08-Dec-2017 ਖਰੜ, ਐਸ.ਏ.ਐਸ. ਨਗਰ (ਮੁਹਾਲੀ) ਮੋਹਾਲੀ ਪੁਲਿਸ ਨੇ ਵਿਦੇਸ ਭੇਜਣ ਦੇ ਨਾਂ ਤੇ ਠੱਗੀਆਂ ਮਾਰਨ ਵਾਲੇ ਦੋਸ਼ੀ ਹਰਪ੍ਰੀਤ ਸਿੰਘ ਨੂੰ ਕੀਤਾ ਗ੍ਰਿਫਤਾਰ
10-Nov-2017 ਲੁਧਿਆਣਾ ਵੱਖ-ਵੱਖ ਹੱਤਿਆਵਾਂ ਦਾ ਪੰਜਵਾਂ ਪ੍ਰਮੁੱਖ ਦੋਸ਼ੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ, ਯੂ. ਕੇ. ਇਟਲੀ ਅਤੇ ਕੈਨੇਡਾ ਵਿੱਚ ਬੈਠੇ ਸੰਚਾਲਕਾਂ ਬਾਰੇ ਅਹਿਮ ਜਾਣਕਾਰੀ ਮਿਲੀ
10-Nov-2017 ਖਰੜ ਮੁਹਾਲੀ ਪੁਲਿਸ ਨੇ ਕਰਜਾ ਦਿਵਾਉਣ ਦਾ ਝਾਂਸਾ ਦਿਵਾਉਣ ਵਾਲੇ ਯੂਕੋ ਬੈਂਕ ਖਰੜ ਦੇ ਸਾਬਕਾ ਸੀਨੀਅਰ ਬਰਾਂਚ ਮੈਨੇਜਰ ਰਾਜੇਸ ਖੰਨਾ ਨੂੰ ਕੀਤਾ ਗ੍ਰਿਫਤਾਰ
10-Aug-2017 ਖਰੜ ਦੋ ਮੋਟਰ ਸਾਇਕਲ ਅਤੇ ਇਕ ਐਕਟਿਵਾ ਚੋਰੀ ਕੀਤੇ ਹੋਏ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਨੇ ਕੀਤੇ ਬਰਾਮਦ : ਹਰਬੀਰ ਸਿੰਘ ਅਟਵਾਲ
07-Aug-2017 ਲਾਲੜੂ ਲਾਲੜੂ ਮੰਡੀ ਵਿੱਚ ਪੰਜਾਬ ਸਰਕਾਰ ਦੀ ਲਾਟਰੀ ਦੀ ਆੜ ਵਿੱਚ ਭੋਲੇ ਭਾਲੇ ਲੋਕਾ ਨਾਲ ਧੋਖਾਧੜੀ ਕਰਨ ਵਾਲੇ ਪੁਲਿਸ ਨੇ ਕੀਤੇ ਕਾਬੂ
05-Aug-2017 ਚੰਡੀਗੜ੍ਹ ਨਸ਼ਿਆਂ ਖਿਲਾਫ਼ ਜੰਗ : ਨਸ਼ਾ ਤਸਕਰ ਤੋਂ ਹੈਰੋਇਨ ਤੇ ਨਗਦ ਫਿਰੌਤੀ ਲੈਣ ਵਾਲੇ ਪੰਜ ਪੁਲਿਸ ਮੁਲਾਜ਼ਮ ਤੇ ਤਿੰਨ ਪ੍ਰਾਈਵੇਟ ਬੰਦੇ ਐਸ.ਟੀ.ਐਫ. ਵੱਲੋਂ ਕਾਬੂ
26-Jul-2017 ਐਸ.ਏ.ਐਸ. ਨਗਰ (ਮੁਹਾਲੀ) ਮੁਹਾਲੀ ਪੁਲਿਸ ਨੇ ਸਟੇਟ ਬੈਂਕ ਆਫ ਇੰਡੀਆ 'ਚ ਡਕੈਤੀ ਕਰਨ ਵਾਲੇ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕੀਤਾ : ਕੁਲਦੀਪ ਸਿੰਘ ਚਾਹਲ
10-Jul-2017 ਚੰਡੀਗਡ੍ਹ ਵਿਜੀਲੈਂਸ ਵਲੋਂ ਐਸ.ਡੀ.ਐਮ ਦਫਤਰ ਵਿਖੇ ਪ੍ਰਾਈਵੇਟ ਤੌਰ 'ਤੇ ਕੰਮ ਕਰਦਾ ਕਰਮਚਾਰੀ 10,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
07-Jul-2017 ਐਸ.ਏ.ਐਸ.ਨਗਰ (ਮੁਹਾਲੀ) ਸਪੈਸਲ ਟਾਸਕ ਫੋਰਸ ਮੁਹਾਲੀ ਵੱਲੋਂ 38 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ