਰਮਿੰਟ ਐਲੀਮੈਂਟਰੀ ਸਕੂਲ ਵੀਰਵੀਆਂਵਾਲੀ ਉਰਫ ਕਾਪੀਆਂ ਵਾਲੀ (ਰਾਈਟ ਵਿੰਗ) ਵਿਖੇ 95 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 56 ਗੋਰਮਿੰਟ ਐਲੀਮੈਂਟਰੀ ਸਕੂਲ ਬੁੜਾਗੁਜਰ (ਲੈਫਟ ਵਿੰਗ) ਵਿਖੇ 87 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 67 ਗੋਰਮਿੰਟ ਐਲੀਮੈਂਟਰੀ ਸਕੂਲ ਬਾਜਾ ਮੰਡੇਰ ਵਿਖੇ 92 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 73 ਗੋਰਮਿੰਟ ਐਲੀਮੈਂਟਰੀ ਸਕੂਲ ਨਜਦੀਕ ਨਗਰ ਪੰਚਾਇੰਤ ਦਫ਼ਤਰ ਬਰੀਵਾਲਾ (ਲੈਫਟ ਸਾਈਡ) ਵਿਖੇ 93 ਫੀਸਦੀ ਰਹੀ ਅਤੇ ਪੋਲਿੰਗ ਸਟੇਸ਼ਨ ਨੰ 87  ਵਾਈ ਐਸ ਸਕੂਲ ਠੰਡੇਵਾਲ ਵਿਖੇ 83 ਫੀਸਦੀ ਰਹੀ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨੰ 97 ਸਰਦੂਲਗੜ੍ਹ ਦੇ ਪੋਲਿੰਗ ਸਟੇਸ਼ਨ ਨੰ  86 ਕੋਰੇਵਾਲਾ ਵਿਖੇ 90.33 ਫੀਸਦੀ ਰਹੀ ਅਤੇ ਹਲਕਾ ਨੰ 108 ਸੰਗਰੂਰ ਦੇ ਪੋਲਿੰਗ ਸਟੇਸ਼ਨ ਨੰ 6 ਇੰਪਰੂਵਮੈਂਟ ਟਰਸਟ (ਅੋਲਡ) ਕੋਲਾ ਪਾਰਕ (ਐਨ) ਸੰਗਰੂਰ ਵਿਖੇ 74.42 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 39 ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ 85.82 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 94 ਸਰਕਾਰੀ ਪ੍ਰਾਇਮਰੀ ਘਾਬਦਾ ਵਿਖੇ 89.23 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 97 ਵਿਖੇ 90.59 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 100 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਨੰਦਗੜ੍ਹ (ਐਸ) ਵਿਖੇ 82.18 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 102 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਗਹਿਲਾਂ ਵਿਖੇ 87.97 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 106 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਦਿਆਲਗੜ੍ਹ ਵਿਖੇ 90.34 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 142 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਆਲੋਰਖ ਵਿਖੇ 88.13 ਫੀਸਦੀ ਰਹੀ ਅਤੇ ਪੋਲਿੰਗ ਸਟੇਸ਼ਨ ਨੰ 180 ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨਿਦਾਮਪੁਰ ਵਿਖੇ 80.04 ਫੀਸਦੀ ਰਹੀ।ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਨੰ 73 ਮੋਗਾ ਦੇ ਬੂਥ ਨੰ 145 ਵਿਖੇ ਵੋਟਿੰਗ 81.26 ਫੀਸਦੀ ਰਹੀ।

ਉਨ੍ਹਾਂ ਅਗੇ ਦੱਸਿਆ ਕਿ ਲੋਕ ਸਭਾ ਅੰਮ੍ਰਿਤਸਰ ਦੇ ਪੋਲਿੰਗ ਸਟੇਸ਼ਨ ਨੰ 1 ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਵਿਖੇ 68.06 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 5 ਸਰਕਾਰੀ ਪ੍ਰਾਇਮਰੀ ਸਕੂਲ ਜੋਹਲ ਵਿਖੇ ਹੋਈ ਲੋਕ ਸਭਾ ਦੀ ਵੋਟਿੰਗ 91.92 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 8 ਲੋਕ ਸਭਾ ਹਲਕੇ ਦੀ  ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਡਾਲਾ ਵੀਰਾਂ ਵਿਖੇ 65.95 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 31 ਜੰਝ ਘਰ ਰੋੜੀ ਐਫ ਜੀ ਸੀ ਰੋਡ ,ਮਜੀਠਾ ਵਿਖੇ ਲੋਕ ਸਭਾ ਲਈ ਵੋਟਿੰਗ 68.71 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 35 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਰਾਈਟ ਵਿੰਗ) ਵਿਖੇ ਲੋਕ ਸਭਾ ਲਈ ਵੋਟਿੰਗ 79.16 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 40 ਕੇਸਰਾ ਦੇਵੀ ਆਰੀਆ ਗਰਲਜ ਸਕੂਲ, ਮਜੀਠਾ ਵਿਖੇ ਲੋਕ ਸਭਾ ਲਈ ਵੋਟਿੰਗ 85.9 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 43 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਲੈਫਟ ਵਿੰਗ) ਵਿਖੇ ਲੋਕ ਸਭਾ ਲਈ ਵੋਟਿੰਗ 67.16 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 46 ਬਾਬਾ ਹਰਦਿਆਲ ਸਿੰਘ ਮੈਮੋਰੀਅਲ ਚਾਈਲਡ ਲਰਨ ਸਕੂਲ ਗਾਲੋਵਾਲੀ ਕੁੱਲੀਆਂ ਵਿਖੇ ਲੋਕ ਸਭਾ ਲਈ ਵੋਟਿੰਗ 89.79 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 53 ਸਰਕਾਰੀ ਪ੍ਰਾਇਮਰੀ ਸਕੂਲ ਮਰਾਰੀ ਕਲਾ ਵਿਖੇ ਲੋਕ ਸਭਾ ਲਈ ਵੋਟਿੰਗ 81 .96 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 57 ਸਰਕਾਰੀ ਪ੍ਰਾਇਮਰੀ ਸਕੂਲ ਗੁਜਰਪੁਰਾ ਵਿਖੇ ਲੋਕ ਸਭਾ ਲਈ ਵੋਟਿੰਗ 72.17 ਫੀਸਦੀ ਰਹੀ,  ਪੋਲਿੰਗ ਸਟੇਸ਼ਨ ਨੰ 78 ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨਾਗ ਕਲਾਂ ਵਿਖੇ ਲੋਕ ਸਭਾ ਲਈ ਵੋਟਿੰਗ 62.8 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 92 ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸੈਦਾ ਵਿਖੇ ਲੋਕ ਸਭਾ ਲਈ ਵੋਟਿੰਗ 88.16 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 124  ਸਰਕਾਰੀ ਪ੍ਰਾਇਮਰੀ ਸਕੂਲ ਫੱਤੂਭੀਲਾ ਵਿਖੇ ਲੋਕ ਸਭਾ ਦੇ ਲਈ ਵੋਟਿੰਗ 72.37 ਫੀਸਦੀ ਰਹੀ,  ਪੋਲਿੰਗ ਸਟੇਸ਼ਨ ਨੰ 134 ਸਰਕਾਰੀ ਪ੍ਰਾਇਮਰੀ ਸਕੂਲ ਰੁਪੋਵਾਲੀ ਕਲਾ ਵਿਖੇ ਲੋਕ ਸਭਾ ਦੇ ਲਈ ਵੋਟਿੰਗ 74.42 ਫੀਸਦੀ ਰਹੀ,  ਪੋਲਿੰਗ ਸਟੇਸ਼ਨ ਨੰ 140 ਸਰਕਾਰੀ ਪ੍ਰਾਇਮਰੀ ਸਕੂਲ ਮੰਗਾ ਸਰਾਏ ਵਿਖੇ ਲੋਕ ਸਭਾ ਦੇ ਲਈ ਵੋਟਿੰਗ 65  ਫੀਸਦੀ ਰਹੀ ਅਤੇ ਪੋਲਿੰਗ ਸਟੇਸ਼ਨ ਨੰ 166  ਸਰਕਾਰੀ ਪ੍ਰਾਇਮਰੀ ਸਕੂਲ ਪੰਨਵਾ ਵਿਖੇ ਲੋਕ ਸਭਾ ਲਈ 79.36 ਫੀਸਦੀ ਰਹੀ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਪੋਲਿੰਗ ਸਟੇਸ਼ਨਾਂ ਤੇ ਕੁਲ ਵੋਟਿੰਗ 76.58 ਫੀਸਦੀ, ਮੁਕਤਸਰ ਵਿਖੇ  ਪੋਲਿੰਗ ਸਟੇਸ਼ਨਾਂ ਤੇ ਵੋਟਿੰਗ 89.55 ਫੀਸਦੀ ਰਹੀ, ਸੰਗਰੂਰ ਦੇ  ਪੋਲਿੰਗ ਸਟੇਸ਼ਨਾਂ ਤੇ 85.68  ਫੀਸਦੀ ਰਹੀ, ਮਾਨਸਾ  ਦੇ  ਪੋਲਿੰਗ ਸਟੇਸ਼ਨ ਤੇ ਵਿਖੇ ਵੋਟਿੰਗ 90.33 ਫੀਸਦੀ ਅਤੇ ਮੋਗਾ ਦੇ  ਪੋਲਿੰਗ ਸਟੇਸ਼ਨ ਤੇ ਵੋਟਿੰਗ 81.26 ਫੀਸਦੀ ਰਹੀ। 

 

Tags: ECI

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD